Breaking News
Home / 2021 / June / 25 (page 4)

Daily Archives: June 25, 2021

ਸਸਕੈਚਵਨ ਫਰਸਟ ਨੇਸ਼ਨ ਨੂੰ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੀਆਂ ਸੈਂਕੜੇ ਕਬਰਾਂ

ਜਸਟਿਨ ਟਰੂਡੋ ਨੇ ਪ੍ਰਗਟਾਇਆ ਦੁੱਖ ਟੋਰਾਂਟੋ : ਸਸਕੈਚਵਨ ਵਿੱਚ ਕਾਓਐਸਿਸ ਫਰਸਟ ਨੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਸੈਂਕੜੇ ਕਬਰਾਂ ਮਿਲੀਆਂ ਹਨ ਤੇ ਇਹ ਨਿਸ਼ਾਨਬੱਧ ਵੀ ਨਹੀਂ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਮੀਡੀਆ ਐਡਵਾਈਜ਼ਰੀ ਅਨੁਸਾਰ ਕਾਓਐਸਿਸ ਫਰਸਟ ਨੇਸ਼ਨ ਵੱਲੋਂ ਮੈਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਨਾਲ …

Read More »

ਵੈਕਸੀਨੇਸ਼ਨ ਪੂਰੀ ਕਰਵਾ ਚੁੱਕੇ ਟਰੈਵਲਰਜ਼ ਲਈ ਜੁਲਾਈ ਤੋਂ ਪਾਬੰਦੀਆਂ ਹਟਾਵੇਗਾ ਕੈਨੇਡਾ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਨੇ ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਕੁੱਝ ਵਿਦੇਸ਼ੀ ਨਾਗਰਿਕਾਂ ਨੂੰ ਟਰੈਵਲ ਸਬੰਧੀ ਪਾਬੰਦੀਆਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦਾ ਕੋਵਿਡ-19 ਸਬੰਧੀ ਟੀਕਾਕਰਣ ਪੂਰਾ ਹੋ ਚੁੱਕਿਆ ਹੋਵੇ। ਇਹ ਸਾਰੇ ਯੋਗ ਵਿਅਕਤੀ 5 ਜੁਲਾਈ ਤੋਂ ਸੁਖਾਲੇ ਢੰਗ ਨਾਲ ਟਰੈਵਲ ਕਰ ਸਕਣਗੇ। 5 ਜੁਲਾਈ ਨੂੰ …

Read More »

ਟੋਰਾਂਟੋ ਤੇ ਪੀਲ ਰੀਜਨ ‘ਚ ਇਸ ਹਫਤੇ ਟੀਕਾਕਰਣ ਲਈ ਫਾਈਜ਼ਰ ਦੀ ਥਾਂ ਮੌਡਰਨਾ ਵੈਕਸੀਨ ਹੋਵੇਗੀ ਉਪਲਬਧ

ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਵੈਕਸੀਨ ਦੀ ਸਪਲਾਈ ਵਿੱਚ ਕਮੀ ਆਉਣ ਕਾਰਨ ਇਸ ਹਫਤੇ ਟੋਰਾਂਟੋ ਤੇ ਪੀਲ ਇਲਾਕੇ ਵਿੱਚ ਉਨਟਾਰੀਓ ਵਾਸੀਆਂ ਲਈ ਮੌਡਰਨਾ ਵੈਕਸੀਨ ਹੀ ਟੀਕਾਕਰਣ ਲਈ ਉਪਲਬਧ ਹੋਵੇਗੀ। ਟੋਰਾਂਟੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਇਸ ਸਬੰਧ ਵਿੱਚ ਜਾਣਕਾਰੀ ਹਾਸਲ ਹੋਈ ਸੀ ਕਿ ਇਸ ਹਫਤੇ ਫਾਈਜ਼ਰ …

Read More »

ਸ਼ਰਦ ਪਵਾਰ ਦੀ ਅਗਵਾਈ ‘ਚ ਨਵੀਂ ਸਫਬੰਦੀ ਦੇ ਸੰਕੇਤ

ਭਾਜਪਾ ਖਿਲਾਫ ਤੀਜਾ ਫਰੰਟ ਬਣਾਉਣ ਦੀ ਤਿਆਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਸਣੇ ਹੋਰਨਾਂ ਵਿਰੋਧੀ ਦਲਾਂ ਤੇ ਖੱਬੇ ਪੱਖੀ ਪਾਰਟੀਆਂ ਦੇ ਆਗੂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਤੇ ਉਨ੍ਹਾਂ ਨੇ ਮੁਲਕ ਨਾਲ …

Read More »

ਓਮ ਪ੍ਰਕਾਸ਼ ਚੌਟਾਲਾ ਨੇ ਸਜ਼ਾ ਕੀਤੀ ਪੂਰੀ, ਤਿਹਾੜ ਜੇਲ੍ਹ ਦਿੱਲੀ ‘ਚੋਂ ਹੋਣਗੇ ਰਿਹਾਅ

ਨਵੀਂ ਦਿੱਲੀ : ਅਧਿਆਪਕ ਭਰਤੀ ਘੁਟਾਲਾ ਮਾਮਲੇ ਵਿੱਚ ਦਸ ਸਾਲ ਦੀ ਸਜ਼ਾ ਭੁਗਤ ਰਹੇ ਅਤੇ ਫਿਲਹਾਲ ਪੈਰੋਲ ‘ਤੇ ਚੱਲ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤੇ ਜਾਣਗੇ ਕਿਉਂਕਿ ਦਿੱਲੀ ਸਰਕਾਰ ਨੇ ਸਜ਼ਾ ਵਿੱਚ ਛੇ ਮਹੀਨੇ ਘੱਟ ਕਰਨ ਦੀ ਛੋਟ ਦੇ ਦਿੱਤੀ ਹੈ। …

Read More »

ਕੇਂਦਰ ਨੇ ਕਰੋਨਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਹੱਥ ਪਿਛਾਂਹ ਖਿੱਚਿਆ

ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਰਾਖਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਵਾਲੀਆਂ ਅਰਜ਼ੀਆਂ ‘ਤੇ ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਅਸ਼ੋਕ ਭੂਸ਼ਣ ਅਤੇ ਐੱਮ ਆਰ ਸ਼ਾਹ ‘ਤੇ ਆਧਾਰਿਤ …

Read More »

ਕਿਸਾਨ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਹਾਸਲ ਕਰਨ : ਖੱਟਰ

ਪੰਚਕੂਲਾ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਨਿਵਾਸ ਸਥਾਨ ‘ਤੇ ਮਿਲਣ ਆਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਬਾਰੇ ਵਿਸਥਾਰਤ ਜਾਣਕਾਰੀ ਰੱਖਣ ਵਾਲੇ 30-40 ਕਿਸਾਨਾਂ ਦਾ ਅਜਿਹਾ ਸਮੂਹ ਬਣਾਇਆ ਜਾਣਾ ਚਾਹੀਦਾ ਹੈ, ਜੋ ਪਿੰਡ-ਪਿੰਡ ਜਾ ਕੇ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ …

Read More »

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਕੇਂਦਰ ਦੀਆਂ ਨਾਕਾਮ ਚਾਲਾਂ ਨੂੰ ਦੁਹਰਾ ਰਹੀ ਹੈ ਖੱਟਰ ਸਰਕਾਰ : ਡਾ. ਦਰਸ਼ਨ ਪਾਲ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਕਿਸਾਨਾਂ ਦੇ ਵਧ ਰਹੇ ਵਿਰੋਧ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੇਂਦਰ ਸਰਕਾਰ ਦੀਆਂ ਅਸਫ਼ਲ ਚਾਲਾਂ ਨੂੰ ਹੀ ਦੁਹਰਾ ਰਹੇ ਹਨ। ਸੂਬਾ ਸਰਕਾਰ …

Read More »

ਮੋਰਚਿਆਂ ‘ਤੇ ਡਟੀਆਂ ਬੀਬੀਆਂ ਨੂੰ ਕਿਸਾਨ ਆਗੂਆਂ ਨੇ ਦਿੱਤੀ ਹੱਲਾਸ਼ੇਰੀ

ਨੌਜਵਾਨਾਂ ਨੇ ਇਨਕਲਾਬੀ ਗੀਤ ਵੀ ਗਾਏ ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨ-ਮੋਰਚਿਆਂ ‘ਤੇ ਡਟੀਆਂ ਕਿਸਾਨ-ਬੀਬੀਆਂ ਨੇ ਲੰਮੇ ਸੰਘਰਸ਼ ਲਈ ਤਿਆਰੀਆਂ ਵਿੱਢ ਲਈਆਂ ਹਨ। ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਆਗੂ ਰਵੀ ਆਜ਼ਾਦ ਤੇ ਟਿਕਰੀ-ਬਾਰਡਰ ‘ਤੇ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਮੋਰਚਿਆਂ ‘ਤੇ ਡਟੀਆਂ ਬੀਬੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ …

Read More »

ਨੈਤਿਕ ਗਿਰਾਵਟ ਵੱਲ ਕਿਉਂ ਵਧ ਰਿਹੈ ਸਿੱਖ ਸਮਾਜ?

ਤਲਵਿੰਦਰ ਸਿੰਘ ਬੁੱਟਰ ਅੱਜ ਸਾਡਾ ਸਮੁੱਚਾ ਸਮਾਜ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ਦੀਆਂ ਧਾਰਮਿਕ ਕਦਰਾਂ-ਕੀਮਤਾਂ, ਜੋ ਸਮਾਜ ਨੂੰ ਨੈਤਿਕਤਾ ਅਤੇ ਸਦਾਚਾਰਕ ਬੰਧਨਾਂ ‘ਚ ਜਕੜ ਕੇ ਰੱਖਦੀਆਂ ਰਹੀਆਂ ਹਨ, ਖ਼ੁਦ ਇਸ ਅਨੈਤਿਕਤਾ ਦਾ ਸ਼ਿਕਾਰ ਹੋ ਰਹੀਆਂ ਹਨ। ਸਿੱਖ ਧਰਮ ਵਿਚ ਨੈਤਿਕਤਾ ਅਤੇ ਆਚਰਣ …

Read More »