ਸੰਸਦ ਮੈਂਬਰਾਂ ਨੇ ਸੁੱਟੀਆਂ ਇਕ-ਦੂਜੇ ‘ਤੇ ਬਜਟ ਦੀਆਂ ਕਾਪੀਆਂ, ਕੁੱਟਮਾਰ ਵੀ ਹੋਈ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ‘ਚ ਸੱਤਾਧਾਰੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਅਤੇ ਵਿਰੋਧੀ ਦਲਾਂ ਨੇ ਇਕ ਦੂਜੇ ‘ਤੇ ਫਾਈਲਾਂ ਸੁੱਟੀਆਂ ਅਤੇ ਆਪਸ ‘ਚ ਕੁੱਟਮਾਰ ਕਰਨ ਦੇ ਨਾਲ-ਨਾਲ ਅਪਸ਼ਬਦ ਵੀ ਬੋਲੇ। …
Read More »Monthly Archives: June 2021
ਉਨਟਾਰੀਓ ਦੀ ਵਸਾਗਾ ਬੀਚ ‘ਚ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ
ਟੋਰਾਂਟੋ, ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕੈਨੇਡਾ ‘ਚ ਪੜ੍ਹਾਈ ਕਰਨ ਪਹੁੰਚੇ ਗੁਰਪ੍ਰੀਤ ਸਿੰਘ ਗਿੱਲ (22) ਦੀ ਉਨਟਾਰੀਓ ਬੀਚ ‘ਚ ਡੁੱਬਣ ਕਾਰਨ ਮੌਤ ਹੋ ਗਈ। ਬਰੈਂਪਟਨ ਦੇ ਰਹਿਣ ਵਾਲੇ ਗੁਰਪ੍ਰੀਤ ਨੂੰ ਡੂੰਘੇ ਪਾਣੀ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਚੱਲ ਰਹੀ …
Read More »ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਸੰਘੀ ਜੱਜ ਨਾਮਜ਼ਦ
ਨਾਗਲਾ ਦੱਖਣ ਏਸ਼ੀਆਈ ਮੂਲ ਦੀ ਪਹਿਲੀ ਜੱਜ ਹੋਵੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਨਾਗਰਿਕ ਹੱਕਾਂ ਬਾਰੇ ਭਾਰਤੀ ਅਮਰੀਕੀ ਅਟਾਰਨੀ ਸਰਲਾ ਵਿਦਿਆ ਨਾਗਲਾ ਨੂੰ ਕਨੈਕਟੀਕੱਟ ਸੂਬੇ ਵਿੱਚ ਸੰਘੀ ਜੱਜ ਵਜੋਂ ਨਾਮਜ਼ਦ ਕੀਤਾ ਹੈ। ਸੈਨੇਟ ਦੀ ਮੋਹਰ ਨਾਲ ਸੰਘੀ ਵਕੀਲ ਨਾਗਲਾ ਦੱਖਣ ਏਸ਼ਿਆਈ ਮੂਲ ਦੀ ਪਹਿਲੀ ਜੱਜ ਹੋਵੇਗੀ, ਜੋ …
Read More »ਬੇਰੁਜ਼ਗਾਰੀ ਪੰਜਾਬ ਦੀ ਵੱਡੀ ਸਮੱਸਿਆ
ਮੰਗਲਵਾਰ ਨੂੰ ਬਠਿੰਡਾ ਵਿਚ ਇਕ ਬੇਰੁਜ਼ਗਾਰ ਨੌਜਵਾਨ ਨੇ ਆਤਮ ਹੱਤਿਆ ਕਰ ਲਈ। ਭਾਵੇਂਕਿ ਪੁਲਿਸ ਆਤਮ ਹੱਤਿਆ ਦੇ ਕਾਰਨ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ ਪਰ ਇਸ ਤਰ੍ਹਾਂ ਬੇਰੁਜ਼ਗਾਰਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਬੇਰੁਜ਼ਗਾਰੀ ਪੰਜਾਬ ਦੀ ਬੜੀ ਵੱਡੀ ਸਮੱਸਿਆ ਹੈ ਅਤੇ ਸਿਆਸੀ …
Read More »ਡਿੰਗਕੋ ਸਿੰਘ ਨੂੰ ਯਾਦ ਕਰਦਿਆਂ
ਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…! ਡਾ. ਬਲਜਿੰਦਰ ਸਿੰਘ ਭਾਰਤ ਵੱਲੋਂ ਸੰਨ 1998 ਵਿੱਚ ਪੋਖਰਣ, ਰਾਜਸਥਾਨ ਵਿਖ਼ੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆ ਇਹ ਸਮਝਦੀ ਹੈ ਕਿ ਭਾਰਤ ਵੱਲੋਂ ਓਸ ਵੇਲ਼ੇ ਕੇਵਲ ਪੰਜ ਪ੍ਰਮਾਣੂ ਬੰਬ ਹੀ ਟੈਸਟ ਕੀਤੇ ਗਏ ਸਨ, ਪਰ …
Read More »ਅਨੇਮੀ ਪਾਲ ਖਿਲਾਫ ਬੇਭਰੋਸਗੀ ਮਤਾ ਲਿਆ ਸਕਦੀ ਹੈ ਗ੍ਰੀਨ ਪਾਰਟੀ
ਅਨੇਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੀਤਾ ਇਨਕਾਰ ਟੋਰਾਂਟੋ/ਬਿਊਰੋ ਨਿਊਜ਼ ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਨੂੰ ਪਾਰਟੀ ਮੈਂਬਰਾਂ ਕੋਲੋਂ ਹੀ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਅੰਦਰ ਪੈਦਾ ਹੋਈ ਇਸ ਤਰ੍ਹਾਂ ਦੀ ਬੇਭਰੋਸਗੀ ਪਾਲ ਨੂੰ ਉਸ ਦੇ ਅਹੁਦੇ ਤੋਂ ਹਟਾ ਸਕਦੀ ਹੈ। ਦੂਜੇ ਪਾਸੇ …
Read More »ਟਰੂਡੋ ਨੇ ਨੈਗੇਟਿਵ ਰਿਪੋਰਟ ਤੋਂ ਬਾਅਦ ਹੋਟਲ ਛੱਡਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਉਨ੍ਹਾਂ ਦੀ ਕਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੋਟਲ ਛੱਡ ਕੇ ਆਪਣੇ ਨਿਵਾਸ ‘ਤੇ ਚਲੇ ਗਏ। ਇਨ੍ਹੀ ਦਿਨੀਂ ਕੈਨੇਡਾ ਭਰ ਵਿਚ ਕਰੋਨਾ ਵਾਇਰਸ ਦੇ …
Read More »ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਨੇ ਇਕੱਠੇ ਕੀਤੇ 1 ਮਿਲੀਅਨ ਡਾਲਰ
ਟੋਰਾਂਟੋ/ਬਿਊਰੋ ਨਿਊਜ਼ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੂੰ ਇਹ ਦੱਸਦਿਆਂ ਹੋਇਆ ਮਾਣ ਹੋ ਰਿਹਾ ਹੈ ਕਿ ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਵੱਲੋਂ ਇੱਕ ਮਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ। ਜਿਨ੍ਹਾਂ ਹਸਪਤਾਲਾਂ ਦੀ ਮਦਦ ਲਈ ਇਹ ਰਕਮ ਇਕੱਠੀ ਕੀਤੀ ਗਈ ਹੈ ਉਨ੍ਹਾਂ ਵਿੱਚ ਬਰੈਂਪਟਨ ਸਿਵਿਕ ਹਸਪਤਾਲ, …
Read More »ਰਾਮ ਜਨਮ ਭੂਮੀ ਟਰੱਸਟ ਵੱਲੋਂ ਦੋ ਕਰੋੜ ਦੀ ਜ਼ਮੀਨ ਨੂੰ ਸਾਢੇ 18 ਕਰੋੜ ਰੁਪਏ ‘ਚ ਖਰੀਦਣ ਦਾ ਮਾਮਲਾ ਗਰਮਾਇਆ
ਸਪਾ ਤੇ ‘ਆਪ’ ਨੇ ਮਾਮਲਾ ਲਿਆਂਦਾ ਸਾਹਮਣੇ, ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਮੰਗੀ ਜਾਂਚ1 ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਮ ਮੰਦਰ ਟਰੱਸਟ ਵੱਲੋਂ ਖ਼ਰੀਦੀ ਜ਼ਮੀਨ ਦੇ ਮੁੱਦੇ ਉਤੇ ਵਿਵਾਦ ਉੱਭਰਨ ਤੋਂ ਬਾਅਦ ਕਾਂਗਰਸ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਨੋਟਿਸ ਲਏ ਅਤੇ ਆਪਣੀ ਨਿਗਰਾਨੀ ਹੇਠ …
Read More »ਵਿਦੇਸ਼ ਜਾਣ ਵਾਲੇ ਹੁਣ 84 ਦਿਨਾਂ ਤੋਂ ਪਹਿਲਾਂ ਲਗਵਾ ਸਕਣਗੇ ਵੈਕਸੀਨ ਦੀ ਦੂਜੀ ਡੋਜ਼
ਨਵੀਂ ਦਿੱਲੀ : ਭਾਰਤ ਸਰਕਾਰ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਕੁਝ ਬਦਲਾਅ ਕੀਤੇ ਹਨ। ਹੁਣ ਵਿਦੇਸ਼ ਜਾਣ ਵਾਲੇ ਵਿਅਕਤੀ 84 ਦਿਨਾਂ ਤੋਂ ਪਹਿਲਾਂ ਕਰੋਨਾ ਰੋਕੂ ਵੈਕਸੀਨ ਦੀ ਦੂਜੀ ਡੋਜ਼ ਲਗਵਾ ਸਕਦੇ ਹਨ। ਜਿਹੜੇ ਵਿਦਿਆਰਥੀਆਂ ਨੇ ਪੜ੍ਹਾਈ ਲਈ ਵਿਦੇਸ਼ ਜਾਣਾ ਹੈ, ਉਨ੍ਹਾਂ ਕੋਲ ਵੈਕਸੀਨ ਲਗਵਾਉਣ ਲਈ ਯੂਨੀਵਰਸਿਟੀ ਜਾਂ ਕਾਲਜ ਦਾ …
Read More »