ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ਉੱਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ ਅਤੇ ਤਬਾਕੂਨੋਸ਼ੀ ਜਿੰਨਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਵਸੋਂ ਮੈਟੀਰੋਲ ਭਾਰਤ ਵਿਚ ਪੰਜਾਬੀਆਂ ਦੀਆਂ ਗੋਗੜਾਂ ਪਹਿਲੇ ਸਥਾਨ ਉੱਤੇ ਹਨ, …
Read More »Monthly Archives: January 2019
ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ
ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ :ਜਸਟਿਨਟਰੂਡੋ ਓਟਵਾ/ਬਿਊਰੋ ਨਿਊਜ਼ ਜਸਟਿਨਟਰੂਡੋ ਨੇ ਆਪਣੀਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀਸ਼ਾਮਲਕੀਤਾ ਹੈ। ਮੰਤਰੀਮੰਡਲਵਿੱਚਸ਼ਾਮਲਕੀਤੇ ਗਏ ਦੋ ਨਵੇਂ ਮੰਤਰੀਡੇਵਿਡਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟਵਿੱਚਫੇਰਬਦਲਕਰਨ ਤੋਂ ਬਾਅਦਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ ਹਨ ਤੇ ਅਸੀਂ ਕੈਨੇਡੀਅਨਾਂ ਦੀਆਂ …
Read More »ਉਨਟਾਰੀਓ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ ‘ਚ ਹੋਵੇਗੀ ਕਟੌਤੀ
ਉਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓਯੂਨੀਵਰਸਿਟੀਜ਼ ਤੇ ਕਾਲਜਾਂ ਦੀਆਂ ਟਿਊਸ਼ਨਫੀਸਾਂ 10 ਫੀਸਦੀਤੱਕਘਟਾਈਆਂ ਜਾ ਸਕਦੀਆਂ ਹਨ। ਇਸ ਸਬੰਧਵਿੱਚਫੋਰਡਸਰਕਾਰਵੱਲੋਂ ਜਲਦੀ ਹੀ ਨਵਾਂ ਖਰੜਾਪੇਸ਼ਕੀਤੇ ਜਾਣਦੀਸੰਭਾਵਨਾ ਹੈ। ਇਸ ਦੇ ਬਾਵਜੂਦਸਟੂਡੈਂਟਅਸਿਸਟੈਂਸਪ੍ਰੋਗਰਾਮਬਾਰੇ ਕੁੱਝ ਵੀਸਪਸ਼ਟਨਹੀਂ ਹੈ।ઠਪ੍ਰਸਤਾਵਿਤਰਵੀਜ਼ਨਤਹਿਤਸਤੰਬਰ, 2019 ਵਿੱਚਸਥਾਨਕਵਿਦਿਆਰਥੀਆਂ ਨੂੰ ਘੱਟਫੀਸਅਦਾਕਰਨੀਹੋਵੇਗੀ। ਇਸ ਤੋਂ ਇਲਾਵਾ ਇਹ ਫੀਸ 2020-21 ਸਕੂਲਵਰ੍ਹੇ ਦੌਰਾਨ ਵੀਘੱਟ ਹੀ ਰਹੇਗੀ। ਪ੍ਰਾਪਤਜਾਣਕਾਰੀਅਨੁਸਾਰਇਨ੍ਹਾਂ ਪ੍ਰਸਤਾਵਿਤਤਬਦੀਲੀਆਂ ਨਾਲਓਨਟਾਰੀਓ ਦੇ ਵਿਦਿਆਰਥੀਆਂ ਦੀਆਂ ਜੇਬ੍ਹਾਂ ਵਿੱਚਹੋਰਜ਼ਿਆਦਾਪੈਸੇ …
Read More »ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈਲੋੜੀਂਦੇ ਫ਼ਾਰਮ 28 ਜਨਵਰੀ ਨੂੰ ਉਪਲੱਭਧ ਹੋਣਗੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨਸਾਊਥਦੀਪਾਰਲੀਮੈਂਟਮੈਂਬਰਸੋਨੀਆ ਸਿੱਧੂ ਵੱਲੋਂ ਇਮੀਗ੍ਰੇਸ਼ਨ, ਰਿਫ਼ੂਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦਹਸਨ ਦੇ ਉਸ ਐਲਾਨਦੀਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਪੀ.ਜੀ.ਪੀ. ਪ੍ਰੋਗਰਾਮਅਧੀਨਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈਲੋੜੀਂਦੇ ਫ਼ਾਰਮ 28 ਜਨਵਰੀ 2019 ਦੀ ਦੁਪਹਿਰ ਨੂੰ ਉਪਲੱਭਧ ਹੋਣਗੇ। ਇਸ ਨਵੇਂ 2019 ਪੀ.ਜੀ.ਪੀ.ਪ੍ਰੋਗਰਾਮਵਿਚਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ …
Read More »ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀ ਡੈਂਸੀ
ਅਜਿਹੀ ਲਾਪਰਵਾਹੀਸਵੀਕਾਰਨਹੀਂ ਕੀਤੀਜਾਵੇਗੀ : ਗੁਡੇਲ ਓਟਵਾ/ਬਿਊਰੋ ਨਿਊਜ਼ :ਦੇਸ਼ਦੀਸਕਿਊਰਿਟੀ ਨੂੰ ਖਤਰਾਦੱਸੇ ਜਾਣਵਾਲੇ ਵਿਅਕਤੀ ਨੂੰ ਗਲਤੀਨਾਲਕੈਨੇਡਾਦੀਪਰਮਾਨੈਂਟਰੈਜ਼ੀਡੈਂਸੀਦਿੱਤੇ ਜਾਣਦੀਨਿਖੇਧੀਕਰਦਿਆਂ ਫੈਡਰਲਪਬਲਿਕਸੇਫਟੀਮੰਤਰੀ ਨੇ ਆਖਿਆ ਕਿ ਇਸ ਤਰ੍ਹਾਂ ਦੀਲਾਪਰਵਾਹੀਸਵੀਕਾਰਨਹੀਂ ਕੀਤੀਜਾਵੇਗੀ।ઠ ਕੈਨੇਡਾਬਾਰਡਰਸਰਵਿਸਿਜ਼ ਏਜੰਸੀ ਦੇ ਪ੍ਰੈਜ਼ੀਡੈਂਟ ਜੌਹਨ ਓਸੋਵਸਕੀਵੱਲੋਂ ਪਬਲਿਕਸੇਫਟੀਮੰਤਰੀਰਾਲਫ ਗੁਡੇਲ ਨੂੰ ਭੇਜੀ ਗਈ ਬ੍ਰੀਫਿੰਗ ਨੋਟਦੀਕਾਪੀਅਨੁਸਾਰ ਇਹ ਅਸਫਲਤਾਵਾਂ ਦੀਲੜੀਦਾ ਹੀ ਨਤੀਜਾ ਹੈ ਕਿ ਦੇਸ਼ਦੀਸਕਿਊਰਿਟੀ ਨੂੰ ਖਤਰਾਮੰਨੇ ਜਾਣਵਾਲੇ ਵਿਅਕਤੀ ਨੂੰ ਕੈਨੇਡਾਦੀਪਰਮਾਨੈਂਟਰੈਜ਼ੀਡੈਂਸੀਦਿੱਤੀ …
Read More »ਪ੍ਰਧਾਨ ਮੰਤਰੀ ਜਸਟਿਨ ਰੂਡੋ ਦਾ ਹਮਸ਼ਕਲਮੀਡੀਆਅਤੇ ਸ਼ੋਸ਼ਲਮੀਡੀਆ ‘ਚ ਛਾਇਆ
‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’ ਕਾਬੁਲ :ਭਾਰਤਦਾਮਿੱਤਰਦੇਸ਼ਅਫਗਾਨਿਸਤਾਨਬਹੁਤਅਨੋਖੇ ਮਾਮਲੇ ਦੀਵਜ੍ਹਾਨਾਲਚਰਚਾਦਾਵਿਸ਼ਾਬਣਿਆ ਹੋਇਆ ਹੈ। ਅਕਸਰਅੱਤਵਾਦੀਹਮਲਿਆਂ ਅਤੇ ਮੌਤਾਂ ਦੀਵਜ੍ਹਾਨਾਲਸੁਰਖੀਆਂ ਵਿਚਬਣੇ ਰਹਿਣਵਾਲੇ ਇਸ ਦੇਸ਼ਵਿੱਚਕੈਨੇਡਾ ਦੇ ਪੀਐੱਮਜਸਟਿਨਟਰੂਡੋ ਦਾ ਇੱਕ ਹਮਸ਼ਕਲਸਾਹਮਣੇ ਆਇਆ ਹੈ। ਇੱਕ ਟੈਲੇਂਟ ਸ਼ੋਅ ਦੇ ਇਸ ਕੰਟੈਸਟੈਂਟ ਨੂੰ ਲੈ ਕੇ ਸੋਸ਼ਲਮੀਡੀਆ ਤੋਂ ਲੈ ਕੇ ਦੁਨੀਆਭਰਦੀਮੀਡੀਆਦਾਵੀ ਇਹੀ ਮੰਨਣਾ ਹੈ …
Read More »ਕੈਨੇਡਾ ‘ਚ ਸ਼ਰਣਮਿਲਣ ਤੋਂ ਬਾਅਦਬਾਗੋ ਬਾਗ ਹੋਈ ਰਹਾਫ
ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨਵਾਲੀਸਾਊਦੀਅਰਬ ਤੋਂ ਭੱਜੀ 18 ਸਾਲਦੀਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ।ਕੈਨੇਡਾ ਨੇ ਉਸ ਨੂੰ ਰਾਜਨੀਤਕਸ਼ਰਣ ਦਿੱਤੀ ਹੈ।ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤਮੰਨਦੀਹੈ।ਰਹਾਫ ਨੇ ਕਿਹਾ ਕਿ ਉਹ ਸੁਫਨਿਆਂ ਨੂੰ ਸੱਚ ਕਰਸਕਦੀਹੈ। ਉਹ ਆਪਣਾਸਰਨੇਮ ਅਲਕੁਨਾਨ ਹਟਾਰਹੀ ਹੈ ਅਤੇ …
Read More »ਭ੍ਰਿਸ਼ਟ ਰਾਜਨੀਤਕ ਵਿਵਸਥਾ ਦੀ ਦੇਣ ਸੀ ਰਾਮ ਰਹੀਮ
ਸਤਨਾਮ ਸਿੰਘ ਮਾਣਕ 17 ਜਨਵਰੀ ਨੂੰ ਸਿਰਸਾ ਦੇ ਪੱਤਰਕਾਰ ਅਤੇ ‘ਪੂਰਾ ਸੱਚ’ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਕ੍ਰਿਸ਼ਨ ਲਾਲ, ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ …
Read More »ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ
ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਸਿਆਸਤ ਨਿੱਤ ਪ੍ਰਤੀ ਕਰਵਟ ਬਦਲ ਰਹੀ ਹੈ। ਨਿੱਤ ਨਵੀਆਂ ਸਿਆਸੀ ਸਮੀਕਰਣਾਂ ਬਣ ਰਹੀਆਂ ਹਨ। ਨਿੱਤ ਨਵੇਂ ਸਿਆਸੀ ਫੈਸਲੇ ਹੋ ਰਹੇ ਹਨ। ਸਿਆਸੀ ਜੋੜ-ਤੋੜ ਤੇ ਸਿਆਸੀ ਘਟਨਾਵਾਂ ਦੇ ਪਿੱਛੇ 2019 ਦੀਆਂ ਦੇਸ਼ ਦੀਆਂ ਆਮ ਚੋਣਾਂ ਹਨ, ਜਿਹਨਾ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ਦਾ ਭਵਿੱਖ ਤਹਿ …
Read More »ਇਹ ਵੀ ਬੇਅਦਬੀ :ਮੋਦੀ ਕੈਬਨਿਟ ਦੇ ਮੰਤਰੀ ਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਕੀਤਾ ਬਜਰ ਗੁਨਾਹ, ਫਿਰ ਮੰਗੀ ਮੁਆਫ਼ੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵਾਲੇ ਕੱਪ ‘ਚ ਸਾਂਪਲਾ ਨੇ ਭਰੀਆਂ ਚਾਹ ਦੀਆਂ ਘੁੱਟਾਂ ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਮੋਦੀ ਕੈਬਨਿਟ ਦੇ ਮੰਤਰੀ ਵਿਜੇ ਸਾਂਪਲਾ ਨੇ ਬਜਰ ਗੁਨਾਹ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਵਾਲੇ ਕੱਪ ਵਿਚ …
Read More »