ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਪਿਛਲੇ ਦਿਨੀਂ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਫ਼ੌਜ ਮੁਖੀ ਬਿਪਿਨ ਰਾਵਤ ਦਾ ਨਾਂ ਲੈਣ ‘ਤੇ ਇਕ ਸੇਵਾ ਮੁਕਤ ਕਰਨਲ ਰਣ ਸਿੰਘ ਡੂਡੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚਐੱਸ ਫੂਲਕਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ …
Read More »Daily Archives: December 7, 2018
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਹਿਮ ਫੈਸਲੇ
ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਦੇ ਗਠਨ ਨੂੰ ਹਰੀ ਝੰਡੀ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਵਿਸ਼ੇਸ਼ ਮਤੇ ਰਾਹੀਂ ਸਵਾਗਤ ੲ ਮਤੇ ‘ਚੋਂ ਸਿੱਧੂ ਦੇ ਯਤਨਾਂ ਦਾ ਜ਼ਿਕਰ ਗਾਇਬ ਹਲਵਾਰਾ ‘ਚ ਕੌਮਾਂਤਰੀ ਹਵਾਈ ਅੱਡਾ ਸਥਾਪਤ ਕਰਨ ਨੂੰ ਪ੍ਰਵਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਜ਼ਾਰਤ ਨੇ ਅਹਿਮ ਫ਼ੈਸਲੇ ਕਰਦਿਆਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ …
Read More »ਸੰਸਦ ਮੈਂਬਰਾਂ ਨੇ ਪੁਗਾਈਆਂ ਸਿਆਸੀ ਮੁਲਾਹਜ਼ੇਦਾਰੀਆਂ
ਹਰਸਿਮਰਤ ਨੇ ਫ਼ੰਡ ਉੱਤਰਾਖੰਡ ਭੇਜੇ ਤੇ ਚੰਦੂਮਾਜਰਾ ਨੇ ਪੁੱਤ ਦੇ ਹਲਕੇ ਤੋਂ ਵਾਰੇ;ઠਬਾਦਲਾਂ ਦੇ ਹਲਕੇ ‘ਤੇ ਮਿਹਰਬਾਨ ਰਹੇ ਬਹੁਤੇ ਸੰਸਦ ਮੈਂਬਰ ਬਠਿੰਡਾ/ਬਿਊਰੋ ਨਿਊਜ਼ ਸੰਸਦ ਮੈਂਬਰ, ਕੇਂਦਰੀ ਫ਼ੰਡ ਵੰਡਣ ਵਿਚ ਸਿਆਸੀ ਮੁਲਾਹਜ਼ੇਦਾਰੀਆਂ ਵੀ ਪੁਗਾਉਂਦੇ ਹਨ, ਜਿਸ ਕਾਰਨ ਐਮ.ਪੀ ਕੋਟੇ ਦੇ ਫ਼ੰਡ ਹਲਕੇ ਦੀ ਹੱਦ ਟੱਪ ਜਾਂਦੇ ਹਨ। ਹਲਕੇ ਤੋਂ ਇਲਾਵਾ ਇਹ …
Read More »ਮਾਂ ਆਪਣੀ ਧੀ ਨੂੰ ਮਾਰਨ ਦਾ ਕਿਵੇਂ ਸੋਚ ਸਕਦੀ ਹੈ, ਮਾਰਨਾ ਸੀ ਤਾਂ ਇਕ ਮਹੀਨਾ ਇੰਤਜ਼ਾਰ ਕਿਉਂ ਕਰਦੀ : ਅਦਾਲਤ
‘ਕੁੜੀ ਮਾਰ’ ਕੇਸ ‘ਚੋਂ ਜਗੀਰ ਕੌਰ ਬਰੀ ਚੰਡੀਗੜ੍ਹ/ਬਿਊਰੋ ਨਿਊਜ਼ : ਧੀ ਦੇ ਗਰਭਪਾਤ ਅਤੇ ਹੱਤਿਆ ਦੇ 18 ਸਾਲ ਪੁਰਾਣੇ ਮਾਮਲੇ ਵਿਚ ਹਾਈਕੋਰਟ ਨੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਮੰਤਰੀ ਰਹੀ ਬੀਬੀ ਜਗੀਰ ਕੌਰ ਅਤੇ ਚਾਰ ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਪਟਿਆਲਾ ਦੀ ਸੀਬੀਆਈ ਕੋਰਟ ਦੇ 2012 …
Read More »ਹੁਣ ਰਾਜ ਗਰੇਵਾਲ ਨੇ ਅਸਤੀਫ਼ਾ ਨਾ ਦੇਣ ਦਾ ਕੀਤਾ ਫੈਸਲਾ
ਜੂਏ ‘ਚ ਵੱਡੀਆਂ ਰਕਮਾਂ ਹਾਰਨ ਦੀ ਗੱਲ ਮੰਨੀ, ਭਾਵੁਕਤਾ ‘ਚ ਹੋ ਗਿਆ ਸੀ ਅਸਤੀਫ਼ੇ ਦਾ ਐਲਾਨ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਪਿਛਲੇ ਦਿਨਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਸੁਰਖੀਆਂ ਵਿਚ ਰਹਿ ਰਹੇ ਹਨ ਕਿਉਂਕਿ ਫੇਸਬੁੱਕ ਰਾਹੀਂ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ …
Read More »ਬਾਦਲ ਅਕਾਲੀ ਦਲ ਦੋਫਾੜ
ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਕੀਤਾ ਐਲਾਨ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਤੇ ਸੀਨੀਅਰ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਆਗੂਆਂ ਨੂੰ …
Read More »ਬਰਗਾੜੀ ਮੋਰਚਾ ਸਮਾਪਤੀ ਦੇ ਰਾਹ ਪਿਆ
ਰਸਮੀ ਐਲਾਨ ਬਾਕੀ, ਸਰਕਾਰ ਦੇ ਭਰੋਸੇ ਤੋਂ ਬਾਅਦ ਐਤਵਾਰ ਨੂੰ ਚੁੱਕਿਆ ਜਾ ਸਕਦਾ ਹੈ ਬਰਗਾੜੀ ਮੋਰਚਾ ਫ਼ਰੀਦਕੋਟ: ਬਰਗਾੜੀ ਇਨਸਾਫ਼ ਮੋਰਚਾ ਸਮਾਪਤੀ ਵੱਲ ਵਧਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਇਨਸਾਫ਼ ਲਈ ਲਾਏ ਇਸ ਮੋਰਚੇ ਨੂੰ ਐਤਵਾਰ ਨੂੰ ਖ਼ਤਮ ਕਰਨ ਬਾਰੇ ਵਿਚਾਰ-ਚਰਚਾ ਹੋ ਸਕਦੀ ਹੈ। ਹਾਲਾਂਕਿ, ਅੰਤਿਮ ਫੈਸਲਾ …
Read More »ਮਨਜੀਤ ਸਿੰਘ ਜੀਕੇ ਦਾ ਅਸਤੀਫ਼ਾ ਤੇ ਦਿੱਲੀ ਗੁਰਦੁਆਰਾ ਕਮੇਟੀ ਵੀ ਕੀਤੀ ਭੰਗ
ਨਵੀਂ ਦਿੱਲੀ/ਬਿਊਰੋ ਨਿਊਜ਼ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ‘ਚ ਘਿਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰੀਬ ਤਿੰਨ ਮਹੀਨੇ ਪਹਿਲਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਬਾਦਲ ਧੜੇ …
Read More »ਬਰੈਂਪਟਨ ਦੇ ਰਿਵਰ-ਵਾਕ ਲਈ ਫੈਡਰਲ ਸਰਕਾਰਹੋਰ ਪੂੰਜੀ ਨਿਵੇਸ਼ ਕਰੇਗੀ : ਰੂਬੀ ਸਹੋਤਾ
ਹੜ੍ਹਾਂ ਦਾ ਆਉਣਾ ਕੈਨੇਡਾ ਲਈ ਸੱਭ ਤੋਂ ਮਹਿੰਗੀ ਅਤੇ ਆਮ ਨੁਕਸਾਨ ਕਰਨ ਵਾਲੀ ਕੁਦਰਤੀ ਕਰੋਪੀ ਬਰੈਂਪਟਨ/ਬਿਊਰੋ ਨਿਊਜ਼ :: ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਦੀ ਫ਼ੈੱਡਰਲ ਸਰਕਾਰ ਬਰੈਂਪਟਨ ਦੇ ਰਿਵਰ-ਵਾਕ ਫ਼ਲੱਡ ਪ੍ਰੋਟੈੱਕਸ਼ਨ ਪ੍ਰਾਜੈੱਕਟ ਲਈ ਹੋਰ ਫ਼ੰਡਿੰਗ ਮੁਹੱਈਆ ਕਰ ਰਹੀ ਹੈ। ਹੜ੍ਹਾਂ ਦਾ ਆਉਣਾ ਕੈਨੇਡਾ ਲਈ …
Read More »ਨੱਚਦੀ ਜਵਾਨੀ ਵੱਲੋਂ ਕਰਵਾਏ ‘ਬੇਟਲ ਆਫ ਦੀ ਬੈਸਟ’ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ
ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਵਾਲੀ ਸੰਸਥਾ ਨੱਚਦੀ ਜਵਾਨੀ ਦੇ ਸੰਚਾਲਕ ਇਕਬਾਲ ਸਿੰਘ ਵਿਰਕ ਅਤੇ ਕੁਲਵਿੰਦਰ ਕੌਰ ਵਿਰਕ ਵੱਲੋਂ ਆਪਣੀ ਵੱਡ-ਅਕਾਰੀ ਟੀਮ ਦੇ ਸਹਿਯੋਗ ਨਾਲ ਸਲਾਨਾਂ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ‘ਬੇਟਲ ਆਫ ਦੀ ਬੈਸਟ’ ਬੈਨਰ ਹੇਠ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ …
Read More »