ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਜ਼ਰੂਰੀ ਕਰਨ ਦੀ ਸੀਮਾ 31 ਦਸੰਬਰ ਤੋਂ ਵਧਾ ਕੇ 31 ਮਾਰਚ ਕਰ ਦਿੱਤੀ ਹੈ। ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਕਿ ਅਜੇ ਤੱਕ ਆਧਾਰ ਨੰਬਰ ਨਾ ਦੇਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਲਾਭ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਆਧਾਰ ਕਾਰਡ ਦੀ ਸਮਾਂ …
Read More »Yearly Archives: 2017
8 ਨਵੰਬਰ ਨੂੰ ਕੇਂਦਰ ਸਰਕਾਰ ਤੇ ਵਿਰੋਧੀ ਧਿਰ ਹੋਣਗੀਆਂ ਆਹਮੋ ਸਾਹਮਣੇ
ਕੇਂਦਰ ਸਰਕਾਰ ਨੋਟਬੰਦੀ ਦੇ ਹੱਕ ਪ੍ਰਚਾਰ ਕਰੇਗੀ ਅਤੇ ਵਿਰੋਧੀ ਧਿਰ ਨੋਟਬੰਦੀ ਦੇ ਖਿਲਾਫ ਪ੍ਰਦਰਸ਼ਨ ਕਰੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ 8 ਨਵੰਬਰ ਨੂੰ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ‘ਤੇ ਜਿੱਥੇ ਵਿਰੋਧੀ ਧਿਰ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ, ਉਥੇ ਭਾਰਤੀ ਜਨਤਾ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਇਸ …
Read More »ਪੰਚਕੂਲਾ ਤੋਂ ਫੜੇ ਕਈ ‘ਡੇਰਾ ਪ੍ਰੇਮੀ’ ਨਿਕਲੇ ਨਿਪੁੰਸਕ
ਹਾਈਕੋਰਟ ‘ਚ ਦਸਵੀਂ ਸਟੇਟਸ ਰਿਪੋਰਟ ਸੌਂਪੀ ਚੰਡੀਗੜ੍ਹ/ਬਿਊਰੋ ਨਿਊਜ਼ ਸੀਬੀਆਈ ਨੇ ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹੀਂ ਡੱਕੇ ਸੌਦਾ ਸਾਧ ਰਾਮ ਰਹੀਮ, ਡੇਰੇ ਦੇ ਕੁੱਝ ਤਤਕਾਲੀ ਡਾਕਟਰਾਂ ਅਤੇ ਕੁੱਝ ਹੋਰਨਾਂ ਡੇਰਾ ਪ੍ਰਬੰਧਕਾਂ ਵਿਰੁੱਧ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਤਹਿਤ ਹਾਈਕੋਰਟ ਨੂੰ ਆਪਣੀ ਜਾਂਚ ਬਾਬਤ ਹੁਣ ਤਕ …
Read More »ਜੇਲ੍ਹ ‘ਚ ਰਾਮ ਰਹੀਮ ਨੂੰ ਮਿਲਣ ਪਹੁੰਚਿਆ ਪਰਿਵਾਰ
ਮਿਲਣ ਵਾਲਿਆਂ ਵਿਚ ਮਾਂ ਨਸੀਬ ਸਮੇਤ ਚਾਰ ਪਰਿਵਾਰਕ ਮੈਂਬਰ ਸ਼ਾਮਲ ਰੋਹਤਕ : ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਕੈਦ ਭੁਗਤ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਉਸ ਦਾ ਪਰਿਵਾਰ ਮਿਲਣ ਪਹੁੰਚਿਆ। ਮਿਲਣ ਵਾਲਿਆਂ ਵਿਚ ਰਾਮ ਰਹੀਮ ਦੀ ਮਾਂ ਨਸੀਬ ਕੌਰ, ਬੇਟੀ ਅਮਰਪ੍ਰੀਤ, ਪੁੱਤਰ ਜਸਮੀਤ ਤੇ ਜਵਾਈ ਸਨਮੀਤ ਸ਼ਾਮਲ ਸਨ। ਚਾਰਾਂ ਨੇ …
Read More »ਹਨੀਪ੍ਰੀਤ 6 ਨਵੰਬਰ ਤੱਕ ਜੇਲ੍ਹ ਵਿਚ ਹੀ ਰਹੇਗੀ
ਅੰਬਾਲਾ/ਬਿਊਰੋ ਨਿਊਜ਼ : ਪੰਚਕੂਲਾ ‘ਚ ਵਕੀਲਾਂ ਦੀ ਹੜਤਾਲ ਕਰਕੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਪੇਸ਼ੀ ਨਹੀਂ ਹੋ ਸਕੀ। ਅੱਜ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ਸੁਖਦੀਪ ਕੌਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਸੀ। ਅਦਾਲਤ ਹੁਣ 6 ਨਵੰਬਰ ਨੂੰ ਸੁਣਵਾਈ ਕਰੇਗੀ ਉਦੋਂ ਤੱਕ ਹਨਪ੍ਰੀਤ ਅਤੇ ਸੁਖਦੀਪ ਨੂੰ ਅੰਬਾਲਾ ਦੀ ਜੇਲ੍ਹ ਵਿਚ …
Read More »ਮਲਟੀਕਲਚਰਲ ਮਾਰਕੀਟਿੰਗ ਦੀ ਸਿਰਮੌਰ ਸ਼ਖ਼ਸੀਅਤ – ਸ਼ਰੀਫਾ ਖ਼ਾਨ
RBC ਦੇ ਸਨਮਾਨਿਤ 2017 ਕੈਨੇਡੀਅਨ ਵੁਮੈੱਨ ਐਂਟਰਪ੍ਰਿਨਿਓਰ ਐਵਾਰਡ ਮੁਕਾਬਲੇ ਦੇ ਅੰਤਿਮ ਦੌਰ ਵਿੱਚ ਟੋਰਾਂਟੋ : ਇਸ ਸਾਲ ਦੇ ਪ੍ਰਭਾਵਸ਼ਾਲੀ ਔਰਤਾਂ ਵਾਲੇ 2017 RBC ਕੈਨੇਡੀਅਨ ਵੁਮੈੱਨ ਉਦਯੋਗਪਤੀ ਐਵਾਰਡ ਲਈ ਰਿਕਾਰਡ-ਤੋੜ 6,400 ਔਰਤਾਂ ਨਾਮਜ਼ਦ ਹੋਈਆਂ ਅਤੇ ਮਲਟੀਕਲਚਰਲ ਮਾਰਕੀਟਿੰਗ ਦੀ ਮੋਹਰੀ, ਸ਼ਰੀਫਾ ਖ਼ਾਨ ਦਾ ਨਾਮ ਫਾਈਨਲ ‘ਚ ਪਹੁੰਚੇ 18 ਚੁਣੇ ਗਏ ਉਮੀਦਵਾਰਾਂ ਵਿੱਚ …
Read More »ਦਸ ਸਾਲਾਂ ਬਾਅਦ ਭਾਰਤ ਦੀ ਝੋਲੀ ਪਿਆ ਹਾਕੀ ਦਾ ਏਸ਼ੀਆ ਕੱਪ
ਫਾਈਨਲ ‘ਚ ਭਾਰਤ ਨੇ ਮਲੇਸ਼ੀਆ ਨੂੰ ਸਖਤ ਮੁਕਾਬਲੇ ‘ਚ ਹਰਾਇਆ ਢਾਕਾ/ਬਿਊਰੋ ਨਿਊਜ਼ : ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ‘ਚ ਢਾਕਾ ਵਿਖੇ ਐਤਵਾਰ ਨੂੰ ਮਲੇਸ਼ੀਆ ਦੀ ਸਖ਼ਤ ਚੁਣੌਤੀ ਦੇ ਬਾਵਜੂਦ 2-1 ਦੀ ਜਿੱਤ ਦਰਜ ਕਰਦਿਆਂ ਦਸ ਸਾਲ ਬਾਅਦ ਇਸ ਮਹਾਂਦੀਪੀ ਮੁਕਾਬਲੇ ਵਿਚ ਜਿੱਤ ਦਾ ਪਰਚਮ ਲਹਿਰਾਇਆ। ਇਹ ਤੀਜਾ ਮੌਕਾ ਹੈ …
Read More »ਸਕੋਸ਼ੀਆ ਬੈਂਕ ਟੋਰਾਂਟੋ ਦੀ 28ਵੀਂ ਵਾਟਰ ਫਰੰਟ ਮੈਰਾਥਨ
ਪ੍ਰਿੰ. ਸਰਵਣ ਸਿੰਘ ਟੋਰਾਂਟੋ ਦੀ ਵਾਟਰਫਰੰਟ ਮੈਰਾਥਨ, ਕਹਿਣ ਨੂੰ ਇਕ ਦੌੜ ਸੀ ਪਰ ਉਹ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਵਾਲਿਆਂ ਦਾ ਦਰਸ਼ਨੀ ਜੋੜ ਮੇਲਾ ਸੀ। ਨਰੋਈ ਦੁਨੀਆ ਦਾ ਦਰਸ਼ਨੀ ਨਜ਼ਾਰਾ! ਜਿਨ੍ਹਾਂ ਨੇ ਉਹ ਵੇਖਿਆ, ਉਹ ਛੇਤੀ ਕੀਤਿਆਂ ਨੀ ਭੁੱਲਣਗੇ। ਛਾਂਟਵੇਂ ਜੁੱਸਿਆਂ ਦਾ ਉਹ ਮੇਲਾ 16 ਅਕਤੂਬਰ 2017 ਨੂੰ ਮਨਾਇਆ ਗਿਆ। …
Read More »ਮਾਂ-ਬੋਲੀਪ੍ਰਤੀਜਾਗਰੂਕਹੋਵੇ ਪੰਜਾਬੀਸਮਾਜ
ਪਿਛਲੇ ਕੁਝ ਦਿਨਾਂ ਤੋਂ ਪੰਜਾਬਵਿਚ’ਪੰਜਾਬੀ ਮਾਂ-ਬੋਲੀ’ਪ੍ਰਤੀ ਕੁਝ ਚੇਤਨਾ ਆ ਰਹੀਦਿਖਾਈ ਦੇ ਰਹੀਹੈ।ਪੰਜਾਬਵਿਚੋਂ ਲੰਘਦੇ ਕੌਮੀ ਅਤੇ ਰਾਜਮਾਰਗਾਂ ‘ਤੇ ਲੱਗੇ ਹੋਏ ਸਾਈਨਬੋਰਡਾਂ ‘ਤੇ ਪੰਜਾਬੀਭਾਸ਼ਾਪ੍ਰਤੀਤੀਜੀ ਪੱਧਰ ਦੇ ਰਵੱਈਏ ਦੇ ਖਿਲਾਫ਼ ‘ਕੂਚੀ ਫੇਰ ਮੁਹਿੰਮ’ ਦੁਆਰਾ ਲੋਕਾਂ ਵਲੋਂ ਪੰਜਾਬੀਭਾਸ਼ਾ ਤੋਂ ਉਪਰ ਹਿੰਦੀਅਤੇ ਅੰਗਰੇਜ਼ੀ ਵਿਚਲਿਖੇ ਸ਼ਹਿਰਾਂ ਦੇ ਨਾਵਾਂ ਨੂੰ ਮਿਟਾ ਦਿੱਤਾ ਗਿਆ। ਇਸ ਮੁਹਿੰਮ ਦਾਸੋਸ਼ਲਮੀਡੀਆ’ਤੇ ਵੀਭਰਵਾਂ …
Read More »ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਦਿੱਤਾ ਸੁਖਤ ਸੁਨੇਹਾ
ਪਾਕਿ ਅੱਤਵਾਦ ਦੇ ਢਾਂਚੇ ਨੂੰ ਤਬਾਹ ਕਰੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਸਰਜ਼ਮੀਨ ਤੋਂ ਚਲਾਏ ਜਾ ਰਹੇ ਅੱਤਵਾਦ ਦੇ ਢਾਂਚੇ ਨੂੰ ਤਬਾਹ ਕਰੇ ਕਿਉਂਕਿ ਇਸ ਮੁਲਕ ਵਿਚ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ …
Read More »