Breaking News
Home / ਨਜ਼ਰੀਆ (page 40)

ਨਜ਼ਰੀਆ

ਨਜ਼ਰੀਆ

ਮਈ ਦਿਵਸ ‘ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ ਕਿਰਤੀ ਸੋਸ਼ਣ ਵਿਰੁੱਧ ਮੁਕਤੀ ਮਾਰਗ ! ਜਗਦੀਸ਼ ਸਿੰਘ ਚੋਹਕਾ ਸੰਸਾਰ ਅੰਦਰ ਅਨਿਆਏ, ਸੀਨਾ-ਜੋਰੀ ਅਤੇ ਜ਼ਬਰ ਵਿਰੁਧ ਲਗਾਤਾਰ ਸੰਘਰਸ਼ ਪਨਪਦਾ ਅਤੇ ਉਠਦਾ ਰਹਿੰਦਾ ਹੈ। ਉਜ਼ਰਤੀ ਗੁਲਾਮੀ ਅਤੇ ਕਿਰਤੀ ਸੋਸ਼ਣ ਮਾਲਕ ਅਤੇ ਕਿਰਤੀ-ਵਰਗ ਵਿਚਕਾਰ ਮੁੱਢ ਕਦੀਮ ਤੋਂ ਇਕ ਸਦੀਵੀ ਅੰਦੋਲਨ ਹੈ। ਭਾਵੇ ਇਹ ਅੰਦੋਲਨ, ‘ਪਹਿਲੀ ਵਾਰ …

Read More »

ਏਅਰ ਕੈਨੇਡਾ ਨੇ ਹਵਾਈ ਖੇਤਰ ਦੀਆਂ ਬੰਦਸ਼ਾਂ ਕਾਰਨ ਭਾਰਤੀ ਉਡਾਣਾਂ ਦਾ ਸ਼ਡਿਊਲ ਬਦਲਿਆ

ਰੋਜ਼ਾਨਾ ਵੈਨਕੂਵਰ-ਦਿੱਲੀ ਉਡਾਣ ਪਹਿਲਾਂ ਵਾਂਗ ਨਾਨਸਟਾਪ ਚੱਲੇਗੀ ਟੋਰਾਂਟੋ-ਦਿੱਲੀਉਡਾਣਮੱਧਜੂਨ ਤੋਂ ਮੱਧ ਜੁਲਾਈ, 2019 ਤੱਕ ਆਰਜ਼ੀ ਤੌਰ ‘ਤੇ ਮੁਲਤਵੀ ਟੋਰਾਂਟੋ : ਏਅਰਕੈਨੇਡਾ ਨੇ ਇੰਦਰਾ ਗਾਂਧੀਇੰਟਰਨੈਸ਼ਨਲਏਅਰਪੋਰਟ (ਦਿੱਲੀ) ‘ਤੇ ਚੱਲ ਰਹੀਆਂ ਹਵਾਈਖੇਤਰਦੀਆਂ ਬੰਦਸ਼ਾਂ ਕਾਰਨਭਾਰਤਲਈਆਪਣੀਆਂ ਉਡਾਣਾਂ ਦੇ ਸ਼ਡਿਊਲ ਵਿੱਚ ਤਬਦੀਲੀਕੀਤੀ ਹੈ। 15 ਜੂਨ ਤੋਂ 14 ਜੁਲਾਈ, 2019 ਤੱਕ ਏਅਰਕੈਨੇਡਾਦੀਆਂ ਟੋਰਾਂਟੋ-ਦਿੱਲੀ ਉਡਾਣਾਂ ਨੂੰ ਆਰਜ਼ੀ ਤੌਰ ‘ਤੇ …

Read More »

ਆਓ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਤਿੰਨ ਦਿਨ ਪਹਿਲਾਂ ਮਾਰੇ ਗਏ

25 ਸ਼ਹੀਦਾਂ ਨੂੰ ਵੀ ਯਾਦ ਕਰੀਏ ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਜਲ੍ਹਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ‘ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ …

Read More »

ਜਲ੍ਹਿਆਂਵਾਲਾ

ਸੁਰਿੰਦਰ ਧੰਜਲ (ਤਿਆਰੀ ਅਧੀਨ ਨਾਟਕ ਦਾ ਸੱਤਵਾਂ ਦ੍ਰਿਸ਼) {ਰੋਸ਼ਨੀ ਸੱਜੇ ਖੂੰਜੇ ‘ਤੇ ਪੈਂਦੀ ਹੈ।} ਮੁਨਸ਼ੀ ਜੀ: ਜਦੋਂ ਜਲ੍ਹਿਆਂ ਵਾਲਾ ਬਾਗ਼ ਵਿੱਚ ਸੈਂਕੜੇ ਨਿਹੱਥੇ ਗੋਲ਼ੀਆਂ ਨਾਲ ਭੁੰਨੇ ਜਾਂਦੇ ਨੇ, ਤੇ ਹਜ਼ਾਰਾਂ ਫੱਟੜ ਕੀਤੇ ਜਾਂਦੇ ਨੇ, ਉਦੋਂ ਸ਼ਗਿਰਦਾਂ ਨੂੰ ਅੰਗਰੇਜ਼ਾਂ ਦੇ ਦਿੱਤੇ ‘ਏ’ ਫ਼ਾਰ apple, ‘ਬੀ’ ਫ਼ਾਰ banana, ‘ਸੀ’ ਫ਼ਾਰ cat ਅਤੇ …

Read More »

ਸਿਆਸੀ ਆਗੂ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਨੂੰ ਵੀ ਚਾੜ੍ਹਦੇ ਹਨ ਸਿਆਸੀ ਪੁੱਠ

ਲਕਸ਼ਮੀਕਾਂਤਾ ਚਾਵਲਾ ਤੇਰਾਂ ਅਪਰੈਲ 1919 ਦੀ ਵਿਸਾਖੀ। ਉਸ ਦਿਨ ਫ਼ਸਲ ਕਟਣ ਲਈ ਤਿਆਰ ਸੀ ਅਤੇ ਦੇਸ਼ ਦੇ ਧੀਆਂ ਪੁੱਤ ਜਾਨ ਹਥੇਲੀ ਉੱਤੇ ਰੱਖ ਕੇ ਸਿਰ ਉੱਤੇ ਕਫ਼ਨ ਬੰਨ੍ਹ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਵਾਉਣ ਖਾਤਰ ਸਿਰ ਦੇਣ ਨੂੰ ਤਿਆਰ ਸਨ। ਉਂਜ ਤਾਂ 1917 ਦੇ ਰੌਲਟ ਐਕਟ …

Read More »

ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਜਲ੍ਹਿਆਂਵਾਲਾ ਬਾਗ਼ ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ …

Read More »

ਦੂਜਾ ਅੰਦਰ

ਕਲਵੰਤ ਸਿੰਘ ਸਹੋਤਾ 604-589-5919 ਸਾਡੇ ਮਨ ਦੇ ਅੰਦਰ ਵੀ ਇੱਕ ਅੰਦਰ ਹੈ। ਉਹ ਦੋਵੇਂ ਅੰਦਰ ਖੁੱਲ੍ਹੇ ਹੋਣੇ ਚਾਹੀਦੇ ਹਨ ਤਾਂ ਹੀ ਦੋਹਾਂ ਅੰਦਰ ਵੜਿਆ ਤੇ ਨਿਕਲਿਆ ਜਾ ਸਕਦਾ ਹੈ। ਜੇ ਇੱਕ ਦਾ ਦਰਵਾਜ਼ਾ ਬੰਦ ਹੋ ਜਾਏ ਤਾਂ ਉਸ ਦੇ ਅੰਦਰ ਵੜਨਾ ਤੇ ਨਿਕਲਣਾ ਨਾ ਮੁਮਕਨ ਹੋ ਜਾਏਗਾ ਤੇ ਇੰਜ ਅੰਦਰਲਾ …

Read More »

ਦੂਜਾ ਅੰਦਰ

ਕਲਵੰਤ ਸਿੰਘ ਸਹੋਤਾ 604-589-5919 ਸਾਡੇ ਮਨ ਦੇ ਅੰਦਰ ਵੀ ਇੱਕ ਅੰਦਰ ਹੈ। ਉਹ ਦੋਵੇਂ ਅੰਦਰ ਖੁੱਲ੍ਹੇ ਹੋਣੇ ਚਾਹੀਦੇ ਹਨ ਤਾਂ ਹੀ ਦੋਹਾਂ ਅੰਦਰ ਵੜਿਆ ਤੇ ਨਿਕਲਿਆ ਜਾ ਸਕਦਾ ਹੈ। ਜੇ ਇੱਕ ਦਾ ਦਰਵਾਜ਼ਾ ਬੰਦ ਹੋ ਜਾਏ ਤਾਂ ਉਸ ਦੇ ਅੰਦਰ ਵੜਨਾ ਤੇ ਨਿਕਲਣਾ ਨਾ ਮੁਮਕਨ ਹੋ ਜਾਏਗਾ ਤੇ ਇੰਜ ਅੰਦਰਲਾ …

Read More »

‘ਖਾਲਸਾ ਕਾਲਜ ਗਲੋਬਲ ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨੇ ਜਾਣ ‘ਤੇ ਵਿਸ਼ੇਸ਼

ਖੇਡ ਸਾਹਿਤ ਦਾ ਉਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ ਨਵਦੀਪ ਸਿੰਘ ਗਿੱਲ 97800-36216 ਪ੍ਰਿੰਸੀਪਲ ਸਰਵਣ ਸਿੰਘ ਖੇਡ ਸਾਹਿਤ ਦਾ ਓਲੰਪੀਅਨ ਹੈ ਜਿਹੜਾ ਆਪਣੀ ਕਾਲਮ ਨਾਲ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਨਿਰੰਤਰ ਲਿਖ ਰਿਹਾ ਹੈ। ਸਰਵਣ ਸਿੰਘ ਨੇ ਹੁਣ ਤੱਕ 38 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚੋਂ 21 ਪੁਸਤਕਾਂ ਖੇਡਾਂ …

Read More »

ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਨੂੰ ਖੁੱਲੀ ਚਿੱਠੀ

ਗੁਰਪ੍ਰੀਤ ਸਿੰਘ ਬੱਲ, 416-688-9999 ਵਾਹਿਗਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਵਲੋਂ ਅਕਤੂਬਰ 2015 ਤੋਂ ਲੈ ਕੇ ਹੁਣ ਤੱਕ ਦੇ ਦਿੱਤੇ ਸਹਿਯੋਗ ਅਤੇ ਪ੍ਰਗਟਾਏ ਭਰੋਸੇ ਦਾ ਧੰਨਵਾਦ ਕਰਦਾ ਹੋਇਆਂ ਮੈਂ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਲਈ ਤੁਹਾਡੇ ਕੁਝ …

Read More »