Breaking News
Home / ਰੈਗੂਲਰ ਕਾਲਮ (page 64)

ਰੈਗੂਲਰ ਕਾਲਮ

ਰੈਗੂਲਰ ਕਾਲਮ

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …

Read More »

‘ਜੱਸੋਵਾਲ ਯਾਦਗਾਰੀ ਪੁਰਸਕਾਰ’ ਪ੍ਰਾਪਤ ਕਰਦਿਆਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਪੰਜਾਬੀ  ਸਭਿਆਚਾਰ ਦਾ ਬਾਬਾ ਬੋਹੜ ਸ੍ਰ ਜਗਦੇਵ ਸਿੰਘ ਜੱਸੋਵਾਲ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 30 ਅਪਰੈਲ ਨੂੰ ਆਪਣਾ ਜਨਮ ਦਿਨ ਆਪੇ ਮਨਾਉਂਦਾ ਤਾਂ ਉਹਦੇ ਪ੍ਰੇਮੀ-ਪਿਆਰੇ ਲੁਧਿਆਣਾ ਦੇ ਵਿਰਾਸਤ ਭਵਨ ਪਾਲਮ ਵਿਹਾਰ ਰੋਡ ਉਤੇ ਹੁਮ-ਹੁੰਮਾ ਕੇ ਇੱਕਠੇ ਹੁੰਦੇ। ਖੂਬ ਰੌਣਕ ਫਬਦੀ। ਆਪਣੇ ਖੇਤਰ ਦੀ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …

Read More »

ਨਵਾਂ ਬਿਜਨਸ ਸ਼ੁਰੂ ਕਰਨ ਸਮੇਂ ਕੰਪਨੀ ਬਣਾਉਣੀ ਠੀਕ ਹੈ ਕਿ ਨਹੀਂ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਕੈਨੇਡਾ ਵਿਚ ਆਮ ਤੌਰ ‘ਤੇ ਤਿੰਨ ਤਰੀਕੇ ਨਾਲ ਬਿਜਨਸ ਕਰ ਸਕਦੇ ਹਾਂ, ਜਿਵੇਂ ਸੋਲ-ਪਰਪਰਾਈਟਰ, ਪਾਰਟਨਰਸਿਪ ਜਾਂ ਆਪਣੀ ਕੰਪਨੀ ਬਣਾਕੇ। ਜਦੋਂ ਵੀ  ਕੰਮ ਸੁਰੂ ਕਰਨਾ ਹੈ ਤਾਂ ਇਹ ਫੈਸਲਾ ਕਰਨਾ ਬਹੁਤ …

Read More »

ਆਓ, ਲਾਲਾਂ ਦੀ ਕਦਰ ਪਾਈਏ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹ ਗੱਲ ਇਸੇ ਹਫਤੇ ਦੀ ਹੈ। ਅੰਮ੍ਰਿਤਸਰ ਸਾਹਬ ਦੇ ‘ਵਿਰਸਾ ਵਿਹਾਰ’ ਵਿਚ ਇੱਕ ਅਨੋਖੜੀ ਸੰਗੀਤਕ ਤੇ ਸਭਿਆਚਾਰਕ ਸ਼ਾਮ ਸਜੀ ਹੋਈ ਸੀ। ਕਿਆ ਅਨੰਦ ਸੀ ਤੇ ਅਜਬ ਨਜ਼ਾਰੇ ਸਨ। ਸਦਕੇ ਜਾਵਾਂ ਸਾਡੇ ਮਾਣਯੋਗ ਕਹਾਣੀਕਾਰ ਜਨਾਬ ਕਰਤਾਰ ਸਿੰਘ ਦੁੱਗਲ ਦੇ, ਜਿਸਨੇ ਰਾਜ ਸਭਾ ਦੇ ਮੈਂਬਰ ਹੁੰਦਿਆਂ …

Read More »

ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …

Read More »

ਵਾਹ ਮੇਰੇ ਮੋਦੀਆ, ਤੇਰਾ ਡਿਜੀਟਲ ਇੰਡੀਆ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਲੰਘੇ ਸਾਲ ਚੰਡੀਗੜੋਂ ਇੱਕ ਰਿਪੋਰਟ ਸੀ ਕਿ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਦਰਜਾ ਚਾਰ (ਸੇਵਾਦਾਰ ਦੀ ਸਭ ਤੋਂ ਹੇਠਲੀ ਅਸਾਮੀ) ਦੀ ਨੌਕਰੀ ਲਈ ਪੰਜਾਬ ਦੇ ਮੁੰਡੇ-ਕੁੜੀਆਂ ਲਿਲ੍ਹਕੜੀਆਂ ਕੱਢਦੇ ਫਿਰ ਰਹੇ ਹਨ। ਇਹ ਸੱਚ ਹੈ ਕਿ ਜਿਹੜੇ ਇਸ ਵਕਤ ਸਟੱਡੀ ਵੀਜ਼ਿਆਂ ਉਤੇ ਬਦੇਸ਼ਾਂ ਵਿਚ ਪੁੱਜ …

Read More »

ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ ਕਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ  ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈ ਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ …

Read More »

ਨਵੇਂ ਬਿਜਨਸ ਦਾ ਟੈਕਸ ਕਿਵੇਂ ਘੱਟ ਕੀਤਾ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਦੋਂ ਅਸੀਂ ਆਪਣੇ ਕੰਮ -ਕਾਰ ਨੂੰ ਨਵਾਂ-ਨਵਾਂ ਕੰਪਨੀ ਵਿਚ ਤਬਦੀਲ ਕਰਦੇ ਹਾਂ ਤਾਂ ਟੈਕਸ ਭਰਨ ਦੇ ਅਤੇ ਟੈਕਸ ਬਚਾਉਣ ਦੇ ਤਰੀਕੇ ਬਦਲ ਜਾਂਦੇ ਹਨ ਅਤੇ ਕਈ ਕਿਸਮ ਦੇ ਢੰਗ ਤਰੀਕੇ …

Read More »