ਲਗਭਗ ਤਿੰਨਸਾਲਪਹਿਲਾਂ ਇਰਾਕ ਦੇ ਸ਼ਹਿਰ ਮੌਸੂਲ ‘ਚੋਂ ਅੱਤਵਾਦੀ ਜਥੇਬੰਦੀ’ਇਸਲਾਮਿਕਸਟੇਟ’ (ਆਈ.ਐਸ.) ਵਲੋਂ ਕਥਿਤ ਤੌਰ ‘ਤੇ ਅਗਵਾਕੀਤੇ 39 ਭਾਰਤੀਆਂ ਦੀਹੋਣੀ ਨੂੰ ਲੈ ਕੇ ਅਜੇ ਤੱਕ ਬੇਯਕੀਨੀਬਣੀ ਹੋਈ ਹੈ।ਭਾਰਤਸਰਕਾਰਹੁਣ ਤੱਕ ਇਨ੍ਹਾਂ 39 ਭਾਰਤੀਆਂ, ਜਿਨ੍ਹਾਂ ਵਿਚੋਂ 37 ਪੰਜਾਬੀਹਨ, ਦੀਹੋਣੀਬਾਰੇ ਕੋਈ ਵੀਠੋਸ ਸੂਹ ਲਾਉਣਵਿਚਨਾਕਾਮਰਹੀ ਹੈ, ਪਰ ਇਸ ਨੇ ਇਨ੍ਹਾਂ ਨੂੰ ਲੱਭਣ ਤੇ ਰਿਹਾਅਕਰਵਾਉਣਦੀਉਮੀਦ ਅਜੇ ਤੱਕ …
Read More »ਪੰਜਾਬ ‘ਚ ਕੈਂਸਰਦਾ ਅੱਤਵਾਦ
ਪੰਜਾਬ ਨੂੰ ਕੈਂਸਰ ਨੇ ਬੁਰੀ ਤਰ੍ਹਾਂ ਆਪਣੀਲਪੇਟਵਿਚਲੈਲਿਆਹੈ। ਕੇਂਦਰੀਸਿਹਤਮੰਤਰਾਲੇ ਦੀਰਿਪੋਰਟ ਅਨੁਸਾਰ ਕੈਂਸਰਕਾਰਨ ਰੋਜ਼ਾਨਾ ਔਸਤਨ 43 ਮੌਤਾਂ ਇਕੱਲੇ ਪੰਜਾਬਵਿਚ ਹੁੰਦੀਆਂ ਹਨ। ਤਾਜ਼ਾਵੇਰਵਿਆਂ ਅਨੁਸਾਰਪੰਜਾਬਵਿਚਕੈਂਸਰਨਾਲਪਹਿਲੀਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਹਨਅਤੇ ਹਰਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ‘ਚ 15,171, 2015 ‘ਚ 15,784 ਅਤੇ ਸਾਲ 2016 ‘ਚ 16,423 ਮੌਤਾਂ …
Read More »ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀਸਥਿਤੀ
ਪਿਛਲੇ ਦਿਨੀਂ ਮੀਡੀਆ ‘ਚ ਆਈ ਇਕ ਰਿਪੋਰਟ ਅਨੁਸਾਰ ਪਾਕਿਸਤਾਨਵਿਚ ਘੱਟ-ਗਿਣਤੀ ਭਾਈਚਾਰਿਆਂ ਦੀਗਿਣਤੀ ‘ਚ ਤੇਜ਼ੀ ਨਾਲਗਿਰਾਵਟ ਆਉਣ ਲੱਗੀ ਹੈ।ਖ਼ਬਰ ਅਨੁਸਾਰ ਸੰਨ 1951 ‘ਚ ਪਾਕਿਸਤਾਨ ‘ਚ ਰਹਿੰਦੇ ਗੈਰ-ਮੁਸਲਿਮਭਾਈਚਾਰੇ ਦੇ ਲੋਕਾਂ ਦੀ ਕੁੱਲ ਆਬਾਦੀ 25 ਫ਼ੀਸਦੀ ਸੀ, ਜਦੋਂਕਿ ਸੰਨ 1998 ਦੀਮਰਦਮਸ਼ੁਮਾਰੀਵੇਲੇ ਇਹ ਘੱਟ ਕੇ ਸਿਰਫ 6 ਫ਼ੀਸਦੀਰਹਿ ਗਈ ਤੇ ਮੌਜੂਦਾ ਸਮੇਂ ਇਸ ਦੀਗਿਣਤੀਹੋਰ …
Read More »ਕੈਪਟਨ ਸਰਕਾਰ ਦਾ ਮਾਂ-ਬੋਲੀ ਪ੍ਰਤੀ ਰੁੱਖਾ ਰਵੱਈਆ
ਪਿਛਲੇ ਦਿਨੀਂ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵਲੋਂ ਪੰਜਾਬੀ ਮਾਂ-ਬੋਲੀਬਾਰੇ ਕੀਤੀ ਟਿੱਪਣੀ ਕਿ ‘ਪੰਜਾਬੀਨਾਲ ਤਾਂ ਘੱਗਰ ਦਰਿਆਵੀਪਾਰਨਹੀਂ ਹੋਣਾ’ ਦੇ ਨਾਲਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਹੁਕਮਰਾਨਾਂ ਦੀਪੰਜਾਬੀ ਮਾਂ-ਬੋਲੀਪ੍ਰਤੀ ਸੋਚ ਨੂੰ ਲੈ ਕੇ ਗੰਭੀਰਸਵਾਲਖੜ੍ਹੇ ਹੋਣੇ ਸੁਭਾਵਿਕ ਹਨ।ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨਅਮਰਿੰਦਰ ਸਿੰਘ ਵਲੋਂ ਬਤੌਰ ਮੁੱਖ ਮੰਤਰੀਆਪਣਾ ਸਹੁੰ ਪੱਤਰ ਹੀ ਅੰਗਰੇਜ਼ੀ ਵਿਚਪੜ੍ਹਨਅਤੇ ਪੰਜਾਬਦੀ ਸਿੱਖਿਆ …
Read More »ਜ਼ਿੰਦਗੀ ਪ੍ਰਤੀ ਏਨੀ ਉਦਾਸੀਨਤਾ ਕਿਉਂ?
ਮਾਇਕ ਤੋਟਾਂ ਦੀ ਮਾਰੀ ਮਨੁੱਖਤਾ ਵਿਚ ਮਾਨਸਿਕ ਅਸੰਤੋਸ਼ ਅਤੇ ਜ਼ਿੰਦਗੀ ਪ੍ਰਤੀ ਮਾਯੂਸੀ ਇੰਨੀ ਪ੍ਰਬਲ ਹੁੰਦੀ ਜਾ ਰਹੀ ਹੈ ਕਿ ਆਤਮ-ਹੱਤਿਆਵਾਂ ਕਰਕੇ ਜੀਵਨ ਨੂੰ ਸਮਾਪਤ ਕਰਨ ਦਾ ਗਰਾਫ਼ ਦਿਨੋਂ ਦਿਨ ਵੱਧ ਰਿਹਾ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਇਹ ਵਰਤਾਰਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ, ਪਰ ਜ਼ਿੰਦਗੀ ਪ੍ਰਤੀ ਬੇਵਫ਼ਾਈ ਦਾ ਜਿਹੜਾ …
Read More »ਕੈਂਸਰਦੀਮਾਰਹੇਠਕੈਨੇਡਾ; ਕੀ ਹੋਣਬਚਾਅ ਦੇ ਯਤਨ
ਕੈਨੇਡੀਅਨਕੈਂਸਰਸਟੈਟੇਸਟਿਕਸਵਲੋਂ ਸਾਲ 2017 ਦਾਜਾਰੀਕੀਤਾਸਿਹਤਅਧਿਐਨਕੈਨੇਡੀਅਨਨਾਗਰਿਕਾਂ ਲਈਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਵਾਲਾਹੈ। ਇਸ ਅਧਿਐਨਰਿਪੋਰਟ ਅਨੁਸਾਰ ਤਕਰੀਬਨ ਅੱਧੇ ਕੈਨੇਡੀਅਨਲੋਕਕੈਂਸਰਵਰਗੀਖ਼ਤਰਨਾਕਬਿਮਾਰੀ ਦੇ ਖ਼ਤਰੇ ਹੇਠਹਨ।ਰਿਪੋਰਟ ਅਨੁਸਾਰ ਕੈਨੇਡਾ ਦੇ 49 ਫ਼ੀਸਦੀ ਪੁਰਸ਼ਾਂ ਅਤੇ 45 ਫ਼ੀਸਦੀ ਔਰਤਾਂ ਨੂੰ ਜ਼ਿੰਦਗੀਵਿਚ ਕਿਸੇ ਨਾ ਕਿਸੇ ਰੂਪਵਿਚਕੈਂਸਰਹੋਣਦਾਖ਼ਤਰਾਬਣਿਆਰਹਿੰਦਾਹੈ। ਇਹ ਪੱਧਰ ਪਿਛਲੇ ਸਾਲਦੀਰਿਪੋਰਟਨਾਲੋਂ ਵੱਧ ਹੈ।ਸਾਲ 2016 ਦੀਰਿਪੋਰਟ ਅਨੁਸਾਰ 45 ਫ਼ੀਸਦੀ ਪੁਰਸ਼ਾਂ ਅਤੇ 42 ਫ਼ੀਸਦੀ ਔਰਤਾਂ …
Read More »ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?
ਲੰਘੇ ਸੋਮਵਾਰ ਨੂੰ ਪੰਜਾਬ ਪੁਲਿਸ ਦੀਵਿਸ਼ੇਸ਼ਟਾਸਕਫੋਰਸਵਲੋਂ ਕਪੂਰਥਲਾ ‘ਚ ਤਾਇਨਾਤ ਸੀ.ਆਈ.ਏ.ਇੰਸਪੈਕਟਰਇੰਦਰਜੀਤ ਸਿੰਘ ਦੀਆਂ ਰਿਹਾਇਸ਼ਗਾਹਾਂ ‘ਤੇ ਛਾਪੇ ਮਾਰ ਕੇ ਚਾਰਕਿਲੋ ਹੈਰੋਇਨ, ਤਿੰਨਕਿਲੋ ਸਮੈਕ, ਏ.ਕੇ. 47 ਰਾਈਫਲ, ਵਿਦੇਸ਼ੀ ਪਿਸਤੌਲ, ਅਣਚੱਲੇ ਕਾਰਤੂਸਅਤੇ ਸਾਢੇ 16 ਲੱਖ ਰੁਪਏ ਦੀਨਕਦੀਅਤੇ 3550 ਪੌਂਡ ਬਰਾਮਦਕੀਤੇ ਹਨ । ਇੰਸਪੈਕਟਰਇੰਦਰਜੀਤ ਸਿੰਘ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਹੈ, ਜਿਸ ਨੇ ਪਿਛਲੇ ਸਮੇਂ …
Read More »ਬਰਤਾਨੀਆ ‘ਚ ਮੁੜ ਦਹਿਸ਼ਤਦੀਆਮਦ, ਸੰਸਾਰਭਾਈਚਾਰੇ ਲਈ ਵੱਡੀ ਚੁਣੌਤੀ
ਲੰਘੀ ਚਾਰਜੂਨ ਨੂੰ ਅੱਤਵਾਦੀਆਂ ਨੇ ਬਰਤਾਨੀਆਦੀਰਾਜਧਾਨੀਵਿਚਲੰਡਨਬ੍ਰਿਜਨੇੜੇ ਇਕ ਭੀੜਭਰੇ ਥਾਂ ‘ਤੇ ਪਹਿਲਾਂ ਆਮਲੋਕਾਂ ‘ਤੇ ਕਾਰਚੜ੍ਹਾ ਦਿੱਤੀ ਅਤੇ ਫਿਰ ਚਾਕੂਆਂ ਨਾਲਹਮਲਾਕਰ ਦਿੱਤਾ। ਇਸ ਹਮਲੇ ਵਿਚ 7 ਵਿਅਕਤੀਮਾਰੇ ਗਏ ਅਤੇ 48 ਵਿਅਕਤੀਬੁਰੀਤਰ੍ਹਾਂ ਜ਼ਖ਼ਮੀ ਹੋ ਗਏ।ਇਹ ਹਮਲਾਨਿਹਾਇਤਨਿੰਦਣਯੋਗ ਹੈ ਅਤੇ ਅੱਤਵਾਦ ਵਰਗੀ ਸਮੱਸਿਆ ਨਾਲ ਜੂਝ ਰਹੇ ਵਿਸ਼ਵਭਾਈਚਾਰੇ ਲਈ ਇਕ ਵੱਡੀ ਚੁਣੌਤੀ ਵੀਹੈ। ਇਸ ਵੇਲੇ ਇਕੱਲਾ …
Read More »ਪੰਜਾਬ ਨੂੰ ਇਕ ਨਵੇਂ ਸਿਆਸੀ ਮੰਚ ਦੀ ਲੋੜ ਕਿਉਂ?
ਡਾ. ਧਰਮਵੀਰ ਗਾਂਧੀ ਆਲਮੀ ਮੰਡੀ ਵਿੱਚ 2008 ਦੌਰਾਨ ਆਏ ਮੰਦਵਾੜੇ ਕਾਰਨ ਸੰਸਾਰ ਭਰ ਵਿੱਚ ਕਈ ਰੂਪਾਂ ਵਿੱਚ ਚੱਲੀ ਹੋਈ ਰੋਸ ਲਹਿਰ, ਭਾਰਤ ਤੇ ਪੰਜਾਬ ਅੰਦਰ ਵੀ ਆਪਣੇ ਨਿਵੇਕਲੇ ਤਰੀਕੇ ਨਾਲ ਪ੍ਰਗਟ ਹੋਈ। ਦਿਲਚਸਪ ਪੱਖ ਇਹ ਸੀ ਕਿ ਲੋਕਾਈ ਵਿੱਚ ਪਨਪ ਰਹੇ ਰੋਸ ਦਾ ਪ੍ਰਗਟਾਵਾ ‘ਭ੍ਰਿਸ਼ਟਾਚਾਰ ਵਿਰੋਧੀ ਲਹਿਰ’ ਦੇ ਰੂਪ ਵਿੱਚ …
Read More »ਪੰਜਾਬ ਦੇ ਜਲਸੰਕਟਪ੍ਰਤੀ ਗੰਭੀਰਹੋਣਪੰਜਾਬੀ
ਪੰਜਾਂ ਦਰਿਆਵਾਂ ਦੇ ਰਾਖੇ ਕਹਾਉਣਵਾਲੇ ਪੰਜਾਬੀਆਂ ਦੀਪਾਣੀ ਪੱਖੋਂ ਸਥਿਤੀਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰਸਰਕਾਰ ਤੇ ਲੋਕ ਇਸ ਸਬੰਧੀ ਗੰਭੀਰਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਜਦੋਂ ਪੰਜਾਂ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈਸਕਦੇ ਹਨ।ਪਾਣੀਦੀ ਹੋ ਰਹੀਬੇਲੋੜੀਵਰਤੋਂ ਕਾਰਨਹਰਸਾਲਪੰਜਾਬਵਿਚਧਰਤੀਹੇਠਲਾਪਾਣੀਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ …
Read More »