Breaking News
Home / ਭਾਰਤ (page 606)

ਭਾਰਤ

ਭਾਰਤ

ਪਹਿਲੀ ਸਰਜੀਕਲ ਸਟਰਾਈਕ 2016 ‘ਚ ਹੋਈ

ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ – ਬਾਲਾਕੋਟ ਏਅਰ ਸਟ੍ਰਾਈਕ ਭਾਰਤੀ ਹਵਾਈ ਫੌਜ ਦੀ ਵੱਡੀ ਉਪਲਬਧੀ ਊਧਮਪੁਰ/ਬਿਊਰੋ ਨਿਊਜ਼ : ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚਲੇ ਅੱਤਵਾਦੀ ਕੈਂਪ ‘ਤੇ ਕੀਤੇ ਹਮਲੇ ਨੂੰ ‘ਅਹਿਮ ਪ੍ਰਾਪਤੀ’ ਦੱਸਦਿਆਂ ਪੁਸ਼ਟੀ ਕੀਤੀ ਕਿ 2016 ਵਿੱਚ …

Read More »

ਇਸ ਵਾਰ 1 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ : ਹਰ ਸਾਲ 25 ਮਈ ਤੋਂ ਸ਼ੁਰੂ ਕੀਤੀ ਜਾਂਦੀ ਸੀ ਯਾਤਰਾ

1960 ‘ਚ 10 ਫੁੱਟ ਦੇ ਕਮਰੇ ਨੂੰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦਾ ਰੂਪ ਚੰਡੀਗੜ੍ਹ/ਬਿਊਰੋ ਨਿਊਜ਼ : ਉਤਰਾਂਚਲ ਦੇ ਚਮੌਲੀ ਜ਼ਿਲ੍ਹੇ ‘ਚ ਹਿਮਾਚਲ ਦੀਆਂ ਚੋਟੀਆਂ ‘ਚ ਘਿਰੇ 15 ਹਜ਼ਾਰ 200 ਫੁੱਟ ਉਚੇ ਸਥਾਨ ‘ਤੇ ਹਰ ਸਹੂਲਤ ਦੇ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ ‘ਤੇ …

Read More »

ਪ੍ਰੱਗਿਆ ਨੇ ਨੱਥੂ ਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ, ਸਿਆਸਤ ਗਰਮਾਈ

ਗੋਡਸੇ ਨੂੰ ‘ਦੇਸ਼ਭਗਤ’ ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ : ਨਰਿੰਦਰ ਮੋਦੀ ਨਵੀਂ ਦਿੱਲੀ : ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਆਖੇ ਜਾਣ ‘ਤੇ ਸਿਆਸਤ ਭਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੱਗਿਆ ਦੀ ਆਲੋਚਨਾ …

Read More »

ਓਮ ਪ੍ਰਕਾਸ਼ ਚੌਟਾਲਾ ਦੀ 1.94 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ : ਈ. ਡੀ. ਵਲੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਹੋਰਾਂ ਖ਼ਿਲਾਫ਼ ਹਵਾਲਾ ਦੇ ਇਕ ਮਾਮਲੇ ਸਬੰਧੀ ਚੌਟਾਲਾ ਦੀ ਦਿੱਲੀ ਸਥਿਤ 1.94 ਕਰੋੜ ਰੁਪਏ ਮੁੱਲ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈ.ਡੀ ਨੇ ਦੱਸਿਆ ਕਿ ਚੌਟਾਲਾ ਦੀ ਇਕ ਜ਼ਮੀਨ ਅਤੇ ਫਾਰਮ ਹਾਊਸ …

Read More »

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸੈਫ਼, ਤੱਬੂ ਅਤੇ ਸੋਨਾਲੀ ਨੂੰ ਫਿਰ ਜਾਰੀ ਹੋਏ ਨੋਟਿਸ

ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਬਹੁ-ਚਰਚਿਤ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਅਤੇ ਦੁਸ਼ਯੰਤ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬਾ ਸਰਕਾਰ ਦੀ ਅਪੀਲ ‘ਤੇ ਜੋਧਪੁਰ ਹਾਈਕੋਰਟ ਨੇ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਜਸਟਿਸ ਮਨੋਜ …

Read More »

ਹਵਾਈ ਫੌਜ ਦੇ ਪੈਰਿਸ ਦਫਤਰ ‘ਚ ਘੁਸਪੈਠ ਦੀ ਕੋਸ਼ਿਸ਼

ਨਵੀਂ ਦਿੱਲੀ : ਰਾਫਾਲ ਸੌਦੇ ਦੀ ਨਜ਼ਰਸਾਨੀ ਕਰ ਰਹੇ ਪੈਰਿਸ ਸਥਿਤ ਭਾਰਤੀ ਹਵਾਈ ਫ਼ੌਜ ਦੇ ਦਫ਼ਤਰ ਵਿਚ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਨੂੰ ਜਾਸੂਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫ਼ੌਜ ਦੇ ਸੂਤਰਾਂ ਮੁਤਾਬਕ ਇਹ ਦਫ਼ਤਰ ਭਾਰਤ ਨੂੰ ਫਰਾਂਸ ਤੋਂ ਮਿਲਣ ਵਾਲੇ 36 ਰਾਫਾਲ …

Read More »

ਕਰਤਾਰਪੁਰ ਕੌਰੀਡੋਰ ‘ਤੇ ਪਾਕਿ ਨੇ ਦਿਖਾਈ ਤੇਜ਼ੀ, ਜੰਗੀ ਪੱਧਰ ‘ਤੇ ਚੱਲ ਰਿਹੈ ਕੰਮ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਬਣਾਏ ਜਾ ਰਹੇ ਕਰਤਾਰਪੁਰ ਕੌਰੀਡੋਰ ਦਾ ਕੰਮ ਦੋਵਾਂ ਹੀ ਦੇਸ਼ਾਂ ਵਿਚ ਤੇਜ਼ੀ ਨਾਲ ਚੱਲ ਰਿਹਾ ਹੈ। ਤਾਜ਼ਾ ਤਸਵੀਰਾਂ ਪਾਕਿਸਤਾਨ ਵਲੋਂ ਆਈਆਂ ਹਨ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿਚ ਇਸ ਕੋਰੀਡੋਰ ਦਾ …

Read More »

ਲੋਕ ਸਭਾ ਚੋਣਾਂ ਦੇ ਨਤੀਜੇ ਭਲਕੇ

ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਡੀਜੀਪੀ ਨੂੰ ਕੀਤਾ ਅਲਰਟ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਦੇ ਨਤੀਜੇ ਭਲਕੇ 23 ਮਈ ਦਿਨ ਵੀਰਵਾਰ ਨੂੰ ਆ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਵਿਚ 542 ਸੰਸਦੀ ਸੀਟਾਂ ਲਈ 7 ਪੜਾਵਾਂ ਤਹਿਤ ਵੋਟਾਂ ਪੈਣ ਦਾ ਕੰਮ ਲੰਘੀ 19 ਮਈ ਨੂੰ ਸੰਪੰਨ …

Read More »

ਫਰਜ਼ੀ ਚੋਣ ਸਰਵੇਖਣ ਤੋਂ ਨਿਰਾਸ਼ ਨਾ ਹੋਵੋ

ਰਾਹੁਲ ਨੇ ਪਾਰਟੀ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ – ਵਿਸ਼ਵਾਸ ਰੱਖੋ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਇਕ ਸੁਨੇਹਾ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਅਗਲੇ 24 ਘੰਟੇ ਬਹੁਤ ਮਹੱਤਵਪੂਰਨ ਹਨ। ਚੌਕਸ ਅਤੇ ਚੌਕੰਨੇ ਰਹੋ, ਪਰ ਡਰੋ ਨਾ। ਰਾਹੁਲ ਨੇ ਕਿਹਾ ਕਿ ਫਰਜ਼ੀ ਚੋਣ ਸਰਵੇਖਣਾਂ …

Read More »

ਵਿਰੋਧੀ ਦਲਾਂ ਦੀ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਨੇ ਕੀਤੀ ਖਾਰਜ

ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਬੋਲੇ – ਵਿਰੋਧੀ ਆਪਣੀ ਹਾਰ ਲਈ ਲੱਭ ਰਹੇ ਹਨ ਬਹਾਨੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੋਣ ਕਮਿਸ਼ਨ ਨੇ ਵਿਰੋਧੀ ਦਲਾਂ ਵੱਲੋਂ ਵੀ.ਵੀ.ਪੈਟ ਮਿਲਾਣ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ 50 ਫ਼ੀਸਦੀ ਪਰਚੀਆਂ ਦੇ ਮਿਲਾਣ ਦੀ ਮੰਗ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਲੰਬੇ ਵਿਚਾਰ …

Read More »