Breaking News
Home / ਭਾਰਤ (page 515)

ਭਾਰਤ

ਭਾਰਤ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਧਿਕਾਰਕ ਰਿਹਾਇਸ਼ ‘ਚ ਹੋਈ ਸ਼ਿਫ਼ਟ

ਪ੍ਰੰਤੂ ਨਜ਼ਰਬੰਦੀ ਅਜੇ ਖਤਮ ਨਹੀਂ ਹੋਈ, 4 ਅਗਸਤ 2019 ਨੂੰ ਲਿਆ ਸੀ ਹਿਰਾਸਤ ‘ਚ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਮੰਗਲਵਾਰ ਨੂੰ ਅਸਥਾਈ ਜੇਲ੍ਹ ਤੋਂ ਸ੍ਰੀਨਗਰ ਦੀ ਗੁਪਕਾਰ ਰੋਡ ਸਥਿਤ ਉਨ੍ਹਾਂ ਦੇ ਅਧਿਕਾਰਕ ਨਿਵਾਸ ‘ਤੇ ਸ਼ਿਫ਼ਟ ਕਰ ਦਿੱਤਾ ਗਿਆ। ਲੌਕਡਾਊਨ ਦੇ ਚਲਦਿਆਂ ਮਹਿਬੂਬਾ ਮੁਫ਼ਤੀ ਲਈ ਇਹ …

Read More »

ਕੋਰੋਨਾ ਨਾਲ ਜੰਗ ਲੜਨ ਲਈ ਚੀਨ ਤੋਂ ਲੱਖਾਂ ਖਾਸ ਕੱਪੜੇ ਭਾਰਤ ਆਉਣੇ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਤੋਂ 1.70 ਲੱਖ ‘ਨਿਜੀ ਸੁਰੱਖਿਆ ਉਪਕਰਣ’ (ਪੀਪੀਈ) ਕਵਰਆੱਲਜ਼ (ਸਾਰੇ ਕੱਪੜਿਆਂ ਨੂੰ ਢਕਣ ਲਈ ਪਾਈ ਜਾਣ ਵਾਲੀ ਡ੍ਰੈੱਸ) ਦੀ ਪ੍ਰਾਪਤੀ ਨਾਲ ਵਿਦੇਸ਼ ਤੋਂ ਸਪਲਾਈ ਲਾਈਨਜ਼ ਅੱਜ ਖੁੱਲ੍ਹ ਗਈਆਂ, ਜੋ ਭਾਰਤ ਸਰਕਾਰ ਨੂੰ ਦਾਨ ਕੀਤੀਆਂ ਗਈਆਂ ਹਨ। 20,000 ਕਵਰਆੱਲਜ਼ ਦੀ ਘਰੇਲੂ ਸਪਲਾਈਜ਼ ਦੇ ਨਾਲ, ਹੁਣ ਕੁੱਲ 1.90 ਲੱਖ …

Read More »

ਵਿਸ਼ਵ ਭਰ ‘ਚ ਕਰੋਨਾ ਵਾਇਰਸ ਨੇ ਨਿਗਲੀਆਂ 76 ਹਜ਼ਾਰ ਤੋਂ ਵੱਧ ਜ਼ਿੰਦਗੀਆਂ

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨ ਦੀ ਹਾਲਤ ਨਾਜ਼ੁਕ ਦੁਨੀਆ ਭਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 13 ਲੱਖ 62 ਹਜ਼ਾਰ ਨੂੰ ਟੱਪਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ‘ਚ ਕਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਾਰਨ 76 ਹਜ਼ਾਰ ਤੋਂ ਵੱਧ ਵਿਅਕਤੀ ਮੌਤ ਦੇ ਮੂੰਹ ਵਿਚ ਚਲੇ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ

ਕਰੋਨਾ ਖਿਲਾਫ਼ ਲੜਾਈ ਲੰਬੀ ਹੈ, ਨਾ ਰੁਕਣਾ ਹੈ, ਨਾ ਹੀ ਹਾਰਨਾ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਲਈ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਭਾਰਤ ਦੁਨੀਆ …

Read More »

ਕੈਬਨਿਟ ਮੰਤਰੀ ਤੇ ਸੰਸਦ ਮੈਂਬਰਾਂ ਦੀ ਤਨਖ਼ਾਹ ‘ਚ ਕਟੌਤੀ

ਰਾਸ਼ਟਰਪਤੀ-ਉਪ ਰਾਸ਼ਟਰਪਤੀ ਵੀ ਲੈਣਗੇ ਘੱਟ ਤਨਖ਼ਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਕੇਂਦਰ ਸਰਕਾਰ ਨੇ ਕਰੋਨਾ ਨਾਲ ਲੜਨ ਲਈ ਅੱਜ ਇਕ ਵੱਡਾ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਤਨਖ਼ਾਹ ਵਿੱਚ 30 ਫ਼ੀਸਦੀ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ …

Read More »

ਦੁਨੀਆ ਭਰ ‘ਚ ਕਰੋਨਾ ਨੇ ਮਚਾਈ ਹਾਹਾਕਾਰ

ਵਿਸ਼ਵ ਭਰ ਮੌਤਾਂ ਦੀ ਗਿਣਤੀ 70 ਹਜ਼ਾਰ ਨੂੰ ਟੱਪੀ 12 ਲੱਖ 87 ਹਜ਼ਾਰ ਤੋਂ ਵੱਧ ਪੀੜਤ ਵਿਅਕਤੀ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਕਰੋਨਾ ਨਾਮੀ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਅਤੇ ਇਹ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਸਭ …

Read More »

ਕਰੋਨਾ ਵਾਇਰਸ ਨੇ ਧਾਰਿਆ ਭਿਆਨਕ ਰੂਪ

ਦੁਨੀਆ ਭਰ ‘ਚ ਪੀੜਤਾਂ ਦੀ ਗਿਣਤੀ 10 ਲੱਖ 40 ਹਜ਼ਾਰ ਨੂੰ ਅੱਪੜੀ ਮ੍ਰਿਤਕਾਂ ਦੀ ਗਿਣਤੀ ਵੀ 55 ਹਜ਼ਾਰ ਤੋਂ ਪਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੂਰੀ ਦੁਨੀਆ ਵਿਚ ਫੈਲੀ ਕਰੋਨਾ ਵਾਇਰਸ ਨਾਮੀ ਮਹਾਂਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਪੂਰੀ ਦੁਨੀਆ ‘ਚ ਕਰੋਨਾ ਵਾਇਰਸ ਨੇ 10 ਲੱਖ 40 ਹਜ਼ਾਰ ਦੇ ਲਗਭਗ ਵਿਅਕਤੀਆਂ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦਾ ਸਮਰਥਨ ਕਰਨ ਲਈ ਕੀਤਾ ਧੰਨਵਾਦ

ਕਿਹਾ : 5 ਅਪ੍ਰੈਲ ਨੂੰ ਰਾਤੀਂ 9 ਵਜੇ ਸਾਰੇ ਭਾਰਤੀ 9 ਮਿੰਟ ਲਈ ਦੀਵੇ, ਮੋਮਬੱਤੀਆਂ ਤੇ ਬੈਟਰੀਆਂ ਜਗਾਉਣ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੌਕਡਾਊਨ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਰੋਨਾ-ਜੰਗ ਦੌਰਾਨ ਪੁਲਿਸ, …

Read More »

ਹਰਿਆਣਾ ਸਰਕਾਰ ਦਾ ਪ੍ਰਾਈਵੇਟ ਸਕੂਲਾਂ ਨੂੰ ਹੁਕਮ

ਲੌਕਡਾਊਨ ਦੇ ਚਲਦਿਆਂ ਮਾਪਿਆਂ ਤੋਂ ਫੀਸ ਨਾ ਮੰਗਣ ਨਿੱਜੀ ਸਕੂਲ ਗੁਰੂਗ੍ਰਾਮ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਨੇ ਅੱਜ ਨੂੰ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਨੂੰ ਤਾਲਾਬੰਦੀ ਦੌਰਾਨ ਮਾਪਿਆਂ ਤੋਂ ਸਕੂਲ ਫ਼ੀਸ ਨਾ ਮੰਗਣ ਦੇ ਹੁਕਮ ਦਿੱਤੇ ਹਨ। ਸੂਬਾ ਸਰਕਾਰ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਸਕੂਲ ਖੁੱਲ੍ਹਣ ਤੱਕ ਮਾਪਿਆਂ ਨੂੰ ਸਕੂਲ ਫ਼ੀਸ …

Read More »

ਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਕੀਤੀ ਉਲੰਘਣਾ

ਗੋਲੀਬਾਰੀ ਦੌਰਾਨ ਭਾਰਤੀ ਫੌਜ ਦੇ 6 ਜਵਾਨ ਹੋਏ ਜ਼ਖਮੀ ਜੰਮੂ/ਬਿਊਰੋ ਨਿਊਜ਼ ਜਿੱਥੇ ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਹੀ ਸਰਹੱਦ ‘ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ। ਭਾਰਤੀ ਫੌਜ ਦਾ ਦਾਅਵਾ ਹੈ ਕਿ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਭਾਰਤੀ ਫੌਜ ਤੇ ਕੰਟਰੋਲ ਰੇਖਾ ਨਾਲ …

Read More »