ਫੂਲਕਾ, ਸ਼ੇਰਗਿੱਲ ਤੇ ਫਲੀਆਂ ਵਾਲਾ ਟਿਕਟ ਲੈਣ ‘ਚ ਕਾਮਯਾਬ ਸੁੱਚਾ ਸਿੰਘ ਛੋਟੇਪੁਰ ਦੀ ਗੈਰ ਮੌਜੂਦਗੀ ਖੜ੍ਹੇ ਕਰ ਗਈ ਕਈ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਚਾਹੇ ਕਿਸੇ ਪਾਰਟੀ ਦੀ ਹੋਵੇ ਪਰ ਉਮੀਦਵਾਰ ਐਲਾਨਣ ਵਿਚ ਆਮ ਆਦਮੀ ਪਾਰਟੀ ਨੇ ਮੱਲ੍ਹ ਮਾਰ ਲਈ ਹੈ। …
Read More »ਵਿਰਸਾ ਸਿੰਘ ਵਲਟੋਹਾ ਨੇ ‘ਆਪ’ ਖਿਲਾਫ ਬੋਲੇ ਮੰਦੇ ਬੋਲ
ਸਰਪੰਚਾਂ ਨੂੰ ਕਿਹਾ ਇਨ੍ਹਾਂ ਦੇ ਛਿੱਤਰ ਫੇਰੋ ਤਰਨਤਾਰਨ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੇਲੋੜਾ ਬੋਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ। ਉਸ ਦਾ ਕੋਈ ਲਿਹਾਜ਼ ਨਾ ਕਰੋ, ਬਾਕੀ ਮੈਂ ਵੇਖ ਲਵਾਂਗਾ। ਉਨ੍ਹਾਂ ਕਿਹਾ …
Read More »ਭਗਵੰਤ ਮਾਨ ਖਿਲਾਫ ਬੀਬੀ ਜਗੀਰ ਕੌਰ ਨੇ ਵੀ ਕੱਢੀ ਭੜਾਸ
ਕਿਹਾ, ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜઠਕਰਵਾਉਣ ਲਈ ਤਿਆਰ ਸੰਗਰੂਰ/ਬਿਊਰੋ ਨਿਊਜ਼ ਸੰਸਦ ਦੀ ਵੀਡੀਓ ਬਣਾ ਕੇ ਚਰਚਾ ਵਿੱਚ ਆਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਨਸ਼ੇ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਦੀ ਆਫ਼ਰ ਦਿੱਤੀ ਗਈ ਹੈ। ਸੰਗਰੂਰ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਵਿੱਚ …
Read More »ਹੁਣ ਮਜੀਠੀਏ ਨੇ ਕੀਤੀ ਕੇਜਰੀਵਾਲ ਦੀ ਮਾਣਹਾਨੀ
ਕੇਜਰੀਵਾਲ ਦੀ ਤੁਲਨਾ ਬਨਾਰਸੀ ਠੱਗ ਨਾਲ ਕੀਤੀ ਅੰਮ੍ਰਿਤਸਰ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਨਿਸ਼ਾਨੇ ‘ਤੇ ਹਨ। ਮਜੀਠੀਆ ਵੱਲੋਂ ਕੇਜਰੀਵਾਲ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਕੇਜਰੀਵਾਲ ਨੂੰ ‘ਬਨਾਰਸੀ ਠੱਗ’ ਤੱਕ ਵੀ ਕਹਿ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਮਜੀਠੀਆ ਨੇ ਕੇਜਰੀਵਾਲ ਤੇ …
Read More »ਸਰਬੱਤ ਖਾਲਸਾ ਲਈ ਪਿੰਡ ਦਾਦੂ ‘ਚ ਕੰਟਰੋਲ ਰੂਮ ਬਣਾਇਆ
ਚੰਡੀਗੜ੍ਹ/ਬਿਊਰੋ ਨਿਊਜ਼ ਸਰਬੱਤ ਖਾਲਸਾ ਦੇ ਆਗੂਆਂ ਵੱਲੋਂ ਨਵੰਬਰ ਮਹੀਨੇ ਉਲੀਕੇ ‘ਸਰਬੱਤ ਖਾਲਸਾ’ ਲਈ ਪਿੰਡ ਦਾਦੂ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਬਣਾਇਆ ਗਿਆ ਹੈ ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਕੰਟਰੋਲ ਰੂਮ ਦੀ ਰਸਮੀ ਸ਼ੁਰੂਆਤ ਮੌਕੇ ਪਹੁੰਚੇ ਭਾਈ …
Read More »ਦਲ ਖਾਲਸਾ ਤੇ ਅਖੰਡ ਕੀਰਤਨੀ ਜਥੇ ਨੇ ਕਿਹਾ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਓ
ਅੰਮ੍ਰਿਤਸਰ/ਬਿਊਰੋ ਨਿਊਜ਼ ਸਿੱਖ ਜਥੇਬੰਦੀ ਦਲ ਖਾਲਸਾ ਤੇ ਅਖੰਡ ਕੀਰਤਨੀ ਜਥੇ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਂਝੇ ਤੌਰ ‘ਤੇ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਹੈ। ਇਸ ਮੌਕੇ ਲੁਧਿਆਣਾ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ। …
Read More »ਭਾਜਪਾ ਦੇ ਸੀਨੀਅਰ ਆਗੂ ਦਾ ਕਹਿਣਾ
ਮਜੀਠੀਏ ਦੀ ਮੁੱਛ ਦਾ ਇੱਕ ਮਰੋੜਾ ਘਟਾਉਂਦਾ 10 ਹਜ਼ਾਰ ਵੋਟ ਚੰਡੀਗੜ੍ਹ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ‘ਚ ਪੇਸ਼ੀ ਵਾਲੇ ਦਿਨ ਬਿਕਰਮ ਮਜੀਠੀਆ ਵੱਲੋਂ ਮਰੋੜੀਆਂ ਗਈਆਂ ਮੁੱਛਾਂ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਹਨ। ਮਜੀਠੀਆ ਪੱਖੀ ਲੋਕ ਇਸ ਨੂੰ ਮਾਣ ਦੀ ਗੱਲ ਦੱਸ ਰਹੇ ਹਨ ਤੇ ਉਨ੍ਹਾਂ ਦੇ ਵਿਰੋਧੀ ਮੁੱਛਾਂ …
Read More »ਸੁਖਦੇਵ ਸਿੰਘ ਭੌਰ ਨੇ ਕਿਹਾ
ਜਥੇਦਾਰਾਂ ਨੇ ਖੁਦ ਹੀ ਤਖਤਾਂ ਦੇ ਮਾਣ ਸਨਮਾਨ ਨੂੰ ਸੱਟ ਮਾਰ ਕੇ ਆਪਣਾ ਵੀ ਵਕਾਰ ਘਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦਾ ਅਜੇ ਤੱਕ ਪਤਾ ਨਾ ਲਾਏ ਜਾਣ ਨੂੰ ‘ਪੰਥਕ’ ਸਰਕਾਰ ਦੇ ਮੱਥੇ ‘ਤੇ ਕਲੰਕ …
Read More »ਆਸ਼ੂਤੋਸ਼ ਮਾਮਲੇ ‘ਚ ਬਾਦਲ ਸਰਕਾਰ ਨੂੰ ਅਦਾਲਤ ਦਾ ਝਟਕਾ
16 ਸਤੰਬਰ ਨੂੰ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਚੰਡੀਗੜ੍ਹ/ਬਿਊਰੋ ਨਿਊਜ਼ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ੂਤੋਸ਼ ਮਹਾਰਾਜ ਦੀ ‘ਸਮਾਧੀ’ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਲਈ ਆਖਿਆ …
Read More »ਕਪੂਰਥਲਾ ‘ਚ ਜ਼ਹਿਰੀਲੇ ਖਾਣੇ ਦਾ ਕਹਿਰ
ਦੋ ਬੱਚਿਆਂ ਦੀ ਹੋਈ ਮੌਤ, 30 ਬੱਚਿਆਂ ਦੀ ਹਾਲਤ ਗੰਭੀਰ ਕਪੂਰਥਲਾ/ਬਿਊਰੋ ਨਿਊਜ਼ ਕਪੂਰਥਲਾ ਦੇ ਸਰਕਾਰੀ ਮੰਦਬੁੱਧੀ ਕੇਂਦਰ ਵਿੱਚ ਜ਼ਹਿਰੀਲਾ ਖਾਣਾ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 30 ਬੱਚਿਆਂ ਦੀ ਹਾਲਤ ਗੰਭੀਰ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਵਿੱਚ 35 ਬੱਚਿਆਂ ਨੇ ਸੋਮਵਾਰ ਰਾਤੀ ਖਾਣਾ ਖਾਧਾ। ਜਿਸ ਤੋਂ ਬਾਅਦ …
Read More »