Breaking News
Home / ਦੁਨੀਆ (page 94)

ਦੁਨੀਆ

ਦੁਨੀਆ

ਆਸਟਰੇਲੀਆ ਵਿੱਚ ਆਇਆ 5.9 ਗਤੀ ਦਾ ਭੂਚਾਲ

ਮੈਲਬਰਨ : ਲੰਘੇ ਬੁੱਧਵਾਰ ਨੂੰ ਸਬਅਰਬਨ ਮੈਲਬਰਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 5.9 ਮਾਪੀ ਗਈ। ਇਹ ਭੂਚਾਲ ਆਸਟਰੇਲੀਆ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਨੌਰਥਈਸਟ ਵਾਲੇ ਪਾਸੇ ਮੈਨਸਫੀਲਡ ਟਾਊਨ ਲਾਗੇ ਆਇਆ। ਜੀਓਸਾਇੰਸ ਆਸਟਰੇਲੀਆ …

Read More »

ਨਰਿੰਦਰ ਮੋਦੀ ਦਾ ਅਮਰੀਕਾ ‘ਚ ਹੋਇਆ ਭਰਵਾਂ ਸਵਾਗਤ

ਵਾਸ਼ਿੰਗਟਨ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਲਈ ਅੱਜ ਵਾਸ਼ਿੰਗਟਨ ਪਹੁੰਚੇ। ਏਅਰਪੋਰਟ ‘ਤੇ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਨਮਸਤੇ ਯੂਐਸਏ ਕਹਿ ਕੇ ਉਨ੍ਹਾਂ ਸਵਾਗਤ ਕੀਤਾ ਗਿਆ। ਏਅਰ ਪੋਰਟ ‘ਤੇ ਮੋਦੀ ਦੇ ਸਵਾਗਤ ਲਈ ਅਮਰੀਕੀ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ …

Read More »

ਬ੍ਰਿਟੇਨ ਵੱਲੋਂ ਯਾਤਰਾ ਲਈ ਕੋਵੀਸ਼ੀਲਡ ਨੂੰ ਮਨਜੂਰੀ, ਪਰ ਭਾਰਤੀਆਂ ਨੂੰ ਰਾਹਤ ਨਹੀਂ

ਭਾਰਤੀਆਂ ਨੂੰ 10 ਦਿਨ ਦੇ ਇਕਾਂਤਵਾਸ ਤੇ ਹੋਰ ਨੇਮਾਂ ਦਾ ਕਰਨਾ ਪਵੇਗਾ ਪਾਲਣ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਸਰਕਾਰ ਨੇ ਭਾਰਤ ‘ਚ ਬਣੀ ਆਕਸਫੋਰਡ/ਐਸਟਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਕੋਵੀਸ਼ੀਲਡ ਨੂੰ ਮਾਨਤਾ ਦੇ ਕੇ ਮੁਲਕ ‘ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਪਰ ਇਸ ‘ਚ ਭਾਰਤੀ ਸ਼ਾਮਲ ਨਹੀਂ ਹਨ। ਭਾਰਤੀਆਂ ਨੂੰ …

Read More »

ਨਰਿੰਦਰ ਮੋਦੀ ਦਾ ਅਮਰੀਕਾ ’ਚ ਹੋਇਆ ਭਰਵਾਂ ਸਵਾਗਤ

ਕਿਹਾ ਵਿਦੇਸ਼ਾਂ ’ਚ ਬੈਠਾ ਭਾਰਤੀ ਭਾਈਚਾਰਾ ਹੈ ਸਾਡੀ ਵੱਡੀ ਤਾਕਤ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਲਈ ਅੱਜ ਵਾਸ਼ਿੰਗਟਨ ਪਹੁੰਚੇ। ਏਅਰਪੋਰਟ ’ਤੇ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਨਮਸਤੇ ਯੂਐਸਏ ਕਹਿ ਕੇ ਉਨ੍ਹਾਂ ਸਵਾਗਤ ਕੀਤਾ ਗਿਆ। ਏਅਰ ਪੋਰਟ ’ਤੇ ਮੋਦੀ ਦੇ ਸਵਾਗਤ ਲਈ ਅਮਰੀਕੀ …

Read More »

ਅਮਰੀਕਾ ’ਚ ਦਾਖਲੇ ਲਈ ਵੈਕਸੀਨੇਸ਼ਨ ਜ਼ਰੂਰੀ

ਜੋਅ ਬਾਈਡਨ ਪ੍ਰਸ਼ਾਸਨ ਨੇ ਨਵੀਂ ਅੰਤਰਰਾਸ਼ਟਰੀ ਯਾਤਰਾ ਨੀਤੀ ਦਾ ਕੀਤਾ ਐਲਾਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਜੋ ਬਾਈਡਨ ਪ੍ਰਸ਼ਾਸਨ ਨੇ ਕਰੋਨਾ ਮਹਾਂਮਾਰੀ ਦੇ ਘਟਦੇ ਕਹਿਰ ਨੂੰ ਦੇਖਦੇ ਹੋਏ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਬਾਈਡਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ …

Read More »

ਅਮੀਰ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ

ਵਿਕਾਸ ਸਿੰਘ ਨੂੰ ਬਣਾਇਆ ਜਨਰਲ ਸਕੱਤਰ ਅੰਮ੍ਰਿਤਸਰ : ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਅਤੇ ਵਿਕਾਸ ਸਿੰਘ ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੁਰਾਣੇ ਪ੍ਰਧਾਨ ਸਤਵੰਤ ਸਿੰਘ ਨੇ ਕੀਤੀ ਹੈ। ਇਸ ਸਬੰਧੀ ਲਾਹੌਰ ਵਿੱਚ ਈਟੀਪੀਬੀ ਅਤੇ ਪੀਐੱਸਜੀਪੀਸੀ ਦੇ ਅਹੁਦੇਦਾਰਾਂ ਦੀ ਸਾਂਝੀ …

Read More »

ਕਾਬੁਲ ‘ਚ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ

ਅਫਗਾਨਿਸਤਾਨ ‘ਚ ਪਾਕਿ ਦੇ ਦਖਲ ਤੇ ਪੰਜਸ਼ੀਰ ‘ਚ ਹਵਾਈ ਹਮਲੇ ਵਿਰੁੱਧ ਲੋਕ ਸੜਕਾਂ ‘ਤੇ ਆਏ ਕਾਬੁਲ: ਪਾਕਿ ਖਿਲਾਫ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ‘ਤੇ ਪੰਜਸ਼ੀਰ ਸੂਬੇ ਵਿਚ ਹਵਾਈ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਾਬੁਲ ਸਮੇਤ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਲੋਕ ਸੜਕਾਂ ‘ਤੇ ਉਤਰੇ ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ …

Read More »

ਜੀਵ ਮਿਲਖਾ ਸਿੰਘ ਨੂੰ ਦੁਬਈ ਦਾ 10 ਸਾਲਾ ਗੋਲਡਨ ਵੀਜ਼ਾ ਮਿਲਿਆ

ਇਹ ਮਾਣ ਹਾਸਲ ਕਰਨ ਵਾਲਾ ਪਹਿਲਾ ਪੇਸ਼ੇਵਰ ਗੋਲਫਰ ਬਣਿਆ ਜੀਵ ਮਿਲਖਾ ਸਿੰਘ ਦੁਬਈ/ਬਿਊਰੋ ਨਿਊਜ਼ : ਭਾਰਤੀ ਗੋਲਫਰ ਖਿਡਾਰੀ ਜੀਵ ਮਿਲਖਾ ਦੇ ਨਾਲ ਕਈ ਪ੍ਰਾਪਤੀਆਂ ਜੁੜੀਆਂ ਹਨ ਅਤੇ ਹੁਣ ਦੁਨੀਆ ਵਿੱਚ ਉਹ ਅਜਿਹਾ ਪਹਿਲਾ ਗੋਲਫਰ ਬਣ ਗਿਆ ਹੈ ਜਿਸ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ। ਬੇਮਿਸਾਲ ਪ੍ਰਾਪਤੀਆਂ ਲਈ ਲਈ ਜਾਣੇ …

Read More »

ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਤੇ ਕਬਜ਼ਾ ਕਰਕੇ ਮਨਾਏ ਜਸ਼ਨ

ਅਮਰੀਕੀ ਸੈਨਾ ਦੀ ਰਵਾਨਗੀ ਮੁਕੰਮਲ – ਤਾਲਿਬਾਨ ਵੱਲੋਂ ਲੋਕਾਂ ਨੂੰ ਕੰਮ ਉਤੇ ਪਰਤਣ ਦੀ ਅਪੀਲ ਕਾਬੁਲ/ਬਿਊਰੋ ਨਿਊਜ਼ : ਅਮਰੀਕੀ ਸੈਨਾ ਦੀ ਅਫ਼ਗਾਨਿਸਤਾਨ ਵਿਚੋਂ ਮੁਕੰਮਲ ਰਵਾਨਗੀ ਤੋਂ ਕੁਝ ਘੰਟੇ ਬਾਅਦ ਤਾਲਿਬਾਨ ਜੇਤੂ ਅੰਦਾਜ਼ ‘ਚ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਇਆ। ਹਵਾਈ ਪੱਟੀ ਉਤੇ ਖੜ੍ਹੇ ਹੋ ਕੇ ਤਾਲਿਬਾਨ ਦੇ ਆਗੂਆਂ ਨੇ …

Read More »

ਅਫਗਾਨਿਸਤਾਨ ‘ਚ ਤਾਲਿਬਾਨ ਨਵੀਂ ਸਰਕਾਰ ਬਣਾਉਣ ਲਈ ਤਿਆਰ

ਕਾਬੁਲ ਵਿਚ ‘ਸੁਪਰੀਮ ਲੀਡਰ’ ਦੀ ਅਗਵਾਈ ‘ਚ ਵਿਚਾਰ-ਚਰਚਾ ਮੁਕੰਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਗਠਨ ਬਾਰੇ ਗੱਲਬਾਤ ਪੂਰੀ ਹੋ ਗਈ ਹੈ ਤੇ ਜਲਦੀ ਹੀ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ। ਅਮਰੀਕੀ ਫ਼ੌਜ ਦੀ ਮੁਕੰਮਲ ਰਵਾਨਗੀ ਤੋਂ ਬਾਅਦ ਅਫ਼ਗਾਨਿਸਤਾਨ ਦੀ ਕਮਾਨ ਹੁਣ …

Read More »