ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ਼ ਸੀਨੀਅਰਜ ਕਲੱਬ ਵਲੋਂ ਕਨੇਡਾ ਡੇਅ ਸਬੰਧੀ ਪਰੋਗਰਾਮ 8 ਜੁਲਾਈ ਦਿਨ ਸ਼ੁਕਰਵਾਰ ਨੂੰ ਟਰੀਲਾਈਨ ਪਬਲਿਕ ਸਕੂਲ ਵਿੱਚ ਹੋਵੇਗਾ। ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਪਰੋਗਰਾਮ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਚੱਲੇਗਾ। ਇਸ ਕਨੇਡਾ ਡੇਅ ਸਬੰਧੀ ਪਰੋਗਰਾਮ ਵਿੱਚ ਕਨੇਡਾ ਦਾ …
Read More »ਪਿੰਡ ਜੀਂਦੋਵਾਲ (ਬੰਗਾ) ਨਿਵਾਸੀਆਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਧਾਰਮਿਕ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਪਿੰਡ ਜੀਂਦੋਵਾਲ ਨਿਵਾਸੀਆਂ ਵਲੋ 10 ਜੁਲਾਈ ਦਿਨ ਐਤਵਾਰ ਨੂੰ ਗੁਰਦਵਾਰਾ ਦਸ਼ਮੇਸ਼ ਦਰਵਾਰ (4515 Ebenezer Rd. Brampton) ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਕਰਤਾਰਪੁਰ ਦੀ ਅਖਰੀ ਜੰਗ ਤੋ ਬਾਅਦ ਗੁਰੂ ਸਾਹਿਬ ਕੀਰਤਪੁਰ ਨੂੰ ਜਾਦਿਆਂ ਰਸਤੇ ਵਿਚ …
Read More »ਤਰਕਸ਼ੀਲ ਸੁਸਾਇਟੀ ਵਲੋਂ ਬੱਚਿਆਂ ਦੇ ਲੇਖ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ
ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਬੱਚਿਆਂ ਦੇ ਜੋ ਲੇਖ ਮੁਕਾਬਲੇ 17 ਜੁਲਾਈ 2016 ਨੂੰ 11:00 ਵਜੇ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਵਿੱਚ ਕਰਵਾਏ ਜਾ ਰਹੇ ਹਨ, ਉਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਸਕੂਲ 180 ਸੈਂਡਲਵੁੱਡ ਪਾਰਕਵੇਅ ਤੇ ਸਥਿਤ ਹੈ। ਮਾਰਕਿੰਗ ਅਤੇ ਨਿਗਰਾਨੀ …
Read More »ਭਾਰਤ ਦੇ ਸਾਬਕਾ ਫੌਜੀਆਂ ਦੀ ਇਕੱਤਰਤਾ 9 ਜੁਲਾਈ ਨੂੰ
ਮਾਲਟਨ : ਭਾਰਤ ਦੇ ਸਾਬਕਾ ਫੌਜੀਆਂ ਦੀ ਸੰਸਥਾ ਦੀ ਇਕੱਤਰਤਾ ਰਿਟਾਇਰ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ 9 ਜੁਲਾਈ, 2016 ਦਿਨ ਸ਼ਨਿਚਰਵਾਰ ਨੂੰ ਸਵੇਰੇ 11:00 ਵਜੇ ਬੁਖਾਰਾ ਰੈਸਟੋਰੈਂਟ ਵਿਚ ਹੋਵੇਗੀ ਜੋ ਕਿ ਏਅਰਪੋਰਟ ਰੋਡ ‘ਤੇ ਮਾਲਟਨ ਵਿਚ ਸਥਿਤ ਹੈ ਕੈਪਟਨ ਇਲਬਾਲ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਬੱਸ ਨੰਬਰ …
Read More »10 ਜੁਲਾਈ ਨੂੰ ਹੋਵੇਗੀ ਜਸਪਾਲ ਢਿੱਲੋਂ ਦੀ ‘ਬਹਿ ਜਾ ਬਹਿ ਜਾ’
ਬਰੈਂਪਟਨ : ਕੋਈ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਿਰਦੇਸ਼ਕ ਜਸਪਾਲ ਢਿੱਲੋਂ ਆਪਣਾ ਨਵਾਂ ਨਾਟਕ ‘ਬਹਿ ਜਾ ਬਹਿ ਜਾ ਹੋ ਗਈ’ ਦ੍ਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਨੇ। ‘ਉਨਟਾਰੀਓ ਪੰਜਾਬੀ ਥੀਏਟਰ’ ਅਤੇ ‘ਫੁਲਕਾਰੀ ਮੀਡੀਆ’ ਦੀ ਸਾਂਝੀ ਪੇਸ਼ਕਸ਼ ਇਹ ਨਾਟਕ 10 ਜੁਲਾਈ ਨੂੰ ਲੈਸਟਰ ਬੀ. ਪੀਅਰਸਨ ਥੀਏਟਰ (150 ਸੈਂਟਰਲ ਪਾਰਕ …
Read More »ਜੇਮਜ਼ਪੌਟਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇ ਅਤੇ ਮਲਟੀਕਲਚਰ ਫਨਫੇਅਰ
ਬਰੈਂਪਟਨ : ਜੇਮਜ਼ ਪੌਟਰ ਕਲੱਬ ਦੇ ਪ੍ਰਧਾਨ ਪਰੀਤਮ ਸਿੰਘ ਨੇ ਦੱਸਿਆ ਕਿ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਧੁਮ ਧੜੱਕੇ ਨਾਲ ਕਨੇਡਾ ਡੇ ਅਤੇ ਮਲਟੀਕਲਚਰ ਫਨਫੇਅਰ ਡਮਾਟਾ ਪਾਰਕ( ਕਰੈਡਿਟਵਿਊ ਰੋਡ) ਵਿੱਚ ਮਨਾਇੇਆ ਜਾ ਰਿਹਾ ਹੈ। ਇਸ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੀਨੀਅਰਜ਼ ਦੀਆਂ ਕਲੱਬਾਂ ਅਤੇ ਆਮ ਲੋਕਾਂ ਨੂੰ ਖੁੱਲਾ …
Read More »ਵਿਗਿਆਨਕ ਸਭਿਆਚਾਰ ਬਾਰੇ ਚਰਚਾ 13 ਜੁਲਾਈ ਨੂੰ ਹੋਵੇਗੀ
ਸਰੀ : ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਦੇ ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ #126 7536 130 ਸਟਰੀਟ ਸਰੀ ਵਿੱਖੇ ਲੈਕਚਰ ਕਰਵਾਇਆ ਜਾ ਰਿਹਾ ਹੈ । ਇਸ ਭਾਸ਼ਣ ਦੇ ਮੁੱਖ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇ ਐਤਵਾਰ 10 ਜੁਲਾਈ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਦਿਵਸ ਐਤਵਾਰ 10 ਜੁਲਾਈ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ, ਮਿਠਾਈ, ਪਕੌੜਿਆਂ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਅਤੇ ਸਾਥੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ …
Read More »ਕੈਨ ਸਿੱਖ ਕਲਚਰਲ ਸੈਂਟਰ ਦਾ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਛਨਿਛਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ …
Read More »ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ
ਬਰੈਂਪਟਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸੰਬਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 24 ਜੁਲਾਈ, ਦਿਨ ਐਤਵਾਰ, ਨੂੰ ਚਿੰਗਕੂਜ਼ੀ ਪਾਰਕ, 9050 ਬਰੈਮਲੀ ਰੋਡ, ਬਰੈਂਪਟਨ ਦੇ ਪਿਕਨਿਕ ਸ਼ੈਲਟਰ ਨੰਬਰ 2 ਵਿਚ ਮਨਾਈ ਜਾ ਰਹੀ ਹੈ ਜਿਸ ਵਿਚ ਪਿਛਲੇ ਸਾਲ ਦੀ ਤਰਾਂ ਖਾਣ ਪੀਣ ਦਾ …
Read More »