ਭਾਟੀਆ, ਰਾਕੇਸ਼ ਜੋਸ਼ੀ, ਗੁਲਾਬ ਸੈਣੀ, ਬਜਾਜ, ਦੀਪਕ ਆਨੰਦ ਅਤੇ ਗਹੂਣੀਆ ਪ੍ਰਮੁੱਖ ਸਮਰਥਕ ਬਰੈਂਪਟਨઠ: ਪ੍ਰੋਵਿੰਸ਼ੀਅਲ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਲਈ ਉਮੀਦਵਾਰ ਕ੍ਰਿਸਟੀਨ ਈਲੀਅਟ ਵੱਲੋਂ ਐਤਵਾਰ ਨੂੰ ਬਰੈਂਪਟਨ ਵਿੱਚ ਇੱਕ ਰੈਲੀ ਕੀਤੀ ਗਈ। ਸ਼ਿੰਗਾਰ ਬੈਂਕੁਇਟ ਹਾਲ ਵਿੱਚ ਆਯੋਜਿਤ ਇਸ ਰੈਲੀ ਵਿੱਚ 300 ਦੇ ਕਰੀਬ ਉਸਦੇ ਸਮਰੱਥਕਾਂ ਨੇ ਹਿੱਸਾ ਲਿਆ। ਲੋਕਲ ਕਮਿਊਨਿਟੀ …
Read More »ਨਵੇਂ ਸਾਲ ‘ਚ ਹਾਊਸ ਆਫ ਕਾਮਨਜ਼ ਦੀ ਕਾਰਵਾਈ ਮੁੜ ਹੋਈ ਸ਼ੁਰੂ
ਸੋਨੀਆ ਸਿੱਧੂ ਬਣਨਗੇ ਫਿਰ ਬਰੈਂਪਟਨ ਸਾਊਥ ਦੀ ਆਵਾਜ਼ ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਆਪਣੇ ਹਲਕਾ-ਵਾਸੀਆਂ ਦੀ ਹਾਊਸ ਆਫ਼ ਕਾਮਨਜ਼ ਵਿਚ ਨੁਮਾਇੰਦਗੀ ਕਰਨ ਲਈ ਨਵੇਂ ਸਾਲ 2018 ਵਿਚ ਮੁੜ ਔਟਵਾ ਪਧਾਰੇ। ਪਿਛਲੇ ਸਾਲ 2017 ਦੇ ਅਖ਼ੀਰ ਵਿਚ ਛੁੱਟੀਆਂ ਵਿਚ ਹਾਊਸ ਦੇ ਸਾਰੇ ਮੈਂਬਰ ਆਪੋ-ਆਪਣੇ ਹਲਕਿਆਂ ਵਿਚ …
Read More »ਡਾ. ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼-ਭੰਡਾਲ ਬੇਟ’ ਕਿਤਾਬਚਾ ਜਾਰੀ
ਟੋਰਾਂਟੋ : ”ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ: ਗੁਰਬਖ਼ਸ਼ ਸਿੰਘ ਭੰਡਾਲ ਨੇ ਪਿੰਡ ਭੰਡਾਲ ਬੇਟ ਬਾਰੇ ਖੋਜ਼ ਕਰਕੇ ਸਾਡਾ ਸਾਰਿਆਂ ਦਾ ਕਰਜ਼ਾ ਲਾਇਆ ਹੈ”। ਇਹ ਸ਼ਬਦ ਪਰਵਾਸੀ ਭਾਰਤੀ ਜਰਨੈਲ ਸਿੰਘ ਭੰਡਾਲ ਨੇ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼ -ਭੰਡਾਲ ਬੇਟ’ ਕਿਤਾਬਚਾ ਜਾਰੀ ਕਰਨ ਮੌਕੇ ਹੋਏ ਸਮਾਗਮ ਨੂੰ ਸੰਬੋਧਨ …
Read More »ਕਹਾਣੀ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਹੋਈ
ਬਰੈਂਪਟਨ/ਬਿਊਰੋ ਨਿਊਜ਼ ਕਹਾਣੀ ਵਿਚਾਰ ਮੰਚ ਦੀ ਤ੍ਰੈਮਾਸਕ ਇਕੱਤਰਤਾ ਬਲਜੀਤ ਕੌਰ ਧਾਲੀਵਾਲ ਦੇ ਘਰ ਸਫਲਤਾਪੂਰਵਕ ਸੰਪੰਨ ਹੋਈ । ਸਭਾ ਦੀ ਸ਼ੁਰੂਆਤ ਵਿਚ ਡਾਕਟਰ ਜਤਿੰਦਰ ਰੰਧਾਵਾ ਦੀ ਭੈਣ ਦੇ ਬੇਵੱਕਤ ਅਕਾਲ ਚਲਾਣਾ ਕਰ ਜਾਣ ‘ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਸਾਹਿਤਕਾਰਾਂ ਵਿੱਚੋ ਕੁੱਝ ਸਤਿਕਾਰ ਯੋਗ ਸਾਥੀਆਂ ਦੇ ਵਿਛੜ ਜਾਣ …
Read More »ਕੈਨੇਡਾ ‘ਚ ਫਲੂ ਕਾਰਨ ਦਹਿਸ਼ਤ ਦਾ ਮਾਹੌਲ
ਫਲੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ 120 ਤੋਂ ਟੱਪੀ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਵਿਚ ਫਲੂ ਕਾਰਨ ਲੋਕ ਦਹਿਸ਼ਤ ‘ਚ ਹਨ। ਕੈਨੇਡਾ ਵਿਚ ਫਲੂ ਕਾਰਨ 120 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਓਨਟਾਰੀਓ ਦੇ ਲੰਡਨ ਵਿਚ ਸਭ ਤੋਂ ਜ਼ਿਆਦਾ 19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਵਾਟਰਲੂ ਰੀਜਨ ਵਿਚ 9 ਤੇ ਵਿੰਡਸਰ …
Read More »ਸ਼ੇਰੀਡਨ ਕਾਲਜ ਦੇ ਪ੍ਰੋਫੈਸਰ ਨੂੰ ਧਮਕੀ ਦੇਣ ਵਾਲਾ ਵਿਦਿਆਰਥੀ ਗ੍ਰਿਫਤਾਰ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਸ਼ੇਰੀਡੇਨ ਕਾਲਜ ਦੇ ਡੇਵਿਸ ਕੈਂਪਸ ਵਿਚ 29 ਜਨਵਰੀ ਨੂੰ ਇਕ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ 22 ਸਾਲਾ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਵਿਦਿਆਰਥੀ ਨੇ ਡੇਵਿਸ ਕੈਂਪਸ ਦੇ ਪ੍ਰੋਫੈਸਰ ਨੂੰ ਇਹ ਧਮਕੀ …
Read More »ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਐਤਵਾਰ ਨੂੰ
ਬਰੈਂਪਟਨ/ਡਾ ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ ਦੇ ਭਾਸ਼ਣ ਮੁਕਾਬਲੇ 8 ਅਪ੍ਰੈਲ ਦਿਨ ਐਤਵਾਰ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਵਿਸ਼ੇ ਹੇਠ ਲਿਖੇ ਅਨੁਸਾਰ ਹੋਣਗੇ, ਜੇ.ਕੇ. ਤੋਂ ਗਰੇਡ-6 ਤੱਕ ਦੋ …
Read More »ਸੋਨੀਆ ਸਿੱਧੂ ਨੇ ਡਾਇਬਟੀਜ਼ ‘ਤੇ ਇੰਟਰਨੈਸ਼ਨਲ ਕਾਨਫਰੰਸ ‘ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬੀਤੇ ਦਿਨੀਂ ਕੋਲਕਾਤਾ, ਭਾਰਤ ਵਿਚ 8 ਵਰਲਡ ਕਾਂਗਰਸ ਆਫ ਡਾਇਬਟੀਜ਼, ਡਾਇਬਟੀਜ਼ ਇੰਡੀਆ 2018 ‘ਚ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਕਾਨਫਰੰਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ 4000 ਤੋਂ ਵਧੇਰੇ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਚਾਰ ਦਿਨਾਂ ਤੱਕ ਡੈਲੀਗੇਟਸ ਨੇ ਆਪਣੀ ਖੋਜ …
Read More »ਈਟੋਬੀਕੋਕ ਵਾਰਡ ਇੱਕ ਫੌਰਮ ਦਾ ਆਯੋਜਨ
ਈਟੋਬੀਕੋ/ਬਿਊਰੋ ਨਿਊਜ਼ : ਈਟੋਬੀਕੋਕ ਵਾਰਡ ਨੰਬਰ 1 ਤੋਂ ਸਕੂਲ ਟਰੱਸਟੀ ਅਵਤਾਰ ਮਿਨਹਾਸ ਦੀ ਅਗਵਾਈ ਵਿੱਚ ਵਾਰਡ ਨੰਬਰ 01 ਫੌਰਮ ਦਾ ਸਫਲਤਾਪੂਰਵਕ ਆਯੋਜਨ, ਹੰਬਰ ਕਲੀਜੀਅਟ ਇੰਸਟੀਚਿਊਟ ਵਿਖੇ ਕੀਤਾ ਗਿਆ ਜਿਸ ਵਿੱਚ ਸਵਾਗਤੀ ਭੂਮਿਕਾ ਪ੍ਰਿੰਸੀਪਲ ਦਿਲਾਵਰ ਅਲਵੀ ਵਲੋਂ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਸਕੂਲ ਟਰੱਸਟੀ ਅਵਤਾਰ ਮਿਨਹਾਸ ਵਲੋਂ ਸਵਾਗਤੀ ਵਿਚਾਰ ਪੇਸ਼ …
Read More »ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ਲੜਨ ਦਾ ਕੀਤਾ ਐਲਾਨ
ਬਰੈਂਪਟਨ : ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ‘ਚ ਵਾਰਡ ਨੰਬਰ 9 ਅਤੇ 10 ਲਈ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਸਾਲਾਨਾ ਕੀਰਤਨ ਦੇ ਮੌਕੇ ‘ਤੇ 500 ਲੋਕਾਂ ਦੀ ਮੌਜੂਦਗੀ ‘ਚ ਹਰਕੀਰਤ ਸਿੰਘ ਨੇ ਇਹ ਐਲਾਨ ਕੀਤਾ। ਇਸ ਮੌਕੇ ‘ਤੇ ਸਿੰਘ ਨੇ ਸਾਲਾਨਾ ਕੀਰਤਨ ਦੇ ਨਾਲ ਆਪਣੇ …
Read More »