ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਟੋਰਾਂਟੋ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਨਾਟ-ਖੇਤਰ ਵਿੱਚ ਸਰਗਰਮ ਸੰਸਥਾ ‘ਹੈਟਸ ਅੱਪ’ ਵਲੋਂ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਤ ਅਤੇ ਕੁਲਵਿੰਦਰ ਖਹਿਰਾ ਦਾ ਵੈਨਕੂਵਰ ਨੇੜੇ ਵਾਪਰੀ ਸੱਚੀ ਘਟਨਾ ਤੇ ਆਧਾਰਤ ਲਿਖਿਆ ਨਾਟਕ ”ਗੋਲਡਨ ਟ੍ਰੀ” ਦਾ ਬਰੈਂਪਟਨ ਦੇ ਰੋਜ਼ ਥੀਏਟਰ ਦੇ ਭਰੇ ਹਾਲ ਵਿੱਚ ਮੰਚਨ ਕੀਤਾ ਗਿਆ। ਪ੍ਰੋ: ਅਜਮੇਰ …
Read More »ਪੰਜਾਬ ਚੈਰਿਟੀ ਵਲੋਂ ਕਰਵਾਏ ਜਾ ਰਹੇ ਪੰਜਾਬੀ ਲੇਖ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ …
Read More »‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਵਿਚ 30,000 ਤੋਂ ਵਧੇਰੇ ਲੋਕ ਹੋਏ ਸ਼ਾਮਲ
ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ : ਲੰਘੇ ਐਤਵਾਰ 22 ਅਕਤੂਬਰ ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਦੌੜ ਟੋਰਾਂਟੋ ਡਾਊਨ ਟਾਊਨ ਵਿਚ ਕਰਵਾਈ ਗਈ ਜਿਸ ਵਿਚ ਇਸ ਦੌੜ ਦੇ ਆਯੋਜਕਾਂ ਅਨੁਸਾਰ 30,000 ਤੋਂ ਵਧੀਕ ਗਿਣਤੀ ਵਿਚ ਦੌੜਾਕਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ‘ਫੁੱਲ ਅਤੇ ‘ਹਾਫ਼ ਮੈਰਾਥਨ’ ਦੌੜਾਂ ਦੋਵੇਂ ਇਕੱਠੀਆਂ …
Read More »ਨਵਲ ਬਜਾਜ ਨੇ ਦੋਸਤਾਂ ਤੇ ਪਰਿਵਾਰ ਨਾਲ ਮਨਾਈ ਦੀਵਾਲੀ
ਨਵਲ ਬਜਾਜ ਨੇ ਆਪਣੇ ਘਰ ਦੋਸਤਾਂ ਅਤੇ ਪਰਿਵਾਰ ਨਾਲ ਦੀਵਾਲੀ ਮਨਾਈ। ਇਸ ਮੌਕੇ ‘ਤੇ ਜੀਟੀਏ ਦੇ ਜਾਣੇ ਪਛਾਣੇ ਆਚਾਰੀਆਂ ਦੁਆਰਾ ਪਵਿੱਤਰ ਮਹੂਰਤ ‘ਤੇ ਦੀਵਾਲੀ ਪੂਜਾ ਕੀਤੀ ਗਈ। ਪ੍ਰਦੋਸ਼ਕਾਲ ਪੂਜਾ ਨੂੰ ਆਚਾਰੀਆ ਸ੍ਰੀ ਭਗਵਾਨ ਸ਼ਾਸਤਰੀ ਜੀ ਦੁਆਰਾ ਕੀਤਾ ਗਿਆ। ਪੂਜਾ ਵਿਚ ਕਈ ਪਰਿਵਾਰ ਅਤੇ ਦੋਸਤ ਸ਼ਾਮਲ ਹੋਏ। ਨਿਸ਼ਥਕਾਲ ਪੂਜਾ ਅਤੇ ਆਖਰੀ …
Read More »ਬਾਬਾ ਵਿਸ਼ਵਕਰਮਾ ਦਿਵਸ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ
ਬਰੈਂਪਟਨ : ਲੰਘੇ ਐਤਵਾਰ ਮਿਤੀ 22 ਅਕਤੂਬਰ 2017 ਨੂੰ ਰਾਮਗੜ੍ਹੀਆ ਭਵਨ 7956 ਟੋਰਬ੍ਰਮ ਐਂਡ ਸਟੀਲਸ ਰੋਡ # 092 ਵਿਖੇ ਬੜੀ ਸ਼ਰਧਾ ਨਾਲ ਅਤੇ ਭਾਵਨਾਤਮਿਕ ਤਰੀਕੇ ਨਾਲ ਵਿਸ਼ਵਕਰਮਾ ਦਿਵਸ ਬੰਸੀ ਪਰਿਵਾਰਾਂ ਵਲੋਂ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪਰਿਵਾਰ ਸ਼ਾਮਲ ਹੋਏ। ਸਵੇਰੇ 11:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪ੍ਰਕਾਸ਼ ਕੌਰ ਸੰਧੂ ਤੇ ਸਿੱਧੂ ਦਮਦਮੀ ਨਾਲ ਕੀਤਾ ਗਿਆ ਰੂ-ਬਰੂ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 15 ਅਕਤੂਬਰ ਨੂੰ ਹੋਈ ਮਹੀਨਾਵਾਰ ਇਕੱਤਰਤਾ ਵਿਚ ਉੱਘੇ ਕਵੀ, ਕਹਾਣੀਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ-ਸੰਪਾਦਕ ਸਿੱਧੂ ਦਮਦਮੀ ਅਤੇ ਜਲੰਧਰ ਤੋਂ ਆਈ ਕਵਿੱਤਰੀ ਪ੍ਰਕਾਸ਼ ਕੌਰ ਜਿਨ੍ਹਾਂ ਦੀਆਂ ਪੰਜਾਬੀ ਤੇ ਹਿੰਦੀ ਵਿਚ ਕਵਿਤਾਵਾਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਉਨ੍ਹਾਂ ਨੇ ਰੂਸੀ ਨਾਵਲ …
Read More »22 ਅਕਤੂਬਰ ਨੂੰ ਰੋਜ਼ ਥੀਏਟਰ ਵਿੱਚ ਹੋਵੇਗਾ ਨਾਟਕ ‘ਗੋਲਡਨ ਟ੍ਰੀ’
ਬਰੈਂਪਟਨ/ਬਿਊਰੋ ਨਿਊਜ਼ ਹੈਟਸ-ਅੱਪ ਟੀਮ ਇੱਕ ਵਾਰ ਫਿਰ ਕੈਨੇਡੀਅਨ ਜ਼ਿੰਦਗੀ ਨਾਲ਼ ਸਬੰਧਤ ਮਸਲਿਆਂ ‘ਤੇ ਨਾਟਕ ਲੈ ਕੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੇਸ਼ ਹੋ ਰਹੀ ਹੈ। ਇਹ ਨਾਟਕ 22 ਅਕਤੂਬਰ ਨੂੰ ਖੇਡਿਆ ਜਾਵੇਗਾ। ਕੁਲਵਿੰਦਰ ਖਹਿਰਾ ਦਾ ਲਿਖਿਆ ਨਾਟਕ ‘ਗੋਲਡਨ ਟ੍ਰੀ’ ਬ੍ਰਿਟਿਸ਼ ਕੋਲੰਬੀਆ ‘ਚ ਵਾਪਰੇ ਇੱਕ ਸੜਕ ਹਾਦਸੇ ‘ਤੇ ਅਧਾਰਿਤ ਹੈ ਅਤੇ …
Read More »ਆਓ ਪਰਿਵਾਰਕ ਰਿਸ਼ਤਿਆਂ ਨੂੰ ਨਜ਼ਦੀਕ ਲਿਆਈਏ
ਮਿਸੀਸਾਗਾ ਮਿਤੀ 15 ਅਕਤੂਬਰ 2017- ਯੂਨਾਈਟਿਡ ਸਿਖ਼ਸ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ ਮਿਲ ਕੇ ‘ਪਰਿਵਾਰਾਂ ਨੂੰ ਇਕਠੇ ਕਿਸ ਤਰ੍ਹਾਂ ਰੱਖਿਆ ਜਾਵੇ’ ਮੁੱਦੇ ‘ਤੇ ਇਕ ਸਫ਼ਲ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿਚ ਬੱਚਿਆਂ ਦੀਆਂ ਮੁਸ਼ਕਿਲਾਂ, ਮਾਪਿਆਂ ਦੀਆਂ ਮੁਸ਼ਕਿਲਾਂ ਅਤੇ ਬੱਚਿਆਂ ਅਤੇ ਮਾਪਿਆਂ ਵਿਚਕਾਰ ਤਣਾਅ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਬਾਰੇ …
Read More »ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਵਿਚ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਭਾਗ ਲਵੇਗੀ
ਮਿਸੀਸਾਗਾ/ਡਾ.ਝੰਡ : ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਦੌੜ 22 ਅਕਤੂਬਰ ਦਿਨ ਐਤਵਾਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਕਰਵਾਈ ਜਾ ਰਹੀ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੌੜਾਕ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਹਰ ਸਾਲ ਦੀ ਤਰ੍ਹਾਂ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ 55 …
Read More »ਓਕਵਿਲ ਵਿਖੇ ਲਾਈਫ ਸਰਟੀਫੀਕੇਟ 5 ਨਵੰਬਰ ਨੂੰ ਦਿੱਤੇ ਜਾਣਗੇ
ਓਕਵਿਲ/ਬਿਊਰੋ ਨਿਊਜ਼ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਭਾਰਤ ਸਰਕਾਰ ਦੇ ਸਾਬਕਾ ਕਰਮਚਾਰੀਆਂ ਨੂੰ ਓਕਵਿਲ ਵਿਖੇ ਲਾਈਫ ਸਰਟੀਫੀਕੇਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਰਟੀਫੀਕੇਟ 5 ਨਵੰਬਰ 2017 ਐਤਵਾਰ ਨੂੰ ਓਕਵਿਲ ਵਿਖੇ 1151 ਬਰੌਂਟੀ ਰੋਡ ‘ਤੇ ਹਾਲਟਨ ਰੀਜਨਲ ਸੈਂਟਰ ਵਿਖੇ ਪੋਲੀਸ ਸਟੇਸ਼ਨ ਵਿੱਚ ਸਵੇਰੇ 9 ਵਜੇ …
Read More »