ਸਰਦੀਆਂ ਦੇ ਚਲਦਿਆਂ ਸਟਾਰਟਖੜ੍ਹੀ ਗੱਡੀ ਨੂੰ ਚੋਰੀਕਰਨ ‘ਚ ਇਕ ਮਿੰਟਦਾਸਮਾਂ ਵੀਨਹੀਂ ਲਗਦਾ ਪੀਲ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਆਮਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਸਰਦੀਆਂ ‘ਚ ਲੋਕਅਕਸਰਆਪਣੀਆਂ ਕਾਰਾਂ ਅਤੇ ਪਿਕਅਪ ਨੂੰ ਚਲਦੇ ਹੋਏ ਛੱਡ ਦਿੰਦੇ ਹਨਅਤੇ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨਕਿ ਅਜਿਹੇ ਵਹੀਕਲਤੇਜੀਨਾਲਚੋਰੀ ਹੋ ਰਹੇ ਹਨ। ਪੁਲਿਸ …
Read More »ਡੱਬਾ ਬੰਦ ਖਾਣੇ ‘ਤੇ ਵੀ ਦੇਣੀ ਹੋਵੇਗੀ ਪੂਰੀ ਜਾਣਕਾਰੀ
ਓਟਵਾ/ਬਿਊਰੋ ਨਿਊਜ਼ : ਹੁਣ ਡੱਬਾਬੰਦ ਖਾਣੇ ‘ਤੇ ਵੀਪੂਰੀਜਾਣਕਾਰੀਦੇਣੀਹੋਵੇਗੀ। ਡੱਬਾਬੰਦਖਾਣੇ ਉੱਤੇ ਪੋਸ਼ਣਦੀਜਾਣਕਾਰੀਦੇਣਵਾਲੇ ਲੇਬਲਜ਼ ਨੂੰ ਹੁਣਹੋਰਜਾਣਕਾਰੀਭਰਪੂਰਬਣਾਇਆਜਾਣਾਕੈਨੇਡਾ ‘ਚ ਲਾਜ਼ਮੀ ਹੋ ਗਿਆ ਹੈ। ਅਜਿਹਾ ਇਸ ਲਈਕੀਤਾ ਜਾ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਇਨ੍ਹਾਂ ਲੇਬਲਜ਼ ਉੱਤੇ ਦਿੱਤੀਜਾਣਕਾਰੀਅਸਾਨੀਨਾਲਸਮਝ ਆ ਜਾਵੇ। ਪਰ ਕੁੱਝ ਪੋਸ਼ਣਮਾਹਿਰਾਂ ਦਾਕਹਿਣਾ ਹੈ ਕਿ ਇਹ ਤਬਦੀਲੀਆਂ ਬਹੁਤੀਦੇਰਤੱਕਨਹੀਂ ਚੱਲਣਵਾਲੀਆਂ। ਫੈਡਰਲਸਿਹਤਮੰਤਰੀਜੇਨ ਫਿਲਪੌਟ ਨੇ ਫੂਡਐਂਡਡਰੱਗ ਰੈਗੂਲੇਸ਼ਨਜ਼ …
Read More »ਪਰਿਵਾਰਾਂ ਨੂੰ ਇਕੱਠੇ ਕਰਨ ਨਾਲ ਕੈਨੇਡਾ ਮਜ਼ਬੂਤ ਬਣੇਗਾ : ਜੌਹਨ ਮੈਕਲਮ
ਕਿਹਾ : 12 ਮਹੀਨਿਆਂ ਦੇ ਅੰਦਰ-ਅੰਦਰ ਹੋ ਜਾਇਆ ਕਰੇਗੀ ਅਰਜ਼ੀਆਂ ‘ਤੇ ਕਾਰਵਾਈ ਬਰੈਂਪਟਨ/ਬਿਊਰੋ ਨਿਊਜ਼ ਫੈਡਰਲ ਇੰਮੀਗਰੇਸ਼ਨ, ਰਿਫਿਊਜ਼ੀ ਅਤੇ ਇੰਮੀਗਰੇਸ਼ਨ ਮਹਿਕਮੇ ਦੇ ਮੰਤਰੀ ਜੌਹਨ ਮੈਕਲਮ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਕੈਨੇਡੀਅਨਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਲਈ ਆਪਣੇ ਦੰਪਤੀਆਂ ਨਾਲ ਮੁੜ ਮਿਲਣਾ ਸੌਖਾ ਕਰ ਰਹੀ ਹੈ। ਮੰਤਰੀ ਜੋਹਨ ਮੈਕਲਮ ਨੇ ਜੋੜਿਆਂ ਦੇ …
Read More »ਟਰੂਡੋ ਦੇ ਦਰਸ਼ਨ 1500 ਡਾਲਰਾਂ ‘ਚ ?
ਲਿਬਰਲਾਂ ਦਾ ਕਹਿਣਾ ਸਭ ਜਾਇਜ਼, ਵਿਰੋਧੀ ਧਿਰ ਜਤਾ ਰਹੀ ਵਿਰੋਧ ਓਟਵਾ/ਬਿਊਰੋ ਨਿਊਜ਼ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕਿਊਬਿਕ ਵਿੱਚ ਇੱਕ ਫੰਡਰੇਜ਼ਰ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਲਈ ਡੋਨਰਜ਼ ਨੂੰ 1500 ਡਾਲਰ ਤੱਕ ਦੀ ਟਿਕਟ ਖਰੀਦਣੀ ਪਈ। ਪਰ ਲਿਬਰਲਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਨ੍ਹਾਂ …
Read More »ਕੈਥਲਿਨ ਵਿੰਨ ਤੇ ਦੋ ਹੋਰ ਮੰਤਰੀਆਂ ਉਤੇ ਹਾਈਡਰੋ ਵੰਨ ਦੇ ਸ਼ੇਅਰ ਵੇਚਣ ਦਾ ਦੋਸ਼
ਦਰਜ ਮੁਕੱਦਮੇ ਅਨੁਸਾਰ ਸ਼ੇਅਰਾਂ ਦੀ ਆਮਦਨ ਪਾਰਟੀ ਨੂੰ ਮਜ਼ਬੂਤ ਕਰਨ ‘ਤੇ ਖਰਚੀ ਟੋਰਾਂਟੋ/ਬਿਊਰੋ ਨਿਊਜ਼ : ਦਰਜ ਕਰਵਾਏ ਗਏ ਮੁਕੱਦਮੇ ਅਨੁਸਾਰ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਤੇ ਉਸ ਦੇ ਦੋ ਸੀਨੀਅਰ ਮੰਤਰੀਆਂ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਹਾਈਡਰੋ ਵੰਨ ਦੇ ਸ਼ੇਅਰ ਵੇਚ ਕੇ ਉਸ ਆਮਦਨ ਨਾਲ ਲਿਬਰਲ ਪਾਰਟੀ …
Read More »ਟੈਕਸੀ ਡਰਾਈਵਰਾਂ ਲਈ ਵੱਡੀ ਰਾਹਤ
ਇੰਗਲਿਸ਼ ਟੈਸਟ ਪਾਸ ਕਰਨ ਦੀ ਲੋੜ ਨਹੀਂ ਹੁਣ ਟੈਕਸੀ ਡਰਾਈਵਰਾਂ ਨੂੰ ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਟੈਕਸੀ ਡਰਾਈਵਰਾਂ ਨੂੰ ਹੁਣ ਇੰਗਲਿਸ਼ ਟੈਸਟ ਪਾਸ ਕਰਨ ਦੀ ਹੁਣ ਲੋੜ ਨਹੀਂ ਹੋਵੇਗੀ। ਸਿਟੀ ਕਾਊਂਸਲਰਜ਼ ਨੇ ਇਕ ਮਤਾ ਪਾਸ ਕਰਕੇ ਇਸ ਛੋਟ ਨੂੰ ਮਨਜੂਰੀ ਦੇ ਦਿੱਤੀ ਹੈ। ਬਰੈਂਪਟਨ ਸਿਟੀ ਕਾਊਂਸਲ ਨੇ ਇਸ ਮਾਮਲੇ ‘ਤੇ 23 …
Read More »ਬਰਤਾਨੀਆ ਦੇ ਸ਼ਾਹੀ ਖਾਨਦਾਨ ਦਾ ਰਖਵਾਲਾ ਕਪੂਰਥਲਾ ਦਾ ‘ਲਾਲ’
ਚਰਨਪ੍ਰੀਤ ਸਿੰਘ ‘ਲਾਲ’ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ-ਸਨਮਾਨ ਨੂੰ ਲਾਏ ਚਾਰ ਚੰਨ ਕਪੂਰਥਲਾ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਸਰੇ ਦੇ ਸ਼ਾਹੀ ਨਿਵਾਸ ਦੀ ਸੁਰੱਖਿਆ ਵਿਚ ਕਪੂਰਥਲਾ ਦਾ ‘ਲਾਲ’ ਤਾਇਨਾਤ ਹੈ ਜੋ ਪੰਜਾਬੀਆਂ ਦੀ ਸ਼ਾਨ ‘ਪੱਗ’ ਬੰਨ੍ਹ ਕੇ ਸੰਸਾਰ ਦੇ ਸਭ ਤੋਂ ਅਹਿਮ ਸ਼ਾਹੀ ਖਾਨਦਾਨ ਦੀ ਰਖਵਾਲੀ ਕਰਨ …
Read More »ਫੈਮਿਲੀ ਆਰ ਇਕੁਅਲ ਐਕਟ ਪਾਸ
ਹੁਣ ਸਮਲਿੰਗੀ ਜੋੜੇ ਵੀ ਬਣਨਗੇ ਮਾਪੇ ਬਿਲ 28 ਤਹਿਤ ਹੁਣ ਸਰਟੀਫਿਕੇਟ ‘ਤੇ ਮਦਰ-ਫਾਦਰ ਦੀ ਥਾਂ ਲਿਖਿਆ ਜਾਵੇਗਾ ਪੇਰੈਂਟਸ ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਬਿਲ 28 ਦੇ ਹੱਕ ਵਿਚ ਇਕਸੁਰ ਹੁੰਦਿਆਂ ਇਸ ਨੂੰ ਪਾਸ ਕਰਕੇ ਸਾਰੇ ਪਰਿਵਾਰਾਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਦਿੱਤਾ। ‘ਫੈਮਲੀਜ਼ ਆਰ ਇਕੁਅਲ ਐਕਟ’ ਦੇ …
Read More »ਸਮਲਿੰਗੀਆਂ ਲਈ ਬੱਚੇ ਗੋਦ ਲੈਣ ਦਾ ਰਾਹ ਖੁੱਲ੍ਹਿਆ : ਜਗਮੀਤ ਸਿੰਘ
ਟੋਰਾਂਟੋ : ਸਮਲਿੰਗੀ ਮਾਪਿਆਂ ਨੂੰ ਬੱਚੇ ਗੋਦ ਲੈਣ ਅਤੇ ਇੱਕ ਬੱਚੇ ਦੇ ਚਾਰ ਮਾਪੇ ਹੋਣ ਲਈ ਰਾਹ ਖੋਲਣ ਵਾਲੇ ਬਿੱਲ 28 ਦੇ ਪਾਸ ਹੋਣ ਉੱਤੇ ਪ੍ਰਤੀਕਰਮ ਕਰਦੇ ਹੋਏ ਐਨ ਡੀ ਪੀ ਦੇ ਡਿਪਟੀ ਨੇਤਾ ਜਗਮੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਈ ਪਾਲਟਿਕਸ ਦੇ ਹਵਾਲੇ ਨਾਲ ਜਗਮੀਤ ਸਿੰਘ ਦਾ …
Read More »ਸੀ.ਜੇ.ਐਮ.ਆਰ. ਰੇਡੀਓ ਨੇ ਸੇਵਾ ਫ਼ੂਡ ਬੈਂਕ ਲਈ 1 ਲੱਖ ਡਾਲਰ 20 ਹਜ਼ਾਰ ਪੌਂਡ ਇਕੱਠੇ ਕੀਤੇ
ਮਿਸੀਸਾਗਾ/ ਬਿਊਰੋ ਨਿਊਜ਼ : ਸੀ.ਜੇ.ਐਮ.ਆਰ. ਗੁਰੂ ਨਾਨਕ ਰੇਡੀਓਥਾਨ ਐਂਡ ਫ਼ੂਡ ਡਰਾਈਵ ਨੇ ਬੀਤੇ ਦਿਨੀਂ ਸੇਵਾ ਫ਼ੂਡ ਬੈਂਕ ਲਈ 1 ਲੱਖ 15 ਹਜ਼ਾਰ ਡਾਲਰ ਦਾ ਦਾਨ ਅਤੇ 22,000 ਪੌਂਡ ਫ਼ੂਡ ਪ੍ਰੋਡਕਸ਼ਨ ਇਕੱਤਰ ਕੀਤੇ। ਇਸ ਮੁਹਿੰਮ ਦੀ ਅਗਵਾਈ ਸੀ.ਜੇ.ਐਮ.ਆਰ. 1320 ਏ.ਐਮ. ਰੇਡੀਓ ਸਟੇਸ਼ਨ ਦੇ ਨਿਰਮਾਤਾਵਾਂ ਨੇ ਕੀਤਾ ਅਤੇ ਇਹ ਪ੍ਰੋਗਰਾਮ ਸ੍ਰੀ ਗੁਰੂ …
Read More »