Breaking News
Home / ਜੀ.ਟੀ.ਏ. ਨਿਊਜ਼ (page 157)

ਜੀ.ਟੀ.ਏ. ਨਿਊਜ਼

ਬਰੈਂਪਟਨ ‘ਚ ਪੰਜਾਬੀ ਵਿਅਕਤੀ ‘ਤੇ ਲੱਗੇ ਨਸ਼ੇ ‘ਚ ਡਰਾਈਵਿੰਗ ਕਰਨ ਦੇ ਦੋਸ਼

ਬਰੈਂਪਟਨ : ਬਰੈਂਪਟਨ ਦੇ ਸ਼ਰਨਜੀਤ ਸਿੰਘ ਲਾਲ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਆਇਦ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਲੰਘੀ 10 ਫਰਵਰੀ ਨੂੰ ਰਾਤ 11 ਵਜੇ ਦੇ ਕਰੀਬ ਇਕ ਬਾਰ ਵਿਚੋਂ ਕੁਝ ਵਿਅਕਤੀਆਂ ਦੇ ਬਾਹਰ ਆਉਣ ਅਤੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਬਾਰੇ …

Read More »

ਗਗਨ ਸਿਕੰਦ ਫੈਡਰਲ ਚੋਣਾਂ ਲਈ ਮੁੜ ਨਾਮਜ਼ਦ

ਮਿਸੀਸਾਗਾ ਸਟਰੀਟ ਵਿਲ ਤੋਂ ਐਮ ਪੀ ਗਗਨ ਸਿਕੰਦ ਨੂੰ ਮੁੜ ਤੋਂ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਨਾਮਜ਼ਦ ਕਰ ਦਿੱਤਾ ਗਿਆ ਹੈ। ਨਾਮਜ਼ਦ ਕੀਤੇ ਜਾਣ ਦੌਰਾਨ ਗਗਨ ਸਿਕੰਦ ਕੈਨੇਡੀਅਨ ਮਨਿਸਟਰ ਨਾਲ ਜਿੱਥੇ ਨਜ਼ਰ ਆ ਰਹੇ ਹਨ, ਉਥੇ ਹੀ ਉਸ ਦੇ ਨਜ਼ਦੀਕੀ ਵੀ ਉਸ ਦੇ ਨਾਲ ਖਲੋਤੇ ਹੋਏ ਹਨ।

Read More »

ਕੈਨੇਡਾ ਦਾ ਡਿਜ਼ੀਟਲ ‘ਜੌਬ ਬੈਂਕ’ ਸ਼ੁਰੂ

ਨੌਕਰੀ ਲੱਭਣ ਲਈ ਮੱਦਦ ਦੀ ਲੋੜ ਹੈ ਤਾਂ ਇਸ ਲਈ ਐਪ ਹਾਜ਼ਰ ਹੈ : ਰੂਬੀ ਸਹੋਤਾ ਬਰੈਂਪਟਨ : ਕੈਨੇਡਾ ਵਾਸੀਆਂ ਲਈ ਸਰਕਾਰੀ ਸਰੋਤ ਉਪਲਬਧ ਕਰਵਾਉਣਾ ਸਰਕਾਰਾਂ ਦੇ ਫਰਜ਼ ਹੁੰਦੇ ਹਨ, ਇਸੇ ਤਹਿਤ ਹੁਣ ਜੌਬ ਬੈਂਕ ਐਪ ਦੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨਾਂ ਨੂੰ …

Read More »

ਭਾਸ਼ਾਵਾਂ ਦੀ ਰਾਖੀ ਲਈ ਡਟੇਗੀ ਟਰੂਡੋ ਸਰਕਾਰ

ਮੂਲਵਾਸੀਆਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਖਾਤਰ ਲਿਬਰਲ ਸਰਕਾਰ ਲਿਆਵੇਗੀ ਨਵਾਂ ਕਾਨੂੰਨ ਓਟਵਾ/ਬਿਊਰੋ ਨਿਊਜ਼ : ਟਰੂਡੋ ਸਰਕਾਰ ਹੁਣ ਭਾਸ਼ਾਵਾਂ ਦੀ ਰਾਖੀ ਖਾਤਰ ਡਟਣ ਜਾ ਰਹੀ ਹੈ। ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਜਲਦ ਹੀ ਇਕ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਸਰਕਾਰ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਕਰਨ …

Read More »

ਲਿਬਰਲ ਐਮ ਪੀ ਸਕੌਟ ਬ੍ਰਿਸਨ ਅਸਤੀਫ਼ਾ ਦੇਣ ਦੀ ਤਿਆਰੀ ‘ਚ

ਦੁਬਾਰਾ ਚੋਣ ਨਾ ਲੜਨ ਦਾ ਵੀ ਸਕੌਟ ਨੇ ਬਣਾਇਆ ਮਨ ਓਟਵਾ : ਕੈਨੇਡਾ ‘ਚ ਰਾਜ ਕਰ ਰਹੀ ਲਿਬਰਲ ਪਾਰਟੀ ਨਾਲ ਸਬੰਧਤ ਐਮ ਪੀ ਸਕੌਟ ਬ੍ਰਿਸਨ ਅਸਤੀਫ਼ਾ ਦੇਣ ਦੀ ਤਿਆਰੀ ਵਿਚ ਹਨ ਤੇ ਉਨ੍ਹਾਂ ਦੁਬਾਰਾ ਚੋਣ ਨਾਲ ਲੜਨ ਦਾ ਮਨ ਵੀ ਬਣਾ ਲਿਆ ਹੈ। ਟਰੂਡੋ ਸਰਕਾਰ ਦੇ ਐਮ.ਪੀ. ਤੇ ਸਾਬਕਾ ਕੈਬਨਿਟ …

Read More »

ਕੈਨੇਡਾ ਦੇ ਆਰਜ਼ੀ ਪਰਵਾਸੀ ਕਾਮਿਆਂ ਨੂੰ ਮਿਲੇਗਾ ਓਪਨ ਵਰਕ ਪਰਮਿਟ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਹਾਲ ਹੀ ਵਿਚ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੈ, ਜਿਸ ਤਹਿਤ ਕੰਮ ਕਰਨ ਵਾਲੇ ਸਥਾਨ ਉਤੇ ਗਲਤ …

Read More »

ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਖੁੱਲ੍ਹਿਆ, ਲੋਕ ਨਿਰਾਸ਼ ਤੇ ਨਾਰਾਜ਼

ਹਜ਼ਾਰਾਂ ਲੋਕਾਂ ਨੂੰ ਨਹੀਂ ਮਿਲਿਆ ਮੌਕਾ, ਮਾਪੇ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਸੁਪਨੇ ਟੁੱਟੇ ਓਟਵਾ/ਬਿਊਰੋ ਨਿਊਜ਼ : ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਉਪਲਬਧ ਹੋਣ ‘ਤੇ ਲੋਕਾਂ ਵਿਚ ਟਰੂਡੋ ਸਰਕਾਰ ਖਿਲਾਫ਼ ਜਿੱਥੇ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਉਥੇ ਫਾਰਮ ਭਰਨ ਤੋਂ ਖੁੰਝ ਜਾਣ ਵਾਲੇ ਲੋਕਾਂ ਵਿਚ ਨਿਰਾਸ਼ਾ …

Read More »

‘ਪਰਵਾਸੀ ਰੇਡੀਓ’ ਉਤੇ ਮਿਸ਼ੇਲ ਰੈਮਪੇਲ ਨੇ ਆਖਿਆ ਸਪਾਂਸਰਸ਼ਿਪ ਪ੍ਰੋਗਰਾਮ ਦੀ ਬਣਤਰ ਗੁੰਮਰਾਹਕੁੰਨ

ਬਰੈਂਪਟਨ : ‘ਪਰਵਾਸੀ ਰੇਡੀਓ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਮਿਸ਼ੇਲ ਰੈਮਪੈਲ ਨੇ ਸਪਾਂਸਰ ਪ੍ਰੋਗਰਾਮ ਦੀ ਸਾਰੀ ਬਣਤਰ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਆਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਦੇ ਕੰਸਰਵੇਟਿਵ ਸਰਕਾਰ ਵਿਚ ਮੰਤਰੀ ਰਹੀ ਸ਼ੈਡੋ ਮੰਤਰੀ ਮਿਸ਼ੇਲ ਰੈਮਪੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਪੇ ਅਤੇ ਦਾਦਾ-ਦਾਦੀ ਸਪਾਂਸਰਸ਼ਿਪ ਪ੍ਰੋਗਰਾਮ ਸਬੰਧੀ ਜਨਤਾ …

Read More »

ਚੋਣਾਂ ‘ਚ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਨਹੀਂ ਕਰੇਗਾ ਬਰਦਾਸ਼ਤ

ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਦਖਲਅੰਦਾਜ਼ੀ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਇਲੈਕਟੋਰਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਜਿੱਠਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰਨ ਜਾ ਰਹੀ ਹੈ। ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਕਰੀਨਾ ਗਾਊਲਡ ਨਾਲ …

Read More »

ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਹੇਜ਼ਲ ਮੈਕੇਲੀਅਨ ਨੇ ਕੀਤਾ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਸਮੇਂ ਦੀ ਘਾਟ ਕਾਰਨ ਡਗ ਫੋਰਡ ਦੀ ਸਲਾਹਕਾਰ ਬਣਨ ਤੋਂ ਮਸੀਸਾਗਾ ਦੀ ਸਾਬਕਾ ਮੇਅਰ ਹੇਜ਼ਲ ਮੈਕੇਲੀਅਨ ਨੇ ਇਨਕਾਰ ਕਰ ਦਿੱਤਾ ਹੈ। ਹੇਜ਼ਲ ਮੈਕੈਲੀਅਨ ਨੇ ਆਖਿਆ ਕਿ ਹਾਲ ਦੀ ਘੜੀ ਉਹ ਹੋਰਨਾਂ ਰੁਝੇਵਿਆਂ ਵਿੱਚ ਫਸੀ ਹੋਈ ਹੈ ਇਸ ਲਈ ਇਹ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੀ। ਪਰ 97 ਸਾਲਾ ਮੈਕੈਲੀਅਨ …

Read More »