ਚੰਡੀਗੜ੍ਹ : ਤੇਜ਼ਾਬ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ। ਤੇਜ਼ਾਬ ਪੀੜਤਾਂ ਲਈ ਪੰਜਾਬ ਸਰਕਾਰ ਵੱਲੋਂ ਆਰਥਿਕ ਮਦਦ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਤੇਜ਼ਾਬੀ ਹਮਲੇ ਵਿਚ ਚਿਹਰਾ ਖਰਾਬ ਹੋਣ ਕਾਰਨ ਪੀੜਤ ਨੂੰ ਤਿੰਨ ਲੱਖ ਤੇ ਮੌਤ ਹੋਣ ‘ਤੇ ਉਸ ਦੇ ਪਰਿਵਾਰ ਨੂੰ ਪੰਜ …
Read More »ਪੰਜਾਬ ‘ਚ ਹੁਣ ‘ਰਿਕਸ਼ਾ ਰੇਹੜੀ’ ਘਪਲਾ ਆਇਆ ਸਾਹਮਣੇ
ਸੰਗਰੂਰ ਦੀ ਇਕ ਫਰਮ ਦੇ ਹੋਏ ਵਾਰੇ-ਨਿਆਰੇ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਹੁਣ ‘ਰਿਕਸ਼ਾ ਰੇਹੜੀ’ ਘਪਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਵੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਗਈ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕੀਤੀ ਪੜਤਾਲ ਵਿੱਚ ਇਸ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਭਲਾਈ ਵਿਭਾਗ ਵੱਲੋਂ ਦਲਿਤਾਂ ਨੂੰ …
Read More »ਮਜੀਠੀਆ ਦੀ ਕਾਰ ‘ਤੇ ਜੁੱਤੀ ਸੁੱਟੀ
ਕਾਂਗਰਸੀਆਂ ਨੇ ਨਾਅਰੇਬਾਜ਼ੀ ਕਰਨ ਉਪਰੰਤ ਵਿਧਾਇਕ ਮਜੀਠੀਆ ਦਾ ਕੀਤਾ ਬਾਈਕਾਟ ਮਜੀਠਾ : ਪੰਜਾਬ ਸਰਕਾਰ ਵਲੋਂ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਨਿਆਂ ਦੇਣ ਲਈ ਪੰਜਾਬ ਪੁਲਿਸ ਵਲੋਂ ਹਲਕਾਵਾਰ ਪੁਲਿਸ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਤਹਿਤ ਸਬ ਡਵੀਜ਼ਨ ਮਜੀਠਾ ਪੱਧਰ ਦੀ ਪੁਲਿਸ ਪਬਲਿਕ ਮੀਟਿੰਗ ਰਾਇਲ ਵਿਲਾ ਪੈਲੇਸ ਮਜੀਠਾ ਵਿਖੇ …
Read More »ਰੇਤਾ ਤੇ ਬਜਰੀ ਲੋਕਾਂ ਦੀ ਪਹੁੰਚ ਤੋਂ ਹੋ ਰਹੀ ਹੈ ਬਾਹਰ
‘ਆਪ’ ਨੇ ਖੱਡਾਂ ਦੀ ਨਿਲਾਮੀ ਉਪਰ ਅੰਕੜੇ ਪੇਸ਼ ਕਰਨ ਦਾ ਕੀਤਾ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਭਾਵੇਂ ਰੇਤਾ ਤੇ ਬਜਰੀ ਦੀਆਂ 89 ਖੱਡਾਂ ਦੀ ਬੋਲੀ ਕਰਕੇ 1026 ਕਰੋੜ ਰੁਪਏ ਕਮਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਰੇਤਾ ਤੇ ਬਜਰੀ ਦੇ ਟਿੱਪਰ ਪਹਿਲਾਂ ਨਾਲੋਂ ਵੀ ਮਹਿੰਗੇ ਹੋਣ ਦਾ ਖ਼ਦਸ਼ਾ …
Read More »ਪਾਕਿਸਤਾਨ ‘ਚ ਪੰਜਾਬੀ ਨੂੰ ਕੌਮੀ ਭਾਸ਼ਾ ਦਾ ਦਰਜਾ
ਅਸੈਂਬਲੀ ‘ਚ ਸਰਬਸੰਮਤੀ ਨਾਲ ਹੋਇਆ ਮਤਾ ਪਾਸ ਵਾਹਗੇ ਦੇ ਆਰ-ਪਾਰ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਪੰਜਾਬੀ, ਸਿੰਧੀ, ਪਸ਼ਤੋ, ਬਲੋਚ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਮਈ 2011 ਦਾ ਬਿੱਲ ਪਾਕਿ ਸੰਸਦ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਲੰਘੇ ਦਿਨੀਂ ਇਸ ਬਿੱਲ ਦੇ …
Read More »1991 ਵਿਚ ਪੀਲੀਭੀਤ ‘ਚ ਫਰਜ਼ੀ ਮੁਕਾਬਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਐਸਜੀਪੀਸੀ ਨੇ ਦਿੱਤੇ ਇਕ-ਇਕ ਲੱਖ ਰੁਪਏ ਬਾਕੀ ਰਹਿੰਦੇ ਪਰਿਵਾਰਾਂ ਤੱਕ ਵੀ ਪਹੁੰਚ ਕਰੇਗੀ ਐਸਜੀਪੀਸੀ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 1991 ਵਿਚ ਪੀਲੀਭੀਤ (ਉੱਤਰ ਪ੍ਰਦੇਸ਼) ਵਿੱਚ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਮਾਰੇ ਗਏ 11 ਸਿੱਖਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ। ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਵਿਚ ਪਿੰਡ ਖਹਿਰਾ …
Read More »ਫੈਸਲਾ : ਬੀਐਸਐਫ ਦੇ ਇੰਦੌਰ ਮਿਊਜ਼ੀਅਮ ‘ਚ ਪਿਆ ਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਿਸਤੌਲ
ਖਟਕੜ ਕਲਾਂ ਪੁੱਜਾ ਭਗਤ ਸਿੰਘ ਦਾ ਪਿਸਤੌਲ ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਿਸ ਪਿਸਤੌਲ ਨਾਲ ਸਾਂਡਰਸ ‘ਤੇ ਗੋਲੀ ਚਲਾਈ ਸੀ, ਉਸ ਨੂੰ ਛੇਤੀ ਹੀ ਲੋਕ ਵੇਖ ਸਕਣਗੇ। ਇਹ ਜਾਣਕਾਰੀ ਹਾਈਕੋਰਟ ਵਿਚ ਬੀਐਸਐਫ ਵਲੋਂ ਦਾਇਰ ਇਕ ਹਲਫਨਾਮੇ ਵਿਚ ਦਿੱਤੀ ਗਈ। ਬੀਐਸਐਫ ਵਲੋਂ ਦਾਇਰ ਜਵਾਬ ਵਿਚ ਕਿਹਾ ਗਿਆ ਕਿ ਬੀਐਸਐਫ ਨੇ …
Read More »ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਡੀ.ਜੀ.ਪੀ ਪੰਜਾਬ ਤੇ ਵਿਜੀਲੈਂਸ ਨਾਲ ਤਾਇਨਾਤ
ਚੰਡੀਗੜ੍ਹ/ਬਿਊਰੋ ਨਿਊਜ਼ : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਇਕ ਅਹਿਮ ਕਾਰਜ ਸੌਂਪਦੇ ਹੋਏ ਸਰਕਾਰ ਵੱਲੋਂ ਡੀ.ਜੀ.ਪੀ ਪੰਜਾਬ ਅਤੇ ਵਿਜੀਲੈਂਸ ਬਿਓਰੋ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਉਨਾਂ ਨੂੰ ਮੁੱਖ ਮੰਤਰੀ ਅਧੀਨ ਵਿਭਾਗ – ਗ੍ਰਹਿ, ਸਹਿਕਾਰਤਾ …
Read More »ਅਜਮੇਰ ਔਲਖ ਦੇ ਇਲਾਜ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਕਰੇਗੀ: ਬ੍ਰਹਮ ਮਹਿੰਦਰਾ
ਮੁਹਾਲੀ : ਨਾਟਕਕਾਰ ਅਤੇ ਲੋਕ ਕਲਾ ਮੰਚ ਦੇ ਸੰਸਥਾਪਕ ਪ੍ਰੋਫੈਸਰ ਅਜਮੇਰ ਔਲਖ (75) ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ। ਉਨ੍ਹਾਂ ਨੂੰ ਆਈਸੀਯੂ ਵਿਚੋਂ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਹਸਪਤਾਲ ਪੁੱਜ ਕੇ ਔਲਖ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ …
Read More »ਸਰਪੰਚ ਨੇ ਅਕਾਲ ਤਖਤ ਸਾਹਿਬ ‘ਤੇ ਭੁੱਲ ਬਖਸ਼ਾਈ
ਅੰਮ੍ਰਿਤਸਰ : ਪਿੰਡ ਵਿਚ ਪਾਣੀ ਦੀ ਸਪਲਾਈ ਸ਼ੁਰੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਆਪਣੀ ਦਾਹੜੀ ਕੱਟਣ ਵਾਲੇ ਪਿੰਡ ਪੇਹੋਨਾ ਦੇ ਸਰਪੰਚ ਹਰਭਜਨ ਸਿੰਘ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਆਪਣੀ ਗਲਤੀ ਮੰਨਦਿਆਂ ਭੁੱਲ ਬਖਸ਼ਾਉਣ ਦੀ ਗੱਲ ਕੀਤੀ। ਲੰਘੇ ਦਿਨੀਂ ਸਰਪੰਚ …
Read More »