ਬਰੈਂਪਟਨ/ ਬਿਊਰੋ ਨਿਊਜ਼ ਸੈਂਟ ਐਡਮੰਡ ਕੈਮਪੀਅਨ ਸੈਕੰਡਰੀ ਸਕੂਲ, 275 ਬ੍ਰਿਸਡੇਲ ਡਰਾਈਵ, ਬਰੈਂਪਟਨ ਦੇ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਕਰ ਰਹੀ ਹੈ, ਕਿਉਂਕਿ ਇਸ ਪੋਸਟ ਨੇ ਸਕੂਲ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਲੰਘੇ ਐਤਵਾਰ, 4 ਜੂਨ ਨੂੰ ਪੁਲਿਸ ਨੂੰ ਪਤਾ ਲੱਗਾ ਸੀ ਕਿ …
Read More »ਲੰਡਨ ‘ਚ ਅੱਤਵਾਦੀ ਹਮਲੇ ਦੌਰਾਨ 7 ਵਿਅਕਤੀਆਂ ਦੀ ਮੌਤ
ਪੈਦਲ ਜਾ ਰਹੇ ਵਿਅਕਤੀਆਂ ‘ਤੇ ਚੜ੍ਹਾਈ ਵੈਨ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਵਿੱਚ ਚਾਕੂ ਨਾਲ ਲੈਸ ਤਿੰਨ ਹਮਲਾਵਰਾਂ ਜਿਨ੍ਹਾਂ ਨੇ ਨਕਲੀ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ ਨੇ ਨੇੜਲੀ ਮਾਰਕਿਟ ਵਿੱਚ ਲੋਕਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਲੰਡਨ ਪੁਲ ‘ਤੇ ਪੈਦਲ ਜਾ ਰਹੇ ਲੋਕਾਂ ਨੂੰ ਵੈਨ ਨਾਲ ਦਰੜ ਦਿੱਤਾ। ਇਸ …
Read More »ਆਈਐਸ ਨੇ ਇਰਾਨ ਦੀ ਸੰਸਦ ਨੂੰ ਬਣਾਇਆ ਨਿਸ਼ਾਨਾ, 12 ਮੌਤਾਂ
ਤਹਿਰਾਨ/ਬਿਊਰੋ ਨਿਊਜ਼ : ਇਰਾਨ ਦੀ ਸੰਸਦ ਤੇ ਮੁਲਕ ਦੇ ਇਨਕਲਾਬੀ ਆਗੂ ਦੇ ਮਕਬਰੇ ਵਿੱਚ ਫਿਦਾਈਨ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ 12 ਵਿਅਕਤੀ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋ ਗਏ। ਇਰਾਨ ਵਿੱਚ ਹੋਇਆ ਇਹ ਆਪਣੀ ਕਿਸਮ ਦਾ ਪਹਿਲਾ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਇਸਲਾਮੀ ਸਟੇਟ (ਆਈਐਸ) ਨੇ ਲਈ ਹੈ।ਹਮਲੇ ਸਮੇਂ ਸੰਸਦ …
Read More »ਭਾਰਤੀ ਮੂਲ ਦਾ ਵਰਧਕਰ ਆਇਰਲੈਂਡ ਦਾ ਬਣੇਗਾ ਪ੍ਰਧਾਨ ਮੰਤਰੀ
ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਡਾਕਟਰ ਲੀਓ ਵਰਧਕਰ ਦਾ ਆਇਰਲੈਂਡ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਲੀਓ ਵਰਧਕਰ ਨੇ ਸੱਤਾਧਾਰੀ ਪਾਰਟੀ ਦੀ ਅਗਵਾਈ ਕਰਤਾ ਦੀ ਚੋਣ ਵਿਚ ਜਿੱਤ ਹਾਸਿਲ ਕਰ ਲਈ ਹੈ ਜਿਸ ਕਾਰਨ ਉਸ ਦਾ ਦੇਸ਼ ਦਾ ਸਭ ਤੋਂ ਜਵਾਨ ਉਮਰ ਦਾ ਪ੍ਰਧਾਨ ਮੰਤਰੀ ਬਣਨ ਦਾ …
Read More »ਟਰੰਪ ਦੇ ਫੈਸਲੇ ਦੀ ਨਿੱਕੀ ਹੇਲੀ ਨੇ ਕੀਤੀ ਭਰਵੀਂ ਹਮਾਇਤ
ਪੈਰਿਸ ਜਲਵਾਯੂ ਸਮਝੌਤੇ ਬਾਰੇ ਅਮਰੀਕਾ ਨੂੰ ਭਾਰਤ, ਚੀਨ ਤੇ ਫਰਾਂਸ ਤੋਂ ਪੁੱਛਣ ਦੀ ਲੋੜ ਨਹੀਂ ਵਾਸ਼ਿੰਗਟਨ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦੀ ਭਰਵੀਂ ਹਮਾਇਤ ਕਰਦਿਆਂ ਕਿਹਾ ਕਿ ਅਮਰੀਕਾ ਕੀ ਕਰੇ, ਇਸ ਬਾਰੇ ਸਾਨੂੰ …
Read More »ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਬਿਨਾ ਬੁਲਾਏ ਪਹੁੰਚੇ ਵਿਜੇ ਮਾਲਿਆ
ਭਾਰਤੀ ਕ੍ਰਿਕਟ ਟੀਮ ਨੂੰ ਛੇਤੀ ਪਿਆ ਪਰਤਣਾ ਲੰਡਨ/ਬਿਊਰੋ ਨਿਊਜ਼ ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬਿਜਨਸਮੈਨ ਵਿਜੇ ਮਾਲਿਆ ਲੰਡਨ ਵਿਚ ਵਿਰਾਟ ਕੋਹਲੀ ਦੇ ਇਕ ਚੈਰਿਟੀ ਸਮਾਗਮ ਵਿਚ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮਿਲ ਕੇ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਇਹ ਸਮਾਗਮ ਰੱਖਿਆ ਸੀ। ਜਿਸ ਵਿਚ ਬਿਨਾ ਸੱਦੇ ਤੋਂ ਹੀ …
Read More »ਅਦਾਰਾ ਸੰਵਾਦ ਵੱਲੋਂ ਪੁਸਤਕ ਲੋਕ-ਅਰਪਣ ਸਮਾਰੋਹ
ਮਾਲਟਨ/ਬਿਊਰੋ ਨਿਊਜ਼ ਅਦਾਰਾ ਸੰਵਾਦ ਵੱਲੋਂ ਸ਼ੁੱਕਰਵਾਰ, 26 ਮਈ, 2017, ਨੂੰ ਕੈਨੇਡੀਅਨ ਪੰਜਾਬੀ ਲੇਖਕ ਸੁਖਿੰਦਰ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ‘ਡਾਇਰੀ ਦੇ ਪੰਨੇ’ (ਸ਼ਾਇਰੀ) ਅਤੇ ‘ਕ੍ਰਾਂਤੀ ਦੀ ਕਵਿਤਾ’ (ਆਲੋਚਨਾ) ਦਾ ਲੋਕ-ਅਰਪਣ ਸਮਾਰੋਹ ਮਾਲਟਨ ਕਮਿਊਨਿਟੀ ਸੈਂਟਰ ਅਤੇ ਪਬਲਿਕ ਲਾਇਬਰੇਰੀ, ਮਾਲਟਨ ਵਿੱਚ ਆਯੋਜਿਤ ਕੀਤਾ ਗਿਆ. ਇਹ ਸਮਾਰੋਹ ਸ਼ਾਮ ਨੂੰ 7.30 ਵਜੇ ਤੋਂ ਲੈ ਕੇ …
Read More »‘ਮਜ਼ਦੂਰ, ਮਾਂ ਅਤੇ ਕਵਿਤਾ’ ਨੂੰ ਸਮਰਪਿਤ ਰਹੀ ਕਾਫ਼ਲੇ ਦੀ ਮਈ ਮਿਲਣੀ
ਬਰੈਂਪਟਨ : ਪੰਜਾਬੀ ਕਲਮਾਂ ਦਾ ਕਾਫ਼ਲਾ ਦੀ ਮਹੀਨਾਵਾਰ ਮੀਟਿੰਗ 27 ਮਈ, 2017 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਇਹ ਮਿਲਣੀ ਸਮੁੱਚੇ ਤੌਰ ਉਤੇ ‘ਮਜ਼ਦੂਰ, ਮਾਂ ਅਤੇ ਕਵਿਤਾ’ ਨੂੰ ਸਮਰਪਿਤ ਰਹੀ।ઠਪ੍ਰੋਗਰਾਮ ਸੰਚਾਲਕ, ਉਂਕਾਰਪ੍ਰੀਤ ਹੁਰਾਂ ਨੇ ਆਉਣ ਵਾਲੇ ਸਾਲ …
Read More »ਬਰੈਂਪਟਨ ਵੈਸਟ ਵਾਸੀਆਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਵੱਲ ਪ੍ਰਗਤੀ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਵਿਧਾਨ ਸਭਾ ਦੀ ਸਪ੍ਰਿੰਗ ਸਿਟਿੰਗ ਵਿੱਚ ਓਨਟਾਰੀਓ ਵਾਸੀਆਂ ਲਈ ਕਈ ਨਵੇਂ ਮੌਕੇ ਉਚਾਰੇ ਅਤੇ ਸਰੁੱਖਿਆ ਵੀ ਵਧਾਈ। ਇਹਨਾਂ ਉਪਾਵਾਂ ਨਾਲ ਕਈ ਚੰਗੀ ਨੌਕਰੀਆਂ, ਬਿਹਤਰ ਉਜਰਤ, ਕਾਰਜ ਸਥਾਨ, ਪਰਿਵਾਰਾਂ, …
Read More »ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਕੈਥਲੀਨ ਵਿੰਨ ਨੂੰ ਦਿੱਤਾ ਝਟਕਾ
ਓਨਟਾਰੀਓ : ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪ੍ਰੀਮੀਅਰ ਕੈਥਲੀਨ ਵਿੰਨ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ। 1981 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰੀ ਪ੍ਰੋਗਰੈਸਿਵ ਕੰਸਰਵੇਟਿਵਾਂ ਨੇ ਅਹਿਮ ਉੱਤਰੀ ਹਲਕੇ ਸੂ ਸੇਂਟ ਮੈਰੀ ਉੱਤੇ ਜਿੱਤ ਹਾਸਲ ਕੀਤੀ। ਪੀਸੀ ਆਗੂ ਪੈਟ੍ਰਿਕ ਬ੍ਰਾਊਨ ਦੀ ਲਿਬਰਲਾਂ ਉੱਤੇ …
Read More »