Breaking News
Home / Mehra Media (page 3282)

Mehra Media

ਟਰੂਡੋ 31 ਫੀਸਦੀਅਮਰੀਕੀਆਂ ਲਈ ਹਾਂਪੱਖੀ, 20 ਫੀਸਦੀਲਈ ਨਾਂਪੱਖੀ, 49 ਫੀਸਦੀਅਨਜਾਣ

ਅਮਰੀਕੀਆਂ ‘ਚ ਟਰੰਪਨਾਲੋਂ ਵੱਧ ਮਕਬੂਲਹਨਟਰੂਡੋ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਪੂਰੀਦੁਨੀਆਵਿਚਆਪਣੇ ਵਧੀਆਸੁਭਾਅਅਤੇ ਲੋਕਪ੍ਰਿਅਤਾਕਰਕੇ ਪ੍ਰਸਿੱਧਹਨ। ਉਨ੍ਹਾਂ ਦੀਪ੍ਰਸਿੱਧੀਦਾਆਲਮ ਇਹ ਹੈ ਕਿ ਅਮਰੀਕਾ ਦੇ ਲੋਕਤੱਕਆਪਣੇ ਰਾਸ਼ਟਰਪਤੀਡੋਨਾਲਡਟਰੰਪਦੀਤੁਲਨਾਵਿਚਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਇਕ ਨਵੇਂ ਸਰਵੇਖਣਵਿਚਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਲੋਕਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਜ਼ਿਆਦਾਪਸੰਦਕਰਦੇ ਹਨ। ਸਰਵੇਖਣ ਦੇ ਮੁਤਾਬਕਜ਼ਿਆਦਤਰਲੋਕਟਰੂਡੋ ਦੇ ਪੱਖਵਿਚਹਨ। ਉਹ ਟਰੂਡੋ ਨੂੰ ਹਾਂਪੱਖੀ ਰੌਸ਼ਨੀ ਵਿਚਦੇਖਦੇ …

Read More »

ਅਗਿਆਨਤਾ ਦੀ ਭਾਸ਼ਾ ਹੈ ਅੰਗਰੇਜ਼ੀ

ਜੋਗਾ ਸਿੰਘ (ਡਾ.) ਪੰਜਾਬ ਸਰਕਾਰ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਚਾਰ ਸੌ ਹੋਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾਵੇਗਾ। ਇਸ ਤੋਂ ਕੁਝ ਦਿਨ ਬਾਅਦ ਹੀ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ੍ਹ …

Read More »

ਮਾਪੇ ਵਿਚਾਰੇ ਕੀ ਕਰਨ

ਕਲਵੰਤ ਸਿੰਘ ਸਹੋਤਾ 604-589-5919 ਮਾਪੇ ਵਿਚਾਰੇ ਕੀ ਕਰਨ,ਪੱਛਮੀ ਦੇਸ਼ਾਂ ‘ਚ ਪ੍ਰਵਾਸ ਤਾਂ ਆ ਕੀਤਾ ਪਰ ਮਨ ਦੀ ਅੰਦਰੂਨੀ ਖੁਸ਼ੀ ਤੇ ਰੁਚੀਆਂ ਪੂਰੀਆਂ ਨਹੀਂ ਹੋਈਆਂ ਜੋ ਚਿਤਵੀਆਂ ਸਨ। ਸਾਰੀ ਉਮਰ ਕੰਮ ਕਰਦਿਆਂ ਲੰਘੀ, ਓਵਰ ਟਾਈਮ ਕਰਨੋਂ ਵੀ ਸੰਕੋਚ ਨਹੀਂ ਕੀਤਾ;ਵਾਰੋ ਵਾਰੀ ਸ਼ਿਫਟਾਂ ਕਰ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਤਾਂਘ ਸੀ ਕਿ …

Read More »

ਬਾਲ ਨਾਟਕ

ਆਤਮ ਵਿਸ਼ਵਾਸ ਜ਼ਰੂਰੀ ਹੈ! ਡਾ. ਡੀ ਪੀ ਸਿੰਘ 416-859-1856 ਪਾਤਰ: ਹਰਪ੍ਰੀਤ : ਵਿਦਿਆਰਥੀ, ਉਮਰ 14 ਸਾਲ ਦਿਲਜੀਤ: ਹਰਪ੍ਰੀਤ ਦੀ ਮੰਮੀ, ਉਮਰ ਲਗਭਗ 45 ਸਾਲ ਰਾਜੇਸ਼ : ਅਧਿਆਪਕ ਸਾਹਿਲ : ਵਿਦਿਆਰਥੀ, ਉਮਰ 15 ਸਾਲ ਜਸਵੀਰ : ਵਿਦਿਆਰਥੀ, ਉਮਰ 14 ਸਾਲ, ਕਲਾਸ ਮੋਨੀਟਰ ਜੁਗੇਸ਼ : ਵਿਦਿਆਰਥੀ, ਉਮਰ 15 ਸਾਲ ਸੁਰਿੰਦਰ : ਵਿਦਿਆਰਥੀ, …

Read More »

ਔਰਤ ਰਹਿਤ ਔਰਤਾਂ ਦੀ ਅਵਾਜ਼?

ਜਸਵਿੰਦਰ ਸੰਧੂ, ਬਰੈਂਪਟਨ [email protected], [email protected], [email protected] ”ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ …

Read More »

ਬੱਬਰ ਅਕਾਲੀ-ਮਾਸਟਰ ਮੋਤਾ ਸਿੰਘ ਪਤਾਰਾ

ਪ੍ਰਿੰਸੀਪਲ ਪਾਖਰ ਸਿੰਘ ਪੰਜਾਬੀ ਸੂਰਮਿਆਂ ਦੀ ਧਰਤੀ ਹੈ।ਇਸ ਪਵਿੱਤਰ ਧਰਤ ਨੂੰ ਅਜਿਹੇ ਯੋਧੇ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ ਜਿਹਨਾਂ ਨੇਂ ਵਤਨ ਦੀ ਖਾਤਿਰ ਆਪਾ ਵਾਰਿਆ।ਆਜਾਦੀ ਦੇ ਇਹ ਵਣਜਾਰੇ ਅਜਿਹੇ ਨਜ਼ਾਮ ਦੇ ਲੋਚਕ ਸਨ ਜਿਸ ਵਿੱਚ ਹਰ ਬਸ਼ਰ ਆਜਾਦ ਫਿਜ਼ਾ ਵਿੱਚ ਵਿਚਰ ਸਕੇ ਅਤੇ ਉਸ ਦੀਆਂ ਬੁਨਿਆਦੀ ਲੋੜ੍ਹਾਂ ਦੀ ਪੂਰਤੀ …

Read More »

ਜੋ ਮੇਰੇ ਨਾਲ ਹੋਈ-3

ਬੋਲ ਬਾਵਾ ਬੋਲ ਬੇਟਾ ਮਿਲਦੇ-ਗਿਲਦੇ ਰਹਿਣਾ ਨਿੰਦਰ ਘੁਗਿਆਣਵੀ94174-21700 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬਾਅਦ ਦੁਪੈਹਿਰ ਦਿੱਤੇ ਵਕਤ ਉਤੇ ਮੈਂ ਤੇ ਮੇਰਾ ਦੋਸਤ ਜਸਵੰਤ ਵਿਰਲੀ ‘ਅਜੀਤ ਭਵਨ’ ਹਮਦਰਦ ਸਾਹਿਬ ਨੂੰ ਮਿਲਣ ਪੁੱਜ ਗਏ। ਉਹਨਾਂ ਦਾ ਨਿੱਜੀ ਸਹਾਇਕ ਸਾਨੂੰ ਉਹਨਾਂ ਦੇ ਕਮਰੇ ਵਿਚ ਛੱਡਣ ਆਇਆ। ਸਾਹਿਤ ਦੇ ਖੇਤਰ ਵਿਚ ਮੇਰਾ ਹਾਲੇ …

Read More »

ਟੈਕਸ-ਬੱਚਤ ਅਤੇ ਬੱਚਤ ਦਾ ਸੁਮੇਲ- ਆਰ.ਆਰ.ਐਸ.ਪੀ.

ਚਰਨ ਸਿੰਘ ਰਾਏ ਰਜਿਸਟਰਡ ਰਿਟਾਇਰਮੈਂਟ ਸੇਵਿਂਗ ਪਲਾਨ ઠਫ਼ੰਡ-ਕੈਨੇਡਾ ਰੈਵੀਨਿਯੂ ਏਜੰਸੀ ਨਾਲ ਰਜਿਸਟਰਡ ਪਲਾਨ ਹੈ ਜਿਸ ਅਧੀਨ ਅਸੀਂ ਬੱਚਤ ਕਰਕੇ ਆਪਣਾ ਟੈਕਸ ਬਚਾ ਸਕਦੇ ਹਾਂ ਅਤੇ ਨਾਲ ਦੀ ਨਾਲ ਆਪਣੀ ਰਿਟਾਇਰਮੈਂਟ ਵਾਸਤੇ ਬੱਚਤ ਵੀ ਕਰ ਸਕਦੇ ਹਾਂ ਕਿਉਂਕਿ ਇਸ ਸਕੀਮ ਅਧੀਨ ਪੈਸਾ ਟੈਕਸ-ਫਰੀ ਉਤਨਾ ਚਿਰ ਵਧਦਾ ਰਹਿੰਦਾ ਹੈ ਜਿੰਨਾ ਚਿਰ ਅਸੀਂ …

Read More »

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਲੰਘ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 6 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ …

Read More »