ਲੰਡਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜੇ ਬਿਜ਼ਨਸਮੈਨ ਵਿਜੈ ਮਾਲਿਆ ਖ਼ਿਲਾਫ਼ ਐਤਵਾਰ ਨੂੰ ਓਵਲ ਦੇ ਮੈਦਾਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਮੈਚ ਦੇਖਣ ਲਈ ਪਹੁੰਚਣ ਵੇਲੇ ਸਟੇਡੀਅਮ ਦੇ ਬਾਹਰ ‘ਚੋਰ ਚੋਰ’ ਦਾ ਰੌਲਾ ਪਿਆ। ਮਾਲਿਆ ਦੀ ਏਅਰਲਾਈਨਜ਼ ਦਾ ਭਾਰਤੀ ਬੈਂਕਾਂ ਵੱਲ ਨੌਂ ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਤੇ …
Read More »ਭਾਰਤ ਹਵਾਲਗੀ ਮਾਮਲੇ ਵਿਚ ਵਿਜੇ ਮਾਲਿਆ ਨੂੰ 4 ਦਸੰਬਰ ਤੱਕ ਮਿਲੀ ਜ਼ਮਾਨਤ
ਲੰਡਨ : ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕਰ ਦਿੱਤੀ। …
Read More »ਰਾਜਸਥਾਨ ਦੇ ਇਕ ਪਿੰਡ ਦਾ ਨਾਂ ਹੋਵੇਗਾ ‘ਡੋਨਾਲਡ ਟਰੰਪ’
ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿਲਚਸਪ ਪਹਿਲ ਵਾਸ਼ਿੰਗਟਨ : ਸੁਲਭ ਇੰਟਰਨੈਸ਼ਨਲ ਨੇ ਭਾਰਤੀ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਦਿਲਚਸਪ ਪਹਿਲ ਕੀਤੀ ਹੈ। ਸੰਸਥਾ ਦੇ ਮੁਖੀ ਮਸ਼ਹੂਰ ਸਮਾਜਸੇਵੀ ਬਿੰਦੇਸ਼ਵਰੀ ਪਾਠਕ ਨੇ ਭਾਰਤ ਦੇ ਇਕ ਪਿੰਡ ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ। ਪਾਠਕ …
Read More »ਕੈਨੇਡਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਏਗੀ ਨਵੀਂ ਡਿਫੈਂਸ ਨੀਤੀ: ਰੂਬੀ ਸਹੋਤਾ
ਔਟਵਾ/ਬਿਊਰੋ ਂਿਨਊਜ਼ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਹੈ ਕਿ ਕੈਨੇਡਾ ਦੀ ਨਵੀਂ ਡਿਫੈਂਸ ਨੀਤੀ ਮੁਲਕ ਨੂੰ ਨਾ ਸਿਰਫ ਨੌਰਥ ਅਮਰੀਕਾ ਬਲਕਿ ਪੂਰੇ ਸੰਸਾਰ ਵਿੱਚ ਹੀ ਇੱਕ ਮਜ਼ਬੂਤ ਅਤੇ ਸੁਰੱਖਿਅਤ ਮੁਲਕ ਬਣਾਉਣ ਵਿੱਚ ਮਦਦ ਕਰੇਗੀ। ਕੈਨੇਡਾ ਸਰਕਾਰ ਮੁਲਕ ਦੀ ਫੌਜ ਦੀ ਬਿਹਤਰੀ ਲਈ ਵੀ ਪੂਰੀ ਤਰ੍ਹਾਂ ਵਚਨਬੱਧ …
Read More »ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਤੇ ਕੈਨੇਡਾ ਡੇਅ ਪ੍ਰੋਗਰਾਮ ਲਈ ਭਾਰੀ ਉਤਸ਼ਾਹ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ 11:30 ਵਜੇ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਹੇ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ ਦੀ ਤਿਆਰੀ ਸਬੰਧੀ ਪਰਮਜੀਤ ਬੜਿੰਗ, ਨਿਰਮਲ ਸੰਧੂ, ਹਰਦਿਆਲ ਸਿੰਘ ਸੰਧੂ, ਗੁਰਮੇਲ ਸਿੰਘ ਸੱਗੂ ਅਤੇ ਵਤਨ ਸਿੰਘ ਗਿੱਲ ਦੇ ਪ੍ਰਧਾਨਗੀ ਮੰਡਲ ਹੇਠ ਹੋਈ 9 …
Read More »ਵੱਡਾ ਮੋੜ ਸਾਬਤ ਹੋਵੇਗੀ ਗਲੋਬਲ ਸਕਿੱਲਜ਼ ਸਟਰੈਟਿਜੀ
ਔਟਵਾ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਦੀ ਨਵੀਂ ਗਲੋਬਲ ਸਕਿੱਲਜ਼ ਸਟਰੈਟਿਜੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਮੁਲਕ ਵਿੱਚ ਨਵਾਂ ਟੈਲੰਟ ਲਿਆਉਣ ਦੇ ਮਾਮਲੇ ਵਿੱਚ ਇਹ ਇੱਕ ਵੱਡਾ ਮੋੜ ਸਾਬਤ ਹੋਵੇਗੀ। ਇਸ ਨਾਲ ਕੰਪਨੀਆਂ ਲਈ ਨਵੀਆਂ ਸਕਿੱਲਜ਼ ਅਤੇ ਟੈਲੰਟ ਕੈਨੇਡਾ ਵਿੱਚ ਲਿਆਉਣਾ ਅਸਾਨ ਹੋ …
Read More »ਹੰਬਰਵੁੱਡ ਸੀਨੀਅਰ ਕਲੱਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਾਰੀ ਕਲੱਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਕਲੱਬ ਵਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਅਤੇ ਪ੍ਰਸਾਦ …
Read More »ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ 17 ਜੂਨ ਨੂੰ ਲੋਕ-ਅਰਪਿਤ ਹੋਵੇਗਾ
ਬਰੈਂਪਟਨ/ਡਾ ਝੰਡ ਟੋਰਾਂਟੋ ਏਰੀਏ ਦੇ ਜਾਣੇ-ਪਛਾਣੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਜੀ ਬਾਰੇ ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ ਬਰੈਂਪਟਨ ਵਿੱਚ ਔਰਤਾਂ ਦੀ ਜੱਥੇਬੰਦੀ ‘ਦਿਸ਼ਾ’ ਵੱਲੋਂ 17 ਤੇ 18 ਜੂਨ ਨੂੰ ਕਰਵਾਈ ਜਾ ਰਹੀ ਦੋ-ਦਿਨਾਂ ਕਾਨਫ਼ਰੰਸ ਦੇ ਉਦਘਾਟਨ ਵਾਲੇ ਦਿਨ 17 ਜੂਨ …
Read More »‘ਦਿਸ਼ਾ’ ਵਲੋਂ 17-18 ਜੂਨ ਨੂੰ ਕਰਵਾਈ ਜਾ ਰਹੀ ਦੂਸਰੀ ਅੰਤਰਰਾਸ਼ਟਰੀ ਕਾਨਫਰੰਸ ਲਈ ਭਾਰੀ ਉਤਸ਼ਾਹ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬਰੈਂਪਟਨ ਵਿੱਚ ਔਰਤਾਂ ਦੀ ਸਰਗ਼ਰਮ ਜੱਥੇਬੰਦੀ ‘ਦਿਸ਼ਾ’ ਵੱਲੋਂ ਸਾਊਥ ਏਸ਼ੀਅਨ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ 17 ਅਤੇ 18 ਜੂਨ ਨੂੰ ਦੋ-ਦਿਨਾਂ ਕਾਨਫ਼ਰੰਸ 340, ਵੋਡਨ ਸਟਰੀਟ ਸਥਿਤ ਸੈਂਚੁਰੀ ਗਾਰਡਨ ਕਨਵੈੱਨਸ਼ਨ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਕਾਨਫ਼ਰੰਸ ਦੀ ਰੂਪ-ਰੇਖਾ ਅਤੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਪ੍ਰਬੰਧਕੀ …
Read More »ਮਨਦੀਪ ਸਿੰਘ ਚੀਮਾ ਫਾਊਂਡੇਸ਼ਨ ਵੱਲੋਂ ‘ਰਾਈਡ ਫਾਰ ਰਾਜਾ’ 25 ਜੂਨ ਨੂੰ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਸਮਾਜਿਕ ਸੰਸਥਾ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਵੱਲੋਂ 25 ਜੂਨ ਐਤਵਾਰ ਨੂੰ 5ਵਾਂ ਫੰਡ ਰੇਜ਼ਿੰਗ ਸਮਾਗਮ, ਮੋਟਰ-ਸਾਈਕਲ ਰੈਲੀ ਅਤੇ ਕਲਾਸਿਕ ਕਾਰ ਸ਼ੋਅ ‘ਰਾਈਡ ਫਾਰ ਰਾਜਾ’ ਬੈਨਰ ਹੇਠ ਬਰੈਂਪਟਨ ਸ਼ੌਕਰ ਸੈਂਟਰ (1495 ਸੈਂਡਲਵੁੱਡ ਪਾਰਕਵੇਅ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀ ਜਾਣਕਾਰੀ ਦਿੰਦਿਆਂ ਨਵਦੀਪ ਗਿੱਲ ਨੇ ਦੱਸਿਆ ਕਿ …
Read More »