ਮੌਤਾਂ ਦੀ ਗਿਣਤੀ ਚਾਰ ਹੋਈ, ਹਰਿਆਣਾ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਪਾਣੀਪਤ: ਹਰਿਆਣਾ ਦੇ ਪਾਣੀਪਤ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਪਹਿਲੀ ਪਾਤਸ਼ਾਹੀ ਵਿਚ ਗੁੰਬਦ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਐੱਨਡੀਆਰਐੱਫ ਤੇ ਐੱਸਡੀਆਰਐੱਫ ਨੇ ਸਥਾਨਕ ਲੋਕਾਂ ਦੀ …
Read More »ਕਾਂਗਰਸੀ ਆਗੂ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਨੂੰ ਕਿਹਾ ‘ਸੜਕ ਦਾ ਗੁੰਡਾ’
ਨਵੀਂ ਦਿੱਲੀ : ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਖਿਲਾਫ ਅਪਮਾਨਜਨਕ ਕੁਮੈਂਟ ਕੀਤਾ ਹੈ। ਸੰਦੀਪ ਨੇ ਲੰਘੇ ਦਿਨ ਬਿਪਿਨ ਰਾਵਤ ਨੂੰ ਸੜਕ ਦਾ ਗੁੰਡਾ ਤੱਕ ਕਹਿ ਦਿੱਤਾ। ਉਹਨਾਂ ਇਹ ਗੱਲ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਸੀਮਾ ਬਾਰੇ ਬਿਆਨਬਾਜ਼ੀ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ …
Read More »ਭਾਰਤ ਨੂੰ ਆਜ਼ਾਦ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ: ਅਨਸਾਰੀ
ਬੰਗਲੌਰ : ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਦੀ ਲੋੜ ਹੈ ਜੋ ਸੱਤਾ ਨੂੰ ਜਵਾਬਦੇਹ ਬਣਾਏ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ। ਉਪ ਰਾਸ਼ਟਰਪਤੀ ਅਨਸਾਰੀ ਦਾ ਬਿਆਨ ਐੱਨ.ਡੀ.ਟੀ. ਵੀ ਦੇ ਸਹਿ …
Read More »ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਚਤੁਰ ਬਾਣੀਆਂ’
ਕਾਂਗਰਸ ਨੇ ਕੀਤਾ ਇਤਰਾਜ਼, ਕਿਹਾ ਅਮਿਤ ਸ਼ਾਹ ਮੁਆਫੀ ਮੰਗੇ ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਮਹਾਤਮਾ ਗਾਂਧੀ ਸਬੰਧੀ ਪਿਛਲੇ ਦਿਨ ‘ਚਤੁਰ ਬਾਣੀਆ’ ਵਾਲੀ ਕੀਤੀ ਜਾਤ ਆਧਾਰਿਤ ਟਿੱਪਣੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਸ਼ਾਹ ਨੂੰ ਰਾਸ਼ਟਰ ਪਿਤਾ ਦੀ ਬੇਇੱਜ਼ਤੀ ਲਈ ਮੁਆਫ਼ੀ …
Read More »ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ
ਚੋਣ ਝਟਕੇ ਦੇ ਬਾਵਜੂਦ ਟੈਰੇਜ਼ਾ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਮੱਧਕਾਲੀ ਚੋਣਾਂ ਕਰਾਉਣ ਦਾ ਉਠਾਇਆ ਗਿਆ ਜੋਖਮ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਤੇ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫ਼ਤਵਾ ਦਿੱਤਾ ਹੈ। ਟੈਰੇਜ਼ਾ ਮੇਅ …
Read More »ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ
ਪਿੰਡ ਰਾਏਪੁਰ ਤੇ ਜਮਸ਼ੇਰ ਖੇੜਾ ‘ਚ ਲੋਕਾਂ ਨੇ ਪਾਇਆ ਭੰਗੜਾ ਜਲੰਧਰ : ‘ਚਾਚਾ ਜੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦੇ ਦਿਓ, ਆਪਾਂ ਨੂੰ ਫਤਹਿ ਮਿਲ ਗਈ’। ਇਹ ਉਹ ਚੰਦ ਲਫਜ਼ ਹਨ ਜੋ ਸ਼ੁੱਕਰਵਾਰ ਸਵੇਰੇ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਆਪਣੇ ਚਾਚੇ ਨੂੰ ਪਿੰਡ ਰਾਏਪੁਰ ਵਿਖੇ ਫੋਨ …
Read More »ਪ੍ਰੀਤ ਗਿੱਲ ਨੇ ਕਿਹਾ ਸੀ ਹੁਣ ਐਮਪੀ ਬਣ ਕੇ ਹੀ ਆਵਾਂਗੀ
ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ …
Read More »ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਬਣੇ ਰਾਜ ਮੰਤਰੀ
ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੂੰ ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਲੋਕਲ ਗੌਰਮਿੰਟ (ਸ਼ਹਿਰੀ ਵਿਕਾਸ) ਰਾਜ ਮੰਤਰੀ ਬਣਾਇਆ ਗਿਆ ਹੈ। ਸ਼ਰਮਾ ਨੇ ਕੰਸਰਵੇਟਿਵ ਪਾਰਟੀ ਵੱਲੋਂ ਲੜਦੇ ਹੋਏ ਅੱਠ ਜੂਨ ਨੂੰ ਹੋਈਆਂ ਚੋਣਾਂ ‘ਚ ਰੀਡਿੰਗ ਵੈਸਟ ਸੀਟ ਤੋਂ 2,876 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।49 ਸਾਲਾ …
Read More »ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਵਿਚ ਭਾਰਤੀ ਪਰਵਾਸੀਆਂ ‘ਤੇ ਹਮਲੇ ਵਧ ਗਏ ਹਨ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਟਲਾਂਟਾ ਵਿਚ ਇਕ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦਾ ਸੀ। ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ …
Read More »ਅਮਰੀਕਾ ਨੇ ਮੰਨਿਆ, ਨਫ਼ਰਤ ਕਾਰਨ ਹੋਈ ਭਾਰਤੀ ਇੰਜੀਨੀਅਰ ਦੀ ਹੱਤਿਆ
ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਵਿਚ ਕੰਮ ਕਰ ਚੁੱਕੇ ਐਡਮ ਪਿਊਰਿੰਟਨ ਨੂੰ ਭਾਰਤੀ ਇੰਜੀਨੀਅਰ ਦੀ ਹੱਤਿਆ ਵਿਚ ਨਫ਼ਰਤ ਦੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਪਿਊਰਿੰਟਨ ਨੇ ਇੰਜੀਨੀਅਰ ਸ਼੍ਰੀਨਿਵਾਸ ਕੁੱਚੀਭੋਟਲਾ ਨੂੰ ਗੋਲੀ ਮਾਰਨ ਦੇ ਨਾਲ ਉਨ੍ਹਾਂ ਨਾਲ ਮੌਜੂਦ ਇਕ ਹੋਰ ਭਾਰਤੀ ਆਲੋਕ ਮਦਾਸਾਨੀ ਦੀ …
Read More »