Breaking News
Home / Mehra Media (page 3131)

Mehra Media

ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 4 ਜੂਨ ਨੂੰ

ਬਰੈਂਪਟਨ/ਡਾ.ਝੰਡ : ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਨਗਰ-ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵੱਲੋਂ 4 ਜੂਨ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਦੇ ਦਰਮਿਆਨ ਸਜਾਇਆ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ …

Read More »

ਟੋਰਾਂਟੋ ਵਿਚ ਢਿੱਲੋਂ ਦੀ ਮੌਜੂਦਗੀ ਦੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਵੱਲੋਂ ਤਸ਼ੱਦਦ ਕੇਸ ਦੀ ਸੁਣਵਾਈ ਤੋਂ ਇਨਕਾਰ

ਟੋਰਾਂਟੋ : ਸਿੱਖਸ ਫਾਰ ਜਸਟਿਸ ਵਲੋਂ ਸੀ ਆਰ ਪੀ ਐਫ ਦੇ ਸੇਵਾ ਮੁਕਤ ਡੀਆਈਜੀ ਟੀਐਸ ਢਿੱਲੋਂ ਖਿਲਾਫ ਤਸ਼ੱਦਦ ਦੇ ਦੋਸ਼ਾਂ ਤਹਿਤ ਦਾਇਰ ਕੀਤੇ ਨਿੱਜੀ ਮੁਕੱਦਮੇ ਵਿਚ ਓਨਟਾਰੀਓ ਦੀ ਕੋਰਟ ਆਫ ਜਸਟਿਸ ਨੇ ਸੰਮਣ ਜਾਂ ਗ੍ਰਿਫਤਾਰੀ ਵਾਰੰਟ ਜਾਰੀ ਨਹੀਂ ਕੀਤੇ ਹਨ ਕਿਉਂਕਿ ਦੋਸ਼ੀ ਭਾਰਤੀ ਪੁਲਿਸ ਅਫਸਰ ਦੀ ਦੇਸ਼ ਵਿਚ ਮੌਜੂਦਗੀ ਨੂੰ …

Read More »

ਪਿੰਡ ਬੱਡੋਂ ਨਿਵਾਸੀਆਂ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਪ੍ਰੋਗਰਾਮ ਆਯੋਜਿਤ

ਟੋਰਾਂਟੋ/ਬੱਡੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬੱਡੋਂ ਅਤੇ ਆਸ ਪਾਸ ਦੇ ਇਲਾਕੇ ਦੀ ਟੋਰਾਂਟੋ ਏਰੀਆ ਵਿੱਚ ਵਸਦੀ ਸਾਧ ਸੰਗਤ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ 16 ਜੂਨ ਦਿਨ ਸ਼ੁੱਕਰਵਾਰ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ …

Read More »

ਕੌਣ ਹੈ ਐਂਡਰਿਊ ਸ਼ਹੀਰ? ਹਾਊਸ ਸਪੀਕਰ ਤੋਂ ਕੰਸਰਵੇਟਿਵ ਨੇਤਾ ਤੱਕ

ਟੋਰਾਂਟੋ : ਜਦ ਪਹਿਲੀ ਵਾਰ ਐਂਡਰਿਊ ਸ਼ਹੀਰ ਦਾ ਨਾਮ 2004 ਵਿਚ ਫੈਡਰਲ ਪਾਲੀਕੀਟਲ ਆਫਿਸ ਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫ ਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀ ਨਾਲ ਸਬੰਧਤ ਸੀ। ਸੱਤ …

Read More »

ਬਜ਼ੁਰਗ ਸੇਵਾ ਦਲ ਵਲੋਂ ਗਰਾਂਟਾਂ ਅਤੇ ਟਰਿਪਾਂ ਲਈ ਸਹਿਯੋਗ

ਬਰੈਂਪਟਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾ ਦਲ ਉਨ੍ਹਾਂ ਸੀਨੀਅਰ ਕਲੱਬਾਂ ਅਤੇ ਗਰੁਪਾਂ ਦੀ ਗਰਾਂਟਾਂ ਲੈਣ ਵਿਚ ਮੱਦਦ ਕਰੇਗਾ, ਜੋ ਖੁਦ ਇਹ ਕੰਮ ਨਹੀਂ ਕਰ ਸਕਦੀਆਂ। ਸਾਨੂੰ ਪਤਾ ਹੈ ਕਿ 36 ਤੋਂ ਵੱਧ ਪੰਜਾਬੀ ਕਲੱਬਾਂ ਬਰੈਂਪਟਨ ਵਿਚ ਹਨ ਪਰ ਮਸਾਂ 4, 5 ਕਲੱਬਾਂ ਇਹ ਕੰਮ ਕਰ ਰਹੀਆਂ ਹਨ। ਜਦ ਕਿ ਸਭ ਦੀਆਂ …

Read More »

2019 ਤੱਕ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤ ਹੋਵੇਗੀ 15 ਡਾਲਰ ਪ੍ਰਤੀ ਘੰਟਾ : ਕੈਥਲੀਨ ਵਿੰਨ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਮਿਲੀਅਨ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਅਗਲੇ ਸਾਲ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤ ਘੰਟੇ ਦੇ 11.40 ਡਾਲਰ ਦੀ ਥਾਂ 14 ਡਾਲਰ ਹੋਣਗੇ ਤੇ 2019 ਵਿੱਚ ਇਹ 15 ਡਾਲਰ ਹੋ ਜਾਵੇਗੀ। ਵਿੰਨ ਨੇ ਮੰਗਲਵਾਰ …

Read More »

ਈਸਟ ਬਰੈਂਪਟਨ ‘ਚ ਇਕ ਵੱਡੇ ਹਾਦਸੇ ‘ਚ ਇਕ ਮੌਤ, 2 ਜ਼ਖ਼ਮੀ

ਬਰੈਂਪਟਨ/ ਬਿਊਰੋ ਨਿਊਜ਼ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਕੁਚਲੇ ਜਾਣ ਨਾਲ ਮੌਤ ਹੋ ਗਈ। ਬੁੱਧਵਾਰ ਦੀ ਸਵੇਰ ਗੋਰਵੇ ਡਰਾਈਵ ਅਤੇ ਕਵੀਨ ਸਟਰੀਟ ਈਸਟ ‘ਤੇ ਇੰਟਰਸੈਕਸ਼ਨ ‘ਤੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਪੀਲ ਪੁਲਿਸ ਅਨੁਸਾਰ ਮਾਰੀ ਗਈ ਔਰਤ ਮਿਸੀਸਾਗਾ ਵਾਸੀ 54 ਸਾਲਾਂ ਦੀ ਸੀ। ਦੋ …

Read More »

ਟੋਰਾਂਟੋ ‘ਚ ਕੈਮਰੇ ‘ਚ ਕੈਦ ਹੋਇਆ ਸ਼ਾਨਦਾਰ ਕੁਦਰਤੀ ਨਜ਼ਾਰਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਟੋਰਾਂਟੋ ਵਿਚ ਆਸਮਾਨ ਵਿਚ ਕੜਕਦੀ ਹੋਈ ਬਿਜਲੀ ਦਾ ਸ਼ਾਨਦਾਰ ਨਜ਼ਾਰਾ ਕੈਮਰੇ ਵਿਚ ਕੈਦ ਹੋਇਆ ਹੈ। ਮੰਗਲਵਾਰ ਨੂੰ ਟੋਰਾਂਟੋ ਦੇ ਆਸਮਾਨ ਵਿਚ ਬਿਜਲੀ ਕੜਕੀ ਤਾਂ ਲੋਕ ਸਹਿਮ ਗਏ। ਦਿਨ ਭਰ ਦੇ ਖਰਾਬ ਮੌਸਮ ਤੋਂ ਬਾਅਦ ਰਾਤ ਨੂੰ ਆਸਮਾਨ ਵਿਚ ਚਮਕਦੀ ਇਸ ‘ਚਾਂਦੀ ਦੀ ਤਾਰ’ ਨੇ ਸਾਰਿਆਂ …

Read More »

ਰੂਬੀ ਸਹੋਤਾ ਵੱਲੋਂ ਡਫਰਿਨ-ਕੈਲੇਡਨ ਇਨਫਰਾਸਟਰੱਕਚਰ ਪ੍ਰਾਜੈਕਟਾਂ ਵਾਸਤੇ $434,000 ਦਾ ਐਲਾਨ

ਕੈਲੇਡਨ/ਬਿਊਰੋ ਨਿਊਜ਼ : ਕੈਨੇਡੀਅਨ ਫੈਡਰੇਸ਼ਨ ਦੀ 150ਵੀਂ ਵਰ੍ਹੇਗੰਢ ਮੌਕੇ ਕੈਨੇਡਾ ਭਰ ਵਿੱਚ ਅਨੇਕਾਂ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਸਨ, ਜਿਹੜੇ ਵੱਖ ਵੱਖ ਹਿੱਸਿਆਂ ਵਿੱਚ ਮੁਲਕ ਅਤੇ ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਖੋਜ, ਸਾਇੰਸ ਅਤੇ ਆਰਥਿਕ ਵਿਕਾਸ …

Read More »

ਰੈੱਡ ਵਿੱਲੋ ਕਲੱਬ ਵਲੋਂ ਟੂਰ ਤੇ ਪਿਕਨਿਕ ਦਾ ਆਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰ ਕਲੱਬ ਦੇ 100 ਤੋਂ ਵੱਧ ਮੈਂਬਰਾਂ ਨੇ 27 ਮਈ ਨੂੰ ਇਸ ਸਾਲ ਦਾ ਪਹਿਲਾ ਟੂਰ ਓਨਟਾਰੀਓ ਲੇਕ ਦੇ ਕਿਨਾਰੇ ਤੇ ਜੈੱਕ ਡਾਰਲਿੰਗ ਮੈਮੋਰੀਅਲ ਪਾਰਕ ਦਾ ਲਾਇਆ। ਇੱਥੇ ਪਹੁੰਚਣ ਤੇ ਸਾਰੇ ਮੈਂਬਰਾਂ ਨੇ ਬਹੁਤ ਹੀ ਰਮਣੀਕ ਪਾਰਕ ਵਿੱਚ ਲੇਕ ਦੇ ਨਾਲ ਬਣੀ …

Read More »