Home / Mehra Media (page 2656)

Mehra Media

ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੂਨ-ਜੁਲਾਈ ‘ਚ ਜਾਰੀ ਕੀਤੀ ਜਾਵੇਗੀ

ਯੂਥ ਵਿੰਗ ਦੀ ਪੈਦਲ ਯਾਤਰਾ ਹੁਸੈਨੀਵਾਲਾ ਵਿਖੇ ਹੋਈ ਸੰਪੰਨ ਸੰਜੇ ਸਿੰਘ ਨੇ ਕਿਹਾ, ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੂਨ-ਜੁਲਾਈ ਮਹੀਨੇ ਵਿੱਚ ਜਾਰੀ ਹੋ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ …

Read More »

ਬਿਹਾਰ ‘ਚ ਸ਼ਰਾਬੀਆਂ ‘ਤੇ ਪਈ ਵੱਡੀ ਮਾਰ

ਅਜੀਬੋ ਗਰੀਬ ਘਟਨਾਵਾਂ ਆਉਣ ਲੱਗੀਆਂ ਸਾਹਮਣੇ ਸ਼ਰਾਬ ਨਾ ਮਿਲਣ ਕਰਕੇ ਕੋਈ ਪ੍ਰੇਸ਼ਾਨ ਹੈ, ਕੋਈ ਬੇਚੈਨ, ਕੋਈ ਬੇਹੋਸ਼ ਹੋ ਕੇ ਡਿੱਗ ਰਿਹਾ ਹੈ ਅਤੇ ਕੋਈ ਘਰ ਵਿਚ ਪਈ ਸਾਬਣ ਖਾਣ ਲਈ ਮਜਬੂਰ ਹੋਇਆ ਹੈ ਪਟਨਾ/ਬਿਊਰੋ ਨਿਊਜ਼ ਬਿਹਾਰ ਵਿਚ ਪੂਰਨ ਸ਼ਰਾਬਬੰਦੀ ਦਾ ਅਸਰ ਦਿੱਸਣ ਲੱਗਾ ਹੈ। ਸ਼ਰਾਬ ਨੂੰ ਲੈ ਕੇ ਹੋਣ ਵਾਲੀਆਂ …

Read More »

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ …

Read More »

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ

9 ਰਾਜਾਂ ‘ਚ ਸੋਕਾ, ਮੋਦੀ ਸਰਕਾਰ ਨੇ ਮੀਟੀਆਂ ਅੱਖਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ 9 ਰਾਜਾਂ ਦੇ ਸੋਕੇ ਦੇ ਹਾਲਾਤ ‘ਤੇ ਕੇਂਦਰ ਸਰਕਾਰ ਨੂੰ ਫਟਕਾਰ ਲਾਈ ਹੈ। ਅਦਾਲਤ ਨੇ ਕਿਹਾ ਹੈ, “ਤੁਸੀਂ ਉਨ੍ਹਾਂ ਦੀ ਸਮੱਸਿਆ ਨੂੰ ਲੈ ਕੇ ਅੱਖਾਂ ਬੰਦ ਨਹੀਂ ਕਰ ਸਕਦੇ। ਤੁਹਾਨੂੰ ਇਸ ਨਾਲ ਨਜਿੱਠਣ ਲਈ ਜ਼ਰੂਰੀ …

Read More »

ਡਾ. ਧਰਮਵੀਰ ਗਾਂਧੀ ਨੂੰ ਅਮਲੀਆਂ ਦੀ ਫਿਕਰ

ਕਿਹਾ, ਸਰਕਾਰ ਨਸ਼ੇ ‘ਤੇ ਪਾਬੰਦੀ ਦੀ ਥਾਂ ਨਸ਼ੇ ਨੂੰ ਰੈਗੂਲੇਟ ਕਰੇ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ “ਪੰਜਾਬ ਵਿਚ ਨਸ਼ਿਆਂ ਦੀ ਆਮਦ ਲਈ ਸਿਆਸੀ ਲੀਡਰਾਂ ਤੇ ਨਸ਼ਾ ਮਾਫੀਆ ਦਾ ਗਠਜੋੜ ਹੈ। ਇਹੀ ਪੰਜਾਬ ਵਿਚ ਸਿੰਥੈਟਿਕ ਨਸ਼ੇ ਵਿਕਵਾ ਰਹੇ ਹਨ। …

Read More »

ਭਾਰਤੀਆਂ ਨੇ ਅਮਰੀਕਾ ਵਿਚ ਵਿਛਾਇਆ ਜਾਅਲੀ ਵੀਜ਼ੇ ਦਾ ਜਾਲ

ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀ ਗ੍ਰਿਫਤਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੀ ਪੁਲਿਸ ਨੇ ਦੇਸ਼ ਵਿੱਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਬਕਾਇਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ ਗਿਆ, ਜਿਸ ਵਿੱਚ ਇਹ ਸਾਰੇ …

Read More »

ਬੀਐਸਪੀ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਦੀ ਨੂੰਹ ਨੇ ਕੀਤੀ ਖੁਦਕੁਸ਼ੀ

ਗਾਜਿਆਬਾਦ/ਬਿਊਰੋ ਨਿਊਜ਼ ਬਹੁਜਨ ਸਮਾਜ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਦੀ ਨੂੰਹ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਗਾਜ਼ੀਆਬਾਦ ਦੇ ਕਵੀਨਗਰ ਇਲਾਕੇ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਨਰਿੰਦਰ ਕਸਯਪ ਦੇ ਵੱਡੇ ਬੇਟੇ ਸਾਗਰ ਦੀ ਪਤਨੀ ਹਿਮਾਨੀ ਨੇ …

Read More »

ਅਮਰੀਕਾ ‘ਚ ਸਿੱਖ ਬਜ਼ੁਰਗ ਉਤੇ ਹਮਲਾ

ਪੁਲਿਸ ਨੇ ਨਸਲੀ ਹਮਲੇ ਤੋਂ ਕੀਤਾ ਇਨਕਾਰ ਸੈਨ ਫਰਾਂਸਿਸਕੋ/ਬਿਊਰੋ ਨਿਊਜ਼ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਹਮਲਾ ਕੀਤਾ ਹੈ। ਉਹ ਆਪਣੀ ਪਤਨੀ ਨਾਲ ਪੈਦਲ ਜਾ ਰਹੇ ਸਨ। ਹਮਲਾ ਕਰਨ ਵਾਲੇ ਦੋ ਲੁਟੇਰੇ ਹਥਿਆਰਬੰਦ ਸਨ। ਉਨ੍ਹਾਂ ਵਿਚੋਂ ਇੱਕ ਨੇ ਬਜ਼ੁਰਗ ‘ਤੇ ਚਾਕੂ ਨਾਲ ਹਮਲਾ …

Read More »

ਬਿਹਾਰ ‘ਚ ਅੱਜ ਤੋਂ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ

ਗੁਜਰਾਤ, ਨਾਗਾਲੈਂਡ ਤੇ ਮਿਜ਼ੋਰਮ ਤੋਂ ਬਾਅਦ ਸ਼ਰਾਬ ‘ਤੇ ਪਾਬੰਦੀ ਵਾਲਾ ਬਿਹਾਰ ਚੌਥਾ ਸੂਬਾ ਬਣਿਆ ਪਟਨਾ/ਬਿਊਰੋ ਨਿਊਜ਼ ਬਿਹਾਰ ਦੀ ਨਿਤਿਸ਼ ਸਰਕਾਰ ਨੇ ਅੱਜ ਸੂਬੇ ਵਿਚ ਪੂਰੀ ਤਰ੍ਹਾਂ ਸ਼ਰਾਬ ਵੈਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਨਿਤਿਸ਼ ਕੈਬਨਿਟ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ। ਜਿਸ ਦੇ ਤਹਿਤ ਸੂਬੇ ਵਿਚ …

Read More »

ਭਾਰਤ ਮਾਤਾ ਦੀ ਜੈ ਵਿਵਾਦ ‘ਤੇ ਸ਼ਹੀਦ ਭਗਤ ਸਿੰਘ ਦੇ ਵਾਰਸ ਪ੍ਰੇਸ਼ਾਨ

ਭਾਰਤ ‘ਚ ਜਨਮ ਲੈਣ ਵਾਲਾ ਹਰ ਵਿਅਕਤੀ ਹੈ ਭਾਰਤੀ ਭਾਰਤ ਮਾਤਾ ਦੀ ਜੈ ਵਿਵਾਦ ਰਾਹੀਂ ਲੋਕਾਂ ਨੂੰ ਵੰਡਣ ਦੀ ਹੋ ਰਹੀ ਹੈ ਕੋਸ਼ਿਸ਼ : ਹਕੂਮਤ ਸਿੰਘ ਮੱਲੀ (ਭਗਤ ਸਿੰਘ ਦਾ ਭਾਣਜਾ) ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਵਿੱਚ ‘ਭਾਰਤ ਮਾਤਾ ਦੀ ਜੈ’ ਜ਼ਬਰਦਸਤੀ ਅਖਵਾਉਣ ਦੇ ਮੁੱਦੇ ਉੱਤੇ ਛਿੜੇ ਵਿਵਾਦ ਬਾਰੇ ਸ਼ਹੀਦ ਭਗਤ ਸਿੰਘ …

Read More »