Breaking News
Home / Mehra Media (page 2655)

Mehra Media

ਪੰਜਾਬ ਨੂੰ ਸੁੱਕਣੇ ਪਾ ਆਪ ਠੰਡੀਆਂ ਵਾਦੀਆਂ ‘ਚ

ਦੀਪਕ ਸ਼ਰਮਾ ਚਨਾਰਥਲ, 98152-52959 ਪੰਜਾਬ ਵਿਚ ਸੱਤਾ ਹੀ ਬਦਲੀ ਹੈ, ਹਾਲਾਤ ਨਹੀਂ ਬਦਲੇ। ਪੱਗਾਂ ਦੇ ਰੰਗ ਹੀ ਬਦਲੇ ਹਨ, ਕਿਸਾਨਾਂ ਦੇ ਗਲ ਪੈਣ ਵਾਲੇ ਫਾਹੇ ਨਹੀਂ ਬਦਲੇ। ਥਾਣਿਆਂ ‘ਚ ਫੋਨਾਂ ‘ਤੇ ਧਮਕਾਉਣ ਵਾਲੇ ਲੀਡਰਾਂ ਦੇ ਨਾਂ ਹੀ ਬਦਲੇ ਹਨ ਸਿਆਸਤ ਦਾ ਸਰੂਪ ਨਹੀਂ ਬਦਲਿਆ। ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫਿਕੇਟ …

Read More »

ਇਹੋ ਜਿਹਾ ਸੀ ਮੇਰਾ ਬਚਪਨ-2

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਮੈਂ ਬਹੁਤ ਨਿਆਣਾ ਸਾਂ। ਗਰਮੀਂ ਦੇ ਦਿਨਾਂ ਵਿਚ ਲੋਕਾਂ ਨੂੰ ਮੀਂਹ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ। ਜਦ ਸਾਉਣ ਮਹੀਨਂਾ ਚੜ੍ਹਦਾ ਤਾਂ ਪਿੰਡ ਵੱਖਰੀ ਰੰਗਤ ਵਿਚ ਰੰਗਿਆ ਜਾਂਦਾ। ਸਵੇਰੇ ਸਵੇਰੇ ਗੁਰੂ ਘਰ ਵਿਚੋਂ ਬਾਬਾ ਜੀ ਸਾਉਣ ਮਹੀਨੇ ਦੀ ਬਾਣੀ ਉਚਾਰਦੇ। ਆਥਣ ਤੋਂ ਪਹਿਲਾਂ ਕੁੜੀਆਂ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ416-400-9997 ਕਈ ਵਿਅਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …

Read More »

ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚਐਸਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿਤਿਆਂ ਨੂੰ ਛੱਡਕੇ ਐਚ ਐਸ ਟੀ ਨੰਬਰ ਲੈਣਾ ਜ਼ਰੂਰੀ ਨਹੀਂ …

Read More »

ਸ਼ਾਹਕੋਟ ‘ਚ ਕਾਂਗਰਸ, ਅਕਾਲੀ ਦਲ ਤੇ ‘ਆਪ’ ਵਲੋਂ ਰੋਡ ਸ਼ੋਅ ਕਰਨ ਦੀ ਤਿਆਰੀ

ਕੈਪਟਨ ਅਮਰਿੰਦਰ ਏਅਰ ਕੰਡੀਸ਼ਨਰ ਰੱਥ ‘ਚ ਸਵਾਰ ਹੋ ਕੇ ਕਰਨਗੇ ਰੋਡ ਸ਼ੋਅ ਜਲੰਧਰ/ਬਿਊਰੋ ਨਿਊਜ਼ ਸ਼ਾਹਕੋਟ ਉਪ ਚੋਣ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ 26 ਮਈ ਨੂੰ ਤਿੰਨਾਂ ਪ੍ਰਮੁੱਖ ਪਾਰਟੀਆਂ ਵੱਲੋਂ ਰੋਡ ਸ਼ੋਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਰੋਡ …

Read More »

ਮਾਣਹਾਨੀ ਕੇਸ ਦੀ ਪੇਸ਼ੀ ਭੁਗਤਣ ‘ਆਪ’ ਆਗੂ ਸੰਜੇ ਸਿੰਘ ਲੁਧਿਆਣਾ ਪਹੁੰਚੇ

ਬਿਕਰਮ ਮਜੀਠੀਆ ਨੂੰ ਦੱਸਿਆ ਨਸ਼ੇ ਦਾ ਵੱਡਾ ਸੌਦਾਗਰ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੇ ਗਏ ਮਾਣਹਾਨੀ ਕੇਸ ਦੀ ਪੇਸ਼ੀ ਭੁਗਤਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਲੁਧਿਆਣਾ ਅਦਾਲਤ ਵਿਚ ਪੁੱਜੇ। ਇਸ ਮੌਕੇ ‘ਆਪ’ ਆਗੂ ਨੇ ਕਿਹਾ ਕਿ …

Read More »

ਪੰਜਾਬ ਸਰਕਾਰ ਨੇ ਮਜੀਠੀਆ ਖਿਲਾਫ ਰਿਪੋਰਟ ਹਾਈਕੋਰਟ ਨੂੰ ਸੌਂਪੀ

ਰਿਪੋਰਟ ਪੜ੍ਹਨ ਤੋਂ ਬਾਅਦ ਹੀ ਹਾਈਕੋਰਟ ਵਲੋਂ ਕੀਤੀ ਜਾਵੇਗੀ ਕੋਈ ਟਿੱਪਣੀ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਬਾਰੇ ਸੀਲਬੰਦ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਗਈ। ਐਸਟੀਐਫ ਚੀਫ ਹਰਪ੍ਰੀਤ ਸਿੱਧੂ ਵੱਲੋਂ ਮਜੀਠੀਆ ਖਿਲਾਫ ਪੇਸ਼ ਰਿਪੋਰਟ ਉੱਤੇ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਹਾਈਕੋਰਟ ਨੂੰ …

Read More »

ਸੁਖਜਿੰਦਰ ਰੰਧਾਵਾ ਨੇ ਗਿੱਦੜਬਾਹਾ ਅਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਵੰਡੇ ਕਰਜ਼ਾ ਰਾਹਤ ਸਰਟੀਫਿਕੇਟ

ਕਿਸਾਨਾਂ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਦਿੱਤਾ ਗਿਆ ਮੌਕਾ ਗਿੱਦੜਬਾਹਾ/ਬਿਊਰੋ ਨਿਊਜ਼ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਗਿੱਦੜਬਾਹਾ ਅਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ। ਇਸ ਮੌਕੇ ਰੰਧਾਵਾ ਨੇ ਆਖਿਆ ਕਿ ਸਹਿਕਾਰਤਾ ਵਿਭਾਗ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਲਈ …

Read More »