Breaking News
Home / Mehra Media (page 2654)

Mehra Media

6 ਮਹਿਲਾ ਨੇਵੀ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮ ਕੇ ਵਾਪਸ ਪਰਤੀਆਂ

ਸਾਨੂੰ ਇਕ ਹੀ ਸਲਾਹ ਦਿੱਤੀ ਗਈ ਸੀ, ਸਮੁੰਦਰ ਅਤੇ ਬੋਟ ਜੈਂਡਰ ਨਹੀਂ ਜਾਣਦੇ, ਭੁੱਲ ਜਾਓ ਤੁਸੀਂ ਲੜਕੀਆਂ ਹੋ… ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਸਾਲ 10 ਸਤੰਬਰ ਨੂੰ ਭਾਰਤੀ ਸਮੁੰਦਰੀ ਫੌਜ ਦੀਆਂ ਛੇ ਮਹਿਲਾ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮਣ ਲਈ ਨਿਕਲੀਆਂ ਸਨ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੀ ਟੀਮ …

Read More »

ਸ਼ਾਹਕੋਟਉਪਚੋਣ, ਮੁੱਦੇ ਪਿੱਛੇ ਤੋਹਮਤਾਂ ਅੱਗੇ

ਗੁਰਮੀਤ ਸਿੰਘ ਪਲਾਹੀ ਦੁਆਬੇ ਦੇ ਦਿਲ, ਜਲੰਧਰਜ਼ਿਲ੍ਹੇ ਦੇ ਸ਼ਾਹਕੋਟਵਿਧਾਨਸਭਾਹਲਕੇ ‘ਚ, ਪੰਜਾਬਵਿਧਾਨਸਭਾਆਮਚੋਣਾਂ 2017 ਵਿੱਚਸ਼੍ਰੋਮਣੀਅਕਾਲੀਦਲ ਦੇ ਉਮੀਦਵਾਰਅਜੀਤ ਸਿੰਘ ਕੁਹਾੜ ਨੇ 46913 ਵੋਟਾਂ, ਆਮਆਦਮੀਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ ਨੇ 41,010 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰਹਰਦੇਵ ਸਿੰਘ ਲਾਡੀ ਨੇ 42,008 ਵੋਟਾਂ ਪ੍ਰਾਪਤਕੀਤੀਆਂ ਸਨ। ਇਸ ਆਮਚੋਣਵਿੱਚਬੀ ਐਸ ਪੀ, ਕਮਿਊਨਿਸਟਪਾਰਟੀ, ਮਾਰਕਸੀਉਮੀਦਵਾਰਾਂ ਸਹਿਤਕੁਲਦਸਉਮੀਦਵਾਰਮੁਕਾਬਲੇ ਵਿੱਚਸਨ।ਵਿਧਾਇਕਅਜੀਤ ਸਿੰਘ ਕੁਹਾੜਦੀ ਕੁਝ …

Read More »

ਪੀ ਸੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲਈ ਮੈਂ ਜ਼ਿੰਮੇਵਾਰ ਨਹੀਂ : ਪੈਟਰਿਕ ਬਰਾਊਨ

‘ਪਰਵਾਸੀ ਰੇਡੀਓ’ ‘ਤੇ ਕੀਤਾ ਖੁਲਾਸਾ : ਸਾਜਿਸ਼ਕਾਰਾਂ ਦਾ ਪਰਦਾ ਫਾਸ਼ ਕਰਾਂਗਾ ਨਵੰਬਰ ਮਹੀਨੇ ਰਿਲੀਜ਼ ਹੋਣ ਵਾਲੀ ਕਿਤਾਬ ‘ਚ ਵੀਰਵਾਰ ਨੂੰ ਪਰਵਾਸੀ ਰੇਡੀਓ ਦੇ ਸੰਚਾਲਕ ਰਜਿੰਦਰ ਸੈਣੀ ਨਾਲ ਇੱਕ ਖਾਸ ਗੱਲਬਾਤ ਦੌਰਾਨ ਪੀ ਸੀ ਪਾਰਟੀ ਦੇ ਸਾਬਕਾ ਲੀਡਰ ਪੈਟਰਿਕ ਬਰਾਊਨ ਨੇ ਮੌਜੂਦਾ ਲੀਡਰ ਡੱਗ ਫੋਰਡ ਦੇ ਉਸ ਬਿਆਨ ਨੂੰ ਨਕਾਰਿਆ ਜਿਸ …

Read More »

ਵਿਸ਼ਵ ਭਰ ‘ਚ ਛਾਏ ਪੰਜਾਬੀ

ਮਲੇਸ਼ੀਆ ਦੇ ਪਹਿਲੇ ਸਿੱਖ ਮੰਤਰੀ ਬਣੇ ਗੋਬਿੰਦ ਸਿੰਘ ਦਿਓ ਕੁਆਲਾਲੰਪੁਰ : ਮਲੇਸ਼ੀਆ ਵਿਚ ਭਾਰਤੀ ਮੂਲ ਦੇ ਇਕ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਮਲੇਸ਼ੀਆ ਦੇ ਇਤਿਹਾਸ ਵਿਚ ਮੰਤਰੀ ਵਜੋਂ ਨਿਯੁਕਤ ਹੋਣ ਵਾਲੇ ਸਿੱਖ ਭਾਈਚਾਰੇ ਦੇ ਉਹ ਪਹਿਲੇ ਵਿਅਕਤੀ ਹਨ। 45 ਸਾਲਾ ਗੋਬਿੰਦ ਸਿੰਘ ਦਿਓ ਨੂੰ ਸੰਚਾਰ …

Read More »

ਫੂਲਕਾ ਨੇ ਪਾਰਟੀ ਛੱਡਣ ਦੀ ਦਿੱਤੀ ਧਮਕੀ

ਕਿਹਾ, ‘ਆਪ’ ਨੇ ਕਾਂਗਰਸ ਨਾਲ ਕੋਈ ਸਮਝੌਤਾ ਕੀਤਾ ਤਾਂ ਤੁਰੰਤ ਦਿਆਂਗਾ ਅਸਤੀਫਾ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਐਚ.ਐਸ. ਫੂਲਕਾ ਨੇ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਧਮਕੀ ਦਿੱਤੀ ਹੈ। ਫੂਲਕਾ ਨੇ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ …

Read More »

ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ

ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ ਜਲੰਧਰ : ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ …

Read More »

ਚੱਢਾ ਸ਼ੂਗਰ ਮਿੱਲ ‘ਤੇ ਲਾਇਆ 5 ਕਰੋੜ ਦਾ ਜੁਰਮਾਨਾ ਤੇ ਮਾਮਲਾ ਦਰਜ ਕਰਨ ਦੇ ਹੁਕਮ

ਚੰਡੀਗੜ੍ਹ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ ਲਾ ਦਿੱਤਾ ਹੈ ਅਤੇ ਨਾਲ ਹੀ ਕਾਰਖ਼ਾਨੇ ਵਿਰੁੱਧ ਅਪਰਾਧਿਕ ਮਾਮਲਾ ਵੀ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮਿੱਲ ਵਿਰੁੱਧ ਕਾਰਵਾਈ ਬਿਆਸ ਦਰਿਆ ਵਿੱਚ ਸੀਰੇ ਦੇ ਰਸਾਅ ਤੋਂ ਬਾਅਦ ਲੱਖਾਂ ਮੱਛੀਆਂ ਤੇ ਹੋਰ ਜਲ ਜੀਵਾਂ …

Read More »

ਗੁਰੂ ਸਾਹਿਬਾਨ ਸਬੰਧੀ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸਿੱਖ ਪੰਥ ਤੋਂ ਮੰਗੀ ਮਾਫੀ

ਚਾਰੋ ਤਖ਼ਤਾਂ ਦੇ ਨਾਂ ਖ਼ਤ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਪੇਸ਼ ਹੋ ਮਾਫੀ ਮੰਗਣ ਦੀ ਪ੍ਰਗਟਾਈ ਇੱਛਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਈਮੇਲ ਭੇਜ ਕੇ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫ਼ੀ …

Read More »

ਮੈਂ ਮੁੜ ਚੋਣਾਂ ਕਿਉਂ ਲੜਰਿਹਾਂ ਹਾਂ : ਵਿੱਕ ਢਿੱਲੋਂ

2003 ਤੋਂ ਐਮਪੀਪੀਰਹਿਣ ਤੋਂ ਬਾਅਦਮੈਨੂੰਕਵੀਨਸਪਾਰਕਅਤੇ ਬਰੈਂਪਟਨ ਤੋਂ ਕਈ ਲੋਕਬਾਰਬਾਰ ਪੁੱਛ ਚੁੱਕੇ ਹਨ ਕਿ ਕੀ ਮੈਂ ਬਰੈਂਪਟਨਵੈਸਟ ਦੇ ਲੋਕਾਂ ਦੀ ਨੁਮਾਇੰਦਗੀ ਲਈ ਮੁੜ ਚੋਣਾਂ ਵਿਚਖੜ੍ਹਾ ਹੋ ਰਿਹਾ ਹਾਂ ਜਾਂ ਨਹੀਂ।ਐਮਪੀਪੀਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਈ ਵਾਰਆਪਣੇ ਪਰਿਵਾਰਅਤੇ ਰਿਸ਼ਤੇਦਾਰਾਂ ਨੂੰ ਸਮਾਂ ਦੇਣਵਿਚ ਮੁਸ਼ਕਲ ਹੋ ਜਾਂਦੀ ਹੈ ਪਰ ਕਈ ਵਾਰ ਇਹ ਬਹੁਤ ਹੀ ਸ਼ਾਨਦਾਰਅਤੇ ਫਾਇਦੇਮੰਦ …

Read More »

ਸ਼ੁਕਰੀਆਉਨਟਾਰੀਓ

ਮੇਰੀ (ਵਿੱਕ ਢਿੱਲੋਂ) ਬੇਟੀਤਾਜ 15 ਸਾਲਦੀ ਹੋ ਗਈ ਹੈ। 2003 ਵਿੱਚ ਜਦੋਂ ਮੈਂ ਪਹਿਲੀਵਾਰਚੋਣਾਂ ਲਈਨਾਮਜਦ ਹੋਇਆ ਸੀ, ਉਦੋਂ ਕੰਪੇਨ ਦੌਰਾਨ ਪੈਦਾ ਹੋਈ ਸੀ ਮੇਰੀਪਿਆਰੀਅਤੇ ਲਾਡਲੀਬੇਟੀਤਾਜ। ਤਾਜ ਇਕ ਲਿਬਰਲਉਨਟਾਰੀਓਵਿਚਪੈਦਾ ਹੋਈ ਅਤੇ ਪਲੀਬੜੀ ਹੈ। ਉਹਨੇ ਟੀਚਰਾਂ ਦੀਹੜਤਾਲਕਾਰਨਕਦੇ ਵੀਸਕੂਲ ਤੋਂ ਇਕ ਵੀਦਿਨ ਛੁੱਟੀ ਨਹੀਂ ਕੀਤੀ।ਉਸਦਾਫੈਮਿਲੀਡਾਕਟਰਘਰ ਦੇ ਕੋਲ ਹੀ ਹੈ ਅਤੇ ਹਸਪਤਾਲਵੀਲਾਗੇ ਹੀ ਹੈ। …

Read More »