Breaking News
Home / Mehra Media (page 1809)

Mehra Media

ਕਦੇ ਖਤਮ ਨਹੀਂ ਹੋਵੇਗਾ ਕਰੋਨਾ ਵਾਇਰਸ: ਡਬਲਿਊ ਐਚ ਓ

ਜੇਨੇਵਾ :ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ ਕਰੋਨਾ ਮਹਾਮਾਰੀ ‘ਤੇ ਕਦੋਂ ਕਾਬੂ ਪਾਇਆ ਜਾ ਸਕੇਗਾ। ਡਾਕਟਰ ਮਾਈਕਲ ਰਿਆਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਵਾਇਰਸ ਕਦੇ ਖਤਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਪੀੜਤ ਲੋਕਾਂ ਦੀ ਗਿਣਤੀ ਅਜੇ ਵੀ ਘੱਟ ਹੈ। ਉਨ੍ਹਾਂ …

Read More »

ਕੁਦਰਤ ਨਾਲ ਖਿਲਵਾੜ ਬਨਾਮ ਕਰੋਨਾ ਵਾਇਰਸ

ਵਿਸ਼ਵ ਦੇ ਇਤਿਹਾਸ ਵਿੱਚ ਕੋਰੋਨਾ ਪਹਿਲੀ ਮਹਾਂਮਾਰੀ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਤੇ ਪਕੜ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਕਿਸੇ ਬਿਪਤਾ ਨੇ ਸਾਰੀ ਦੀ ਸਾਰੀ ਮਨੁੱਖਤਾ ਨੂੰ ਆਪਣੇ ਸ਼ਿਕੰਜੇ ਵਿੱਚ ਨਹੀਂ ਸੀ ਕੱਸਿਆ। ਕੁਝ ਕੁ ਮੁਲਕ ਹੀ ਅਸਰ ਅੰਦਾਜ਼ ਹੁੰਦੇ ਰਹੇ ਹਨ। ਸ਼ਾਇਦ ਇਸੇ ਲਈ …

Read More »

ਮੂੰਹ ‘ਤੇ ਮਾਸਕ ਅਤੇ ਦੂਰੋਂ ਗੱਲਬਾਤ ਦਾ ਸੱਭਿਆਚਾਰ

ਕਰੋਨਾ ਦੀ ਸ਼ੁਰੂਆਤ ਵੇਲੇ ਸਭ ਤੋਂ ਪਹਿਲਾਂ ਜੋ ਨਿਰਦੇਸ਼ ਆਏ, ਉਹ ਸੀ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ। ਫਿਰ ਸੈਨੇਟਾਈਜ਼ਰ ਦੀ ਥਾਂ ਆਮ ਸਾਬਣ ਨਾਲ ਹੱਥ ਧੋਣ ਦੀ ਗੱਲ ਹੋਈ। ਇਹ ਸਾਡੀਆਂ ਸਿਹਤਮੰਦ ਆਦਤਾਂ ਦੇ ਹਿੱਸੇ ਵਜੋਂ ਪਹਿਲਾਂ ਹੀ ਮੌਜੂਦ ਸੀ, ਪਰ ਇਸ ਨੂੰ ਕੁਝ ਸੰਜੀਦਾ ਹੋ ਕੇ ਅਪਣਾਇਆ ਜਾਣ ਲੱਗਾ। …

Read More »

ਧੀ ਦਾ ਪਹਿਰਾਵਾ ਕਿਹੋ ਜਿਹਾ ਹੋਵੇ

ਲੋਕ-ਤੱਥ ਬੋਲੀਆਂ ਅਤੇ ਕਹਾਵਤਾਂ ਸਮੇਂ ਦੇ ਹਲਾਤਾਂ ਵਿੱਚੋਂ ਉਤਪੰਨ ਹੁੰਦੀਆਂ ਹਨ। ਇਸੇ ਪ੍ਰਸੰਗ ਵਿੱਚ ”ਖਾਈਏ ਮਨ ਭਾਉਂਦਾ ਪਹਿਨੀਏ ਜੱਗ ਭਾਉਂਦਾ” ਦੀ ਕਹਾਵਤ ਬਣੀ ਹੈ। ਇਤਿਹਾਸ ਗਵਾਹ ਹੈ ਕਿ ਸਮਾਜਿਕ ਹਿੰਸਾ ਪਿੱਛੇ ਮਾਨਵਤਾ ਦਾ ਖੁਦ ਸਹੇੜਿਆ ਕਾਰਨ ਹੁੰਦਾ ਹੈ। ਸਾਡੀਆਂ ਮਾਣ-ਮੱਤੀਆਂ ਧੀਆਂ ਇਸੇ ਨਾਲ ਜੁੜੀਆਂ ਹੋਈਆ ਹਨ। ਹੈਵਾਨੀਅਤ ਦਾ ਸ਼ਿਕਾਰ ਹੋ …

Read More »

ਮੋਬਾਇਲ ਫੋਨ ਬਾਰੇ ਜੋ ਗਲਤ ਸੋਚ ਅਖਤਿਆਰ ਕਰ ਲਈ ਉਹ ਕਾਫੀ ਹੱਦ ਤੱਕ ਸਹੀ ਨਹੀ

ਜਦੋਂ ਵੀ ਕਦੇ ਨਵੀਂ ਤਕਨੀਕ, ਨਵੀਂ ਖੋਜ ਅਤੇ ਨਵੇਂ ਯੰਤਰ ਦੀ ਹੋਂਦ ਸਾਡੇ ਸਾਹਮਣੇ ਆਉਂਦੀ ਹੈ ਤਾਂ ਇੱਕ ਗੱਲ ਜੋ ਕਿ ਵਿਚਾਰਨਯੋਗ ਹੈ ਕਿ ਇਸ ਨਾਲ ਸਾਡਾ ਜੀਵਨ ਪਹਿਲਾਂ ਨਾਲੋਂ ਹੋਰ ਜ਼ਿਆਦਾ ਸੁਖਾਲਾ, ਆਰਾਮਦਾਇਕ ਅਤੇ ਆਨੰਦਦਾਇਕ ਹੋ ਜਾਂਦਾ ਹੈ। ਇਹੋ ਨਿਯਮ ਅਤੇ ਸੋਚ ਮੋਬਾਇਲ ਫੋਨ ‘ਤੇ ਵੀ ਲਾਗੂ ਹੁੰਦੀ ਹੈ, …

Read More »

ਕੈਨੇਡਾ-ਅਮਰੀਕਾ 21 ਜੂਨ ਤੱਕ ਵਧਾ ਸਕਦੇ ਹਨ ਸਰਹੱਦੀ ਆਵਾਜ਼ਾਈ ‘ਤੇ ਪਾਬੰਦੀ

ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵਧਦੇ ਹੋਏ ਕਹਿਰ ਨੂੰ ਦੇਖਦਿਆਂ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਨੇ ਆਪਣੀਆਂ ਸਰਹੱਦਾਂ ਨੂੰ 21 ਜੂਨ ਤੱਕ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕੈਨੇਡਾ ਅਤੇ ਅਮਰੀਕਾ ਵੱਲੋਂ 21 ਜੂਨ ਤੱਕ ਆਪਣੀਆਂ ਸਰਹੱਦਾਂ ਨੂੰ ਗੈਰ ਜ਼ਰੂਰੀ ਆਵਾਜਾਈ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ …

Read More »

ਸਰਹੱਦ ‘ਤੇ ਸਕਰੀਨਿੰਗ ਲਈ ਵਰਤੇ ਜਾਣਗੇ ਸਖ਼ਤ ਨਿਯਮ : ਜਸਟਿਨ ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਨਿਯੰਤਰਣ ਵਿਚ ਰਖਣ ਲਈ ਕੈਨੇਡਾ ਸਖਤ ਸਕਰੀਨਿੰਗ ਮਾਪਦੰਡ ਅਪਨਾਵੇਗਾ।ઠ ਅਗਲੇ ਹਫਤੇ ਗੈਰ ਜਰੂਰੀ ਆਵਾਜਾਈ ਸਬੰਧੀ ਪਾਬੰਦੀ ਖਤਮ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੀ ਕੈਨੇਡਾ ਅਮਰੀਕੀ ਸਰਹੱਦ ਨੂੰ …

Read More »

ਕਰੋਨਾ ਵਾਇਰਸ ਕਾਰਨ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਓਨਟਾਰੀਓ/ ਬਿਊਰੋ ਨਿਊਜ਼ : ਕਰੋਨਾਵਾਇਰਸ ਮਹਾਂਮਾਰੀ ਕਾਰਨ 2020-21 ਵਿੱਚ ਓਨਟਾਰੀਓ ਦਾ ਘਾਟਾ 41 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਖੁਲਾਸਾ ਵਿੱਤੀ ਦਫ਼ਤਰ ਵੱਲੋਂ ਕੀਤਾ ਗਿਆ। ਬਜਟ ਵਾਚਡੌਗ ਵੱਲੋਂ ਸੋਮਵਾਰ ਨੂੰ ਆਪਣੀ ਸਪਰਿੰਗ 2020 ਇਕਨੌਮਿਕ ਐਂਡ ਬਜਟ ਆਊਟਲੁੱਕ ਜਾਰੀ ਕੀਤੀ ਗਈ। ਵਿੱਤੀ ਦਫ਼ਤਰ ਵੱਲੋਂ ਆਪਣੀ ਰਲੀਜ਼ ਵਿੱਚ ਆਖਿਆ ਗਿਆ …

Read More »

ਵੱਡੀਆਂ ਕੰਪਨੀਆਂ ਦੀ ਵਿੱਤੀ ਮਦਦ ਦਾ ਫੈਡਰਲ ਸਰਕਾਰ ਨੇ ਕੀਤਾ ਵਾਅਦਾ

ਓਟਵਾ/ਬਿਊਰੋ ਨਿਊਜ਼ : ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਦੇ ਵੱਡੇ ਇੰਪਲਾਇਰਜ਼ ਨੂੰ ਜਲਦ ਫੈਡਰਲ ਫਾਇਨੈਂਸਿੰਗ ਦਾ ਸਹਾਰਾ ਮਿਲ ਸਕੇਗਾ। ਪਰ ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਨੂੰ ਚੇਤਾਇਆ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਵਾਧੇ ਦੇ ਵਿੱਤੀ ਮੁਲਾਂਕਣ ਲਈ …

Read More »

ਕੈਨੇਡਾ ਼ਗੁਰੂਘਰ ਵੱਲੋਂ ਹਸਪਤਾਲ ਨੂੰ 75,000 ਡਾਲਰ ਦਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਵਿਡ 19 ਦੇ ਚੱਲਦਿਆਂ ਜਿੱਥੇ ਲੋਕ ਤਾਂ ਕੀ ਕਈ ਥਾਈਂ ਸਰਕਾਰਾਂ ਵੀ ਬੇਵੱਸ ਨਜ਼ਰ ਆ ਰਹੀਆਂ ਹਨ ਅਤੇ ਜਿੱਥੇ-ਜਿੱਥੇ ਵੀ ਅਜਿਹੀ ਗੱਲ ਹੋਈ ਹੈ ਉੱਥ ੇਹਮੇਸ਼ਾਂ ਹੀ ਸਬੰਧਤ ਦੇਸ਼ ਵਿੱਚ ਵੱਸਦਾ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਹੈ ਉਦਾਹਰਣ ਵਜੋਂ ਨੇੜਲੇ ਸ਼ਹਿਰ ਨੌਰਥਯੋਰਕ ਵਿਖੇ ઑਨੌਰਥਯੌਰਕ ਜਨਰਲ …

Read More »