Breaking News
Home / goldy (page 21)

goldy

ਸੰਜੀਤਾ ਚਾਨੂੰ ਨੇ ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਪਹਿਲਾ ਸੋਨ ਤਮਗਾ ਮੀਰਾਬਾਈ ਚਾਨੂੰ ਨੇ ਜਿੱÎਤਿਆ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਸਟਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਦੀ ਗੋਲਡ ਮੈਡਲ ਮੁਹਿੰਮ ਨੂੰ ਮਨੀਪੁਰ ਦੀ ਇਕ ਹੋਰ ਵੇਟ ਲਿਫਟਰ ਸੰਜੀਤਾ ਚਾਨੂੰ ਨੇ ਜਾਰੀ ਰੱਖਿਆ। ਸੰਜੀਤਾ ਚਾਨੂੰ ਨੇ 53 ਕਿੱਲੋਗਰਾਮ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤ ਕੇ …

Read More »

ਕੋਲਕਾਤਾ ‘ਚ ਮਾਂ ਦੇ ਮ੍ਰਿਤਕ ਸਰੀਰ ਨੂੰ ਫਰੀਜ਼ਰ ‘ਚ ਰੱਖ ਕੇ ਪੁੱਤ 3 ਸਾਲ ਤੱਕ ਲੈਂਦਾ ਰਿਹਾ ਪੈਨਸ਼ਨ

ਬੀਨਾ ਮਜੂਮਦਾਰ ਐਫ ਸੀ ਆਈ ਵਿਚੋਂ ਵੱਡੇ ਅਹੁਦੇ ਤੋਂ ਹੋਈ ਸੀ ਰਿਟਾਇਰ ਕੋਲਕਾਤਾ/ਬਿਊਰੋ ਨਿਊਜ਼ ਇਹ ਖਬਰ ਕੋਲਕਾਤਾ ਤੋਂ ਹੈ, ਜਿੱਥੇ ਮਾਂ ਦੀ ਪੈਨਸ਼ਨ ਲੈਣ ਲਈ ਇਕ ਪੁੱਤ ਨੇ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਤਿੰਨ ਸਾਲ ਤੱਕ ਫਰੀਜ਼ਰ ਵਿਚ ਰੱਖਿਆ। ਹਰ ਸਾਲ ਉਹ ਮਾਂ ਦੇ ਅੰਗੂਠੇ ਦਾ ਨਿਸ਼ਾਨ ਲਗਾ ਕੇ …

Read More »

ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ‘ਕਰਜ਼ਾ ਮੁਆਫੀ’ ਲਈ ਪ੍ਰਦਰਸ਼ਨ

ਕੇਂਦਰ ਸਰਕਾਰ ‘ਤੇ ਵੀ ਕਰਜ਼ਾ ਮਾਫੀ ਲਈ ਪਾਇਆ ਦਬਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਅੱਜ ਸੰਸਦ ਵਿਚ ਪੰਜਾਬ ਦੇ ਕਿਸਾਨਾਂ ਦੀ ‘ਕਰਜ਼ਾ ਮਾਫੀ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਸੰਤੋਖ ਸਿੰਘ ਚੌਧਰੀ, ਰਵਨੀਤ ਬਿੱਟੂ, ਗੁਰਜੀਤ ਔਜਲਾ ਅਤੇ ਸੁਨੀਲ ਜਾਖੜ ਨੇ ਹੱਥਾਂ ਵਿਚ …

Read More »

ਭਾਰਤ ਪਾਕਿ ਸਰਹੱਦ ‘ਤੇ ਇਕ ਤਸਕਰ ਮਾਰਿਆ ਗਿਆ, ਦੂਜਾ ਕਾਬੂ

4 ਪੈਕਟ ਹੈਰੋਇਨ ਵੀ ਬਰਾਮਦ ਕੀਤੀ ਗਈ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ-ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਿੰਡ ਰਾਣੀਆਂ ਦੀ ਸਰਹੱਦੀ ਚੌਂਕੀ ਰਾਮਕੋਟ ਵਿਖੇ ਬੀਤੀ ਰਾਤ ਇਕ ਪਾਕਿਸਤਾਨੀ ਤਸਕਰ ਨੂੰ ਮਾਰ ਮੁਕਾਇਆ ਤੇ ਦੂਸਰੇ ਨੂੰ ਜਿਊਂਦਾ ਕਾਬੂ ਕੀਤਾ ਹੈ। ਪੁਲਿਸ ਜ਼ਿਲ•ਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਅਧੀਨ ਆਉਂਦੀ ਬੀ. …

Read More »

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸ਼ਵੇਤ ਮਲਿਕ ਨੇ ਅਕਾਲੀ ਭਾਜਪਾ ਗਠਜੋੜ ਨੂੰ ਅਟੁੱਟ ਸਿਆਸੀ ਰਿਸ਼ਤਾ ਦੱਸਿਆ

8 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ ਮਲਿਕ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਅਟੁੱਟ ਸਿਆਸੀ ਰਿਸ਼ਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਅਕਾਲੀ ਭਾਜਪਾ ਵੱਲੋਂ ਸਾਂਝੇ ਤੌਰ ‘ਤੇ ਲੜੀਆਂ ਜਾਣਗੀਆਂ ਤੇ ਪੰਜਾਬ ਵਿਚੋਂ ਕਾਂਗਰਸ ਦਾ ਸਿਆਸੀ …

Read More »

ਆਮ ਆਦਮੀ ਪਾਰਟੀ ਖਾਲਸਾ ਸਾਜਨਾ ਦਿਵਸ ਮੌਕੇ ਤਲਵੰਡੀ ਸਾਬੋ ‘ਚ ਨਹੀਂ ਕਰੇਗੀ ਸਿਆਸੀ ਕਾਨਫਰੰਸ

ਪਾਰਟੀ ਲਗਾਵੇਗੀ ਮੈਡੀਕਲ ਕੈਂਪ ਅਤੇ ਸਫਾਈ ਵੱਲ ਦੇਵੇਗੀ ਧਿਆਨ ਚੰਡੀਗੜ•/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਲੱਖਣ ਪਹਿਲ ਕਰਨ ਜਾ ਰਹੀ ਹੈ। ਦੂਜੀਆਂ ਸਿਆਸੀ ਪਾਰਟੀਆਂ ਤੋਂ ਉਲਟ ‘ਆਪ’ ਕੋਈ ਕਾਨਫਰੰਸ ਨਹੀਂ ਕਰੇਗੀ ਸਗੋਂ ਲੋਕ ਸੇਵਾ ਕਰਕੇ ਵਿਲੱਖਣ ਸੰਦੇਸ਼ ਦੇਵੇਗੀ। ‘ਆਪ’ …

Read More »

ਪ੍ਰੋ. ਬਡੂੰਗਰ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ‘ਤੇ ਉਠਾਏ ਸਵਾਲ

ਕਿਹਾ, ਲੌਂਗੋਵਾਲ ਨੇ ਡੇਰਿਆਂ ‘ਚ ਮੱਥੇ ਟੇਕ ਕੌਮ ਨੂੰ ਢਾਹ ਲਾਈ ਪਟਿਆਲਾ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਬਰਖਾਸਤ ਕਰਨ ਮਗਰੋਂ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਪ੍ਰੋ. ਬਡੂੰਗਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਮੌਜੂਦਾ ਪ੍ਰਧਾਨ …

Read More »

ਸਲਮਾਨ ਖਾਨ ਨੂੰ ਇਕ ਰਾਤ ਹੋਰ ਜੇਲ• ‘ਚ ਬਿਤਾਉਣੀ ਪਵੇਗੀ

ਹੁਣ ਜ਼ਮਾਨਤ ਲਈ ਭਲਕੇ ਹੋਵੇਗੀ ਸੁਣਵਾਈ ਜੋਧਪੁਰ/ਬਿਊਰੋ ਨਿਊਜ਼ ਜੋਧਪੁਰ ਅਦਾਲਤ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੀ ਜ਼ਮਾਨਤ ‘ਤੇ  ਹੁਣ ਭਲਕੇ ਫੈਸਲਾ ਸੁਣਾਏਗੀ। ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਕੇਸ ਦੇ ਰਿਕਾਰਡ ਮੰਗਵਾਏ ਗਏ ਹਨ। ਇਸ ਕਰਕੇ ਸਲਮਾਨ ਖਾਨ ਨੂੰ ਇਕ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …

Read More »

ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ?

ਚਰਨ ਸਿੰਘ ਰਾਏ 416-400-9997 ਕੈਨੇਡਾ ਸਰਕਾਰ  ਨੇ ਨਵੰਬਰ 2011 ਵਿਚ ਮਾਪਿਆਂ ਦੀਆਂ ਪੱਕੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿਤੀਆਂ ਸਨ ਪਰ ਉਸ ਦੇ ਬਦਲ ਵਿਚ   ਮਾਪਿਆਂ,ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਛੇਤੀ ਕੈਨੇਡਾ ਬੁਲਾਉਣ ਲਈ ਇਕ ਦਸੰਬਰ 2011 ਤੋਂ ਸੁਪਰ-ਵੀਜ਼ਾ ਸ਼ੁਰੂ  ਕੀਤਾ ਸੀ ਜਿਸ ਅਧੀਨ ਅਰਜੀ ਦਿੱਤੇ ਜਾਣ ਤੋਂ ਬਾਅਦ ਅੱਠ ਹਫਤਿਆਂ …

Read More »