Breaking News
Home / ਜੀ.ਟੀ.ਏ. ਨਿਊਜ਼ / 960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓ

960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓ

ਪਹਿਲੀ ਮਈ ਤੋਂ ਅਦਾਰਾ ਪਰਵਾਸੀ ਵਲੋਂ 960 ਏ.ਐਮ. ਰੇਡੀਓ ਡਾਇਲ ‘ਤੇ ਸ਼ੁਰੂ ਕੀਤੇ ਗਏ ਅੰਗਰੇਜ਼ੀ ਰੇਡੀਓ ਪ੍ਰੋਗਰਾਮ ਪੀਲ ਮੈਟਰਸ ਵਿਚ ਵੱਖੋ-ਵੱਖ ਹੋਸਟ, ਜਿਨ੍ਹਾਂ ਵਿਚ ਜੋਅ ਹੌਰਨਿਕ, ਮਿਸਟਰ ਮੈਕ ਵੈਨ ਅਤੇ ਰਾਇਨ ਗੁਰਚਰਨ ਤੋਂ ਇਲਾਵਾ ਕਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਮੰਤਰੀ ਅਤੇ ਮੇਅਰ ਪੇਸ਼ ਹੋ ਰਹੇ ਹਨ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀਂ 7.00 ਵਜੇ ਤੋਂ 8.00 ਵਜੇ ਤੱਕ ਸਾਗਾ ਨਿਊਜ਼ ਟੌਕ 960 ਏ.ਐਮ. ਡਾਇਲ ‘ਤੇ ਸੁਣ ਸਕਦੇ ਹੋ।

Check Also

ਕੈਨੇਡਾ-ਚੀਨ ਸਬੰਧ ਸੁਧਾਰਨ ਲਈ ਟਰੂਡੋ ਕਰਨਗੇ ਪਹਿਲ

ਚੀਨੀ ਰਾਸ਼ਟਰਪਤੀ ਨਾਲ ਅਗਲੇ ਹਫਤੇ ਹੋਵੇਗੀ ਮੁਲਾਕਾਤ ਕੈਲਗਰੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ …