Breaking News
Home / 2019 / May / 06

Daily Archives: May 6, 2019

‘ਆਪ’ ਨੂੰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਲੱਗ ਰਹੇ ਝਟਕੇ

ਰੋਪੜ ਤੋਂ ਵਿਧਾਇਕ ਸੰਦੋਆ ਤੋਂ ਬਾਅਦ ਦਿੱਲੀ ਦੇ ਵੀ ਇਕ ‘ਆਪ’ ਵਿਧਾਇਕ ਨੇ ਛੱਡਿਆ ਪਾਰਟੀ ਦਾ ਸਾਥ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਦੇਵੇਂਦਰ ਕੁਮਾਰ ਸੇਹਰਾਵਤ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅੱਜ ਕੇਂਦਰੀ …

Read More »

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪਾਲਾ ਬਦਲਣ ਕਾਰਨ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਖਤਰਾ ਵਧਿਆ

ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੀ ਵੱਡੇ ਸੰਕਟ ਵਿਚ ਘਿਰਦੀ ਜਾ ਰਹੀ ਹੈ। ਪਾਰਟੀ ਦੇ ਵਿਧਾਇਕ ਲਗਾਤਾਰ ਅਸਤੀਫੇ ਦਿੰਦੇ ਜਾ ਰਹੇ ਹਨ ਅਤੇ ਕਈ ਅਸਤੀਫਾ ਦੇਣ ਬਾਰੇ ਸੋਚ ਵੀ ਰਹੇ ਹਨ। ਪਿਛਲੇ ਦਿਨ ਰੂਪਨਗਰ ਤੋਂ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ …

Read More »

ਸੰਸਦੀ ਚੋਣਾਂ ਦੌਰਾਨ ਲੋਕ ਉਮੀਦਵਾਰਾਂ ਕੋਲੋਂ ਪੁੱਛਣ ਲੱਗੇ ਸਵਾਲ

ਉਮੀਦਵਾਰਾਂ ਨੂੰ ਆਉਣ ਲੱਗਾ ਗੁੱਸਾ ਤੇ ਥੱਪੜਾਂ ਤੱਕ ਪਹੁੰਚਣ ਲੱਗੀ ਨੌਬਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਉਂਦੀ 19 ਮਈ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਚੁਣਾਵੀਂ ਮਾਹੌਲ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ। ਲੰਘੇ ਕੱਲ੍ਹ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਕੋਲਿਆਂਵਾਲੀ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ …

Read More »

ਲੋਕ ਸਭਾ ਦੇ ਪੰਜਵੇਂ ਪੜਾਅ ਦੌਰਾਨ 61 ਫੀਸਦੀ ਪਈਆਂ ਵੋਟਾਂ

ਪੱਛਮੀ ਬੰਗਾਲ ‘ਚ ਇਸ ਪੜਾਅ ਦੌਰਾਨ ਵੀ ਹਿੰਸਾ, ਪੁਲਵਾਮਾ ‘ਚ ਬੂਥ ‘ਤੇ ਗਰਨੇਡ ਨਾਲ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੌਰਾਨ ਅੱਜ 7 ਸੂਬਿਆਂ ਦੀਆਂ ਕੁੱਲ 51 ਸੀਟਾਂ ‘ਤੇ ਵੋਟਾਂ ਪਈਆਂ। ਇਸ ਪੜਾਅ ਦੌਰਾਨ 61 ਫੀਸਦੀ ਵੋਟਿੰਗ ਹੋਈ। ਅੱਜ ਜਿਨ੍ਹਾਂ ਸੀਟਾਂ ‘ਤੇ ਵੋਟਾਂ ਪਈਆਂ, ਉਥੋਂ 674 …

Read More »

ਅਕਾਲੀ ਦਲ ‘ਚੋਂ ਕਾਂਗਰਸ ‘ਚ ਆਏ ਵਿਅਕਤੀ ਨੂੰ ਲੱਗਾ ਭੁਲੇਖਾ

ਪਰਨੀਤ ਕੌਰ ਦੀ ਰੈਲੀ ਵਿਚ ‘ਅਕਾਲੀ ਦਲ ਜ਼ਿੰਦਾਬਾਦ’ ਦੇ ਲਾਉਣ ਲੱਗਾ ਨਾਅਰੇ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਦੇ ਚੋਣਾਵੀਂ ਮਾਹੌਲ ਦੌਰਾਨ ਕਈ ਗੱਲਾਂ ਬੜੀ ਹੈਰਾਨੀ ਵਾਲੀਆਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ। ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਚੋਣ ਰੈਲੀ ਦੌਰਾਨ ਇਕ ਨਵੇਂ ਬਣੇ ਕਾਂਗਰਸੀ ਨੇ …

Read More »

ਸੀ. ਬੀ. ਐੱਸ. ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

ਬਠਿੰਡਾ ਦੀ ਧੀ ਮਾਨਿਆ ਸਮੇਤ 13 ਵਿਦਿਆਰਥੀ ਬਣੇ ਟੌਪਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੀ. ਬੀ. ਐੱਸ. ਈ. ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 91 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ਵਿਚ 13 ਵਿਦਿਆਰਥੀਆਂ ਨੇ 500 ਵਿਚੋਂ 499 ਅੰਕ ਹਾਸਲ ਕੀਤੇ ਹਨ। …

Read More »

ਜਿਨਸੀ ਸ਼ੋਸ਼ਣ ਦੇ ਆਰੋਪਾਂ ‘ਚ ਘਿਰੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਮਿਲੀ ਕਲੀਨ ਚਿੱਟ

ਕਮੇਟੀ ਦਾ ਫੈਸਲਾ – ਕਾਰਵਾਈ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੀ ਇਨ ਹਾਊਸ ਕਮੇਟੀ ਨੇ ਚੀਫ ਜਸਟਿਸ ਰੰਜਨ ਗੋਗੋਈ ‘ਤੇ ਲੱਗੇ ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ ਹੈ। ਕਮੇਟੀ ਨੇ ਕਿਹਾ ਕਿ ਸਾਬਕਾ ਮਹਿਲਾ ਕਰਮਚਾਰੀ ਵਲੋਂ ਲਗਾਏ ਆਰੋਪਾਂ ਵਿਚ ਕੋਈ ਸੱਚਾਈ …

Read More »

ਤੇਜ਼ ਬਹਾਦਰ ਯਾਦਵ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਮੋਦੀ ਖਿਲਾਫ ਚੋਣ ਲੜਨ ਵਾਲੇ ਤੇਜ਼ ਬਹਾਦਰ ਦਾ ਨਾਮਜ਼ਦਗੀ ਪਰਚਾ ਹੋਇਆ ਸੀ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ ਬੀ.ਐਸ.ਐਫ. ਦੇ ਬਰਖਾਸਤ ਸਿਪਾਹੀ ਤੇਜ਼ ਬਹਾਦਰ ਯਾਦਵ ਨੇ ਵਾਰਾਨਸੀ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਦੂਜੀ …

Read More »

ਰੂਸ ‘ਚ ਸੜਦੇ ਹੋਏ ਜਹਾਜ਼ ਨੇ ਮਾਸਕੋ ਏਅਰਪੋਰਟ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

41 ਵਿਅਕਤੀਆਂ ਦੀ ਮੌਤ ਮਾਸਕੋ/ਬਿਊਰੋ ਨਿਊਜ਼ ਰੂਸ ਦੀ ਇਕ ਏਅਰਲਾਈਨਜ਼ ਦੇ ਸੁਖੋਈ ਸੁਪਰਜੈਟ ਯਾਤਰੀ ਜਹਾਜ਼ ਨੂੰ ਲੰਘੇ ਕੱਲ੍ਹ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਹੀ ਅੱਗ ਲੱਗ ਗਈ। ਸੜਦੇ ਹੋਏ ਜਹਾਜ਼ ਨੇ ਮਾਸਕੋ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਰੂਸੀ ਜਾਂਚ ਏਜੰਸੀ ਮੁਤਾਬਕ ਇਸ ਹਾਦਸੇ ਵਿਚ 41 ਵਿਅਕਤੀਆਂ ਦੀ ਮੌਤ …

Read More »