Breaking News
Home / ਹਫ਼ਤਾਵਾਰੀ ਫੇਰੀ / 6000 ਕਰੋੜ ਦਾ ਡਰੱਗ ਰੈਕੇਟ

6000 ਕਰੋੜ ਦਾ ਡਰੱਗ ਰੈਕੇਟ

ਡਰੱਗ ਤਸਕਰ ਭੋਲੇ ਨੂੰ 12 ਸਾਲ ਦੀ ਸਜ਼ਾ
ਸਾਬਕਾਡੀਐਸਪੀਭੋਲਾ ਡਰੱਗ ਤਸਕਰੀਦਾਦੋਸ਼ੀ, 12 ਸਾਲ ਸਜ਼ਾ, ਪੁਲਿਸ ਦੀਕਾਲਲੋਕੇਸ਼ਨਐਫਆਈਆਰਟਾਈਮਨਾਲਮੈਚਨਹੀਂ, ਇਸ ਲਈ 3 ਕੇਸਾਂ ‘ਚੋਂ ਬਰੀ
ਭੋਲਾ ਨੂੰ ਇਕ ‘ਚ 12, ਦੂਜੇ ‘ਚ 10 ਤੇ ਤੀਜੇ ‘ਚ 2 ਸਾਲਦੀ ਸਜ਼ਾ, ਸਾਰੀਆਂ ਸਜ਼ਾਵਾਂ ਬਰਾਬਰ ਹੀ ਚੱਲਣਗੀਆਂ, ਸੀਬੀਆਈਦੀਸਪੈਸ਼ਲਅਦਾਲਤ ਨੇ 20 ਹੋਰ ਨੂੰ ਵੀ ਸੁਣਾਈ ਸਜ਼ਾ
ਮੁਹਾਲੀ/ਬਿਊਰੋ ਨਿਊਜ਼ : 2013 ਵਿਚਸਭ ਤੋਂ ਵੱਡੇ 6 ਹਜ਼ਾਰਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗ ਰੈਕੇਟਵਿਚਪੰਜਾਬ ਪੁਲਿਸ ਦੇ ਸਾਬਕਾਡੀਐਸਪੀ ਅਰਜੁਨ ਐਵਾਰਡੀਜਗਦੀਸ਼ ਸਿੰਘ ਭੋਲਾ ਨੂੰ ਸੀਬੀਆਈਦੀਸਪੈਸ਼ਲਅਦਾਲਤ ਨੇ ਬੁੱਧਵਾਰ ਨੂੰ ਦੋਸ਼ੀਕਰਾਰ ਦਿੱਤਾ। ਡਰੱਗ ਰੈਕੇਟਵਿਚਨਾਮਜ਼ਦਸਾਰੇ ਆਰੋਪੀਆਂ ਦੇ ਖਿਲਾਫ ਕੁੱਲ 7 ਵੱਖ-ਵੱਖ ਮਾਮਲੇ ਦਰਜਸਨ।ਇਨ੍ਹਾਂ ਵਿਚੋਂ 6 ਵਿਚਭੋਲਾਦਾਨਾਮਸ਼ਾਮਲ ਸੀ। ਅਦਾਲਤ ਨੇ 3 ਮਾਮਲਿਆਂ ਵਿਚਭੋਲਾ ਨੂੰ ਦੋਸ਼ੀਕਰਾਰਦਿੰਦੇ ਹੋਏ ਇਕ ਕੇਸ ਵਿਚ 12 ਸਾਲ, ਦੂਜੇ ਵਿਚ 10 ਸਾਲਅਤੇ ਤੀਜੇ ਵਿਚ 2 ਸਾਲਦੀ ਸਜ਼ਾ ਸੁਣਾਈ ਹੈ। ਉਥੇ, 3 ਹੋਰਐਫਆਈਆਰਵਿਚ ਪੁਲਿਸ ਭੋਲਾਦਾਆਰੋਪੀਆਂ ਨਾਲਸੰਪਰਕਸਾਬਤਨਹੀਂ ਕਰ ਸਕੀ। ਇਹੀ ਨਹੀਂ, ਐਫਆਈਆਰਦਰਜਕਰਦੇ ਸਮੇਂ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਮੌਕੇ ‘ਤੇ ਦਿਖਾਇਆ ਗਿਆ, ਉਨ੍ਹਾਂ ਦਾਟਾਈਮਇਨ੍ਹਾਂ ਅਫਸਰਾਂ ਦੀਮੋਬਾਇਲਕਾਲਲੋਕੇਸ਼ਨਨਾਲਮੈਚ ਹੀ ਨਹੀਂ ਹੋਇਆ। ਇਸ ਨਾਲ ਪੁਲਿਸ ਦੀਕਹਾਣੀਝੂਠੀਸਾਬਤਹੋਣਨਾਲਇਨ੍ਹਾਂ 3 ਕੇਸਾਂ ਵਿਚਭੋਲਾ ਨੂੰ ਬਰੀਕਰ ਦਿੱਤਾ ਗਿਆ। ਜਦਕਿ, ਹੋਰਆਰੋਪੀਆਂ ਨੂੰ 10-10 ਸਾਲਕੈਦਦੀ ਸਜ਼ਾ ਸੁਣਾਈ ਹੈ।ਅਦਾਲਤ ਨੇ ਮਾਮਲੇ ਵਿਚ 20 ਆਰੋਪੀਆਂ ਨੂੰ ਦੋਸ਼ੀਕਰਾਰ ਦਿੱਤਾ ਹੈ। ਇਸ ਮਾਮਲੇ ਵਿਚਸਭ ਤੋਂ ਪਹਿਲਾਂ ਗ੍ਰਿਫਤਾਰਕੀਤੇ ਗਏ ਅਨੂਪਕਾਹਲੋਂ ਨੂੰ 15 ਸਾਲਕੈਦਦੀ ਸਜ਼ਾ ਹੋਈ। ਉਥੇ, ਕਾਨੂੰਨੀਮਾਹਿਰਸੰਜੀਵਸ਼ਰਮਾ ਨੇ ਦੱਸਿਆ ਕਿ ਭੋਲਾਦੀ ਸਜ਼ਾ ਨਾਲ-ਨਾਲ ਚੱਲੇਗੀ। ਭੋਲਾ ਨੂੰ ਵੱਧ ਤੋਂ ਵੱਧ ਸਜ਼ਾ 12 ਸਾਲ ਹੀ ਹੋਈ ਹੈ।ਭੋਲਾਕਰੀਬ5 ਸਾਲ ਤੋਂ ਨਾਭਾਜੇਲ੍ਹ ਵਿਚਬੰਦਹੈ।ਜ਼ਿਕਰਯੋਗ ਹੈ ਕਿ ਇਸ ਰੈਕੇਟਵਿਚ ਕਈ ਹਾਈ ਪ੍ਰੋਫਾਈਲ, ਰਾਜਨੀਤਕਵਿਅਕਤੀਆਂ ਦੇ ਨਾਮਸਾਹਮਣੇ ਆਏ ਸਨ। ਇਸ ਵਿਚਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਦਾਨਾਮਵੀ ਸੀ। ਭੋਲਾ ਨੇ ਪੁੱਛਗਿੱਛ ਵਿਚਮਜੀਠੀਆਦਾਨਾਮਲਿਆ ਸੀ, ਪਰਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ ਸੀ। ਇਸ ਮਾਮਲੇ ਵਿਚ 70 ਤੋਂ ਜ਼ਿਆਦਾਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ।
ਵੱਧ ਤੋਂ ਵੱਧ ਸਜ਼ਾ
ਜਗਦੀਸ਼ਭੋਲਾ 12 ਸਾਲ
ਅਨੂਪਕਾਹਲੋਂ 15 ਸਾਲ
ਸਤਵਿੰਦਰਧਾਮਾ 15 ਸਾਲ
ਦਵਿੰਦਰਹੈਪੀ 12 ਸਾਲ
ਕੁਲਵਿੰਦਰ ਰੌਕੀ 12 ਸਾਲ
ਸੁਰੇਸ਼ ਕੁਮਾਰ 12 ਸਾਲ
ਮਨਪ੍ਰੀਤ ਸਿੰਘ 12 ਸਾਲ
ਸੁਖਜੀਤ ਸਿੰਘ 10 ਸਾਲ
ਬਿਸਾਵਾ ਸਿੰਘ 10 ਸਾਲ
ਗੁਰਜੀਤ ਗਾਬਾ 10 ਸਾਲ
ਗੱਬਰ ਸਿੰਘ 10 ਸਾਲ
ਬਲਜਿੰਦਰਸੋਨੂੰ 10 ਸਾਲ
ਜਗਜੀਤਚਾਹਲ 10 ਸਾਲ
ਦੇਵਬਹਲ 2 ਸਾਲ
ਕੁਲਬੀਰ ਸਿੰਘ 2 ਸਾਲ
ਰਾਕੇਸ਼ਸੰਧੂ 2 ਸਾਲ
ਦੇਵਿੰਦਰਕਾਂਤ 1 ਸਾਲ
ਕੁਲਦੀਪ ਸਿੰਘ 1 ਸਾਲ
ਸੰਦੀਪ ਸਿੰਘ 1 ਸਾਲ
ਹਰਪ੍ਰੀਤ ਸਿੰਘ 1 ਸਾਲ
ਉਹ ਸਭ ਕੁਝ ਜੋ ਤੁਸੀਂ ਜਾਣਨਾ ਚਾਹੁੰਦੇ ਹੋ … ਸਜ਼ਾ ਤੋਂ ਬਾਅਦਬੇਲਦਾਰਸਤਾਸਾਫ
ਕਿਉਂਕਿ … ਜਗਦੀਸ਼ਭੋਲਾ ਨੂੰ ਇੰਟਰਨੈਸ਼ਨਲ ਡਰੱਗ ਰੈਕੇਟਵਿਚ ਪੁਲਿਸ ਨੇ 11 ਨਵੰਬਰ 2013 ਨੂੰ ਗ੍ਰਿਫਤਾਰਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭੋਲਾਜੇਲ੍ਹ ਵਿਚਬੰਦਹੈ। ਉਸਦੀ ਬੇਲਐਪਲੀਕੇਸ਼ਨਹਾਈਕੋਰਟਵਿਚੋਂ ਰਿਜੈਕਟ ਹੋ ਗਈ ਸੀ। ਕਿਉਂਕਿ ਇਸ ਸਮੇਂ ਦੌਰਾਨ ਭੋਲਾ ਦੇ ਕੇਸ ਅਦਾਲਤਵਿਚ ਸੁਣਵਾਈ ਦੇ ਅਧੀਨ ਸੀ, ਇਸ ਲਈਬੇਲਨਹੀਂ ਦਿੱਤੀ ਜਾ ਰਹੀ ਸੀ। ਡਿਫੈਂਸਐਡਵੋਕੇਟਅਮਨ ਨੇ ਦੱਸਿਆ ਕਿ ਜਿਨ੍ਹਾਂ ਕੇਸਾਂ ਵਿਚਭੋਲਾ ਨੂੰ ਸਜ਼ਾ ਹੋਈ ਹੈ, ਉਸ ਨੂੰ ਲੈ ਕੇ ਉਹ ਹਾਈਕੋਰਟਵਿਚਅਪੀਲਕਰਨਗੇ। ਨਾਲ ਹੀ ਭੋਲਾਦੀਬੇਲਅਰਜ਼ੀਵੀਦਾਇਰਕਰਨਗੇ। ਕਾਇਦੇ ਮੁਤਾਬਕ ਭੋਲਾਪਹਿਲਾਂ ਤੋਂ ਹੀ ਕਰੀਬ 5 ਸਾਲ ਤੋਂ ਜੇਲ੍ਹ ਵਿਚ ਹੈ ਤਾਂ ਹੁਣ ਸਜ਼ਾ ਹੋਣ ਦੇ ਬਾਅਦ ਉਸ ਨੂੰ ਹਾਈਕੋਰਟਵਿਚੋਂ ਬੇਲਮਿਲਣਦਾਰਸਤਾਵੀਤਕਰੀਬਨਸਾਫ ਹੋ ਗਿਆ ਹੈ।
ਕਿਸ ਮਾਮਲੇ ਵਿਚ ਕਿਸ ਨੂੰ ਕਿੰਨੀ ਸਜ਼ਾ
1. ਐਫਆਈਆਰ ਨੰ: 45 ਪੁਲਿਸ ਸਟੇਸ਼ਨਸ੍ਰੀਫਤਹਿਗੜ੍ਹ ਸਾਹਿਬਵਿਚਮਾਰਚ 2013 ਨੂੰ ਦਰਜ ਹੋਈ ਸੀ। ਭੋਲਾ ਨੂੰ ਵੱਖ-ਵੱਖ ਧਰਾਵਾਂ ਵਿਚ 66 ਮਹੀਨੇ ਦੀ ਇਕ, 10 ਸਾਲਦੀ ਇਕ ਅਤੇ 12 ਸਾਲਦੀ ਇਕ ਸਜ਼ਾ ਸੁਣਾਈ ਗਈੇ। ਕੁਲਵਿੰਦਰ ਨੂੰ 12, 10 ਅਤੇ 2 ਸਾਲਦੀ ਸਜ਼ਾ ਸੁਣਾਈ ਗਈ। ਸੰਦੀਪਅਤੇ ਕੁਲਦੀਪ ਨੂੰ 11 ਸਾਲਦੀ ਸਜ਼ਾ ਸੁਣਾਈ ਗਈ। ਸਤਿੰਦਰ ਨੂੰ 1 ਅਤੇ 15 ਸਾਲਦੀ ਸਜ਼ਾ ਹੋਈ। ਕਾਹਲੋਂ ਨੂੰ 15 ਸਾਲਦੀ ਸਜ਼ਾ ਹੋਈ।
2.ਐਫਆਈਆਰ ਨੰ: 69/13 ਥਾਣਾਫਤਹਿਗੜ੍ਹ ਸਾਹਿਬਅਤੇ ਮੰਡੀ ਗੋਬਿੰਦਗੜ੍ਹ 16 ਮਾਰਚ 2013 ਨੂੰ ਦਰਜ ਕੇਸ ਵਿਚਭੋਲਾ ਨੂੰ 2 ਸਾਲ, ਹੈਪੀ ਨੂੰ 1 ਸਾਲ, 66 ਮਹੀਨੇ, 12 ਸਾਲ, ਗਾਬਾ ਨੂੰ 1 ਸਾਲਅਤੇ 10 ਸਾਲ, ਬਿਸਵਾ 10 ਸਾਲ, ਸੁਖਜੀਤ 10 ਸਾਲ, ਦੇਵਰਾਜ 2 ਸਾਲਅਤੇ ਤਿੰਨਹਜ਼ਾਰ ਰੁਪਏ ਜੁਰਮਾਨਾ ਹੋਇਆ। ਸੁਰੇਸ਼ ਕੁਮਾਰ ਨੂੰ 2 ਸਾਲ, 2 ਸਾਲ, ਸਚਿਨਸਰਦਾਨਾ 10 ਸਾਲ, 1 ਸਾਲ, ਦਵਿੰਦਰਕਾਂਤਸ਼ਰਮਾ ਨੂੰ 1 ਸਾਲ, 66 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਇਹ ਹੋਏ ਬਰੀ…ਮਨਿੰਦਰ ਸਿੰਘ ਬਿੱਟੂ ਔਲਖ, ਪਰਮਜੀਤ ਸਿੰਘ ਚਾਹਲ, ਸੁਖਰਾਜ ਸਿੰਘ ਰਾਜਾ, ਚੁੰਨੀਲਾਲ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਅਨਿਲ, ਦੀਪ ਸਿੰਘ, ਦੀਪਕ ਕੁਮਾਰ ਅਤੇ ਪਰਮਜੀਤ ਤੋਂ ਇਲਾਵਾਹੋਰਾਂ ਨੂੰ ਬਰੀਕੀਤਾ ਗਿਆ ਹੈ।

Check Also

ਹੁਣ ਸੰਨੀ ਦਿਓਲ ਦੀ ਉਮਰ ਨੂੰ ਲੈ ਕੇ ਛਿੜਿਆ ਵਿਵਾਦ

ਸੰਨੀ ਦਿਓਲ 59 ਦਾ 61 ਜਾਂ 62 ਦਾ ਚੰਡੀਗੜ੍ਹ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ …