Breaking News
Home / ਕੈਨੇਡਾ / ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ

ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ

ਬਰੈਂਪਟਨ : ਬਰੈਂਪਟਨ ਸਿਟੀ ਕਾਊਂਸਲ ਦਾ ਉਦਘਾਟਨ ਤਿੰਨ ਦਸੰਬਰ ਨੂੰ ਹੋਵੇਗਾ। ਨਵੀਂ ਕਾਊਂਸਲ ਦੇ ਮੈਂਬਰ 2018-2022 ਤੱਕ ਦੀ ਟਰਮ ਲਈ ਰਸਮੀ ਤੌਰ ‘ਤੇ ਸਹੁੰ ਚੁੱਕਣਗੇ। ਇਸ ਸਬੰਧੀ ਮੀਟਿੰਗ 3 ਦਸੰਬਰ ਨੂੰ ਰਾਤ 8 ਵਜੇ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਰਿਸੈਪਸ਼ਨ ਹੋਵੇਗੀ। ਮੀਟਿੰਗ ਰੋਜ਼ ਥੀਏਟਰ 1 ਥੀਏਟਰ ਲੇਨ ਵਿਚ ਹੋਵੇਗੀ।

Check Also

ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਜਨਰਲ ਇਜਲਾਸ ਵਿਚ ਪਿਛਲੀ ਕਾਰਜਕਾਰਨੀ ਨੂੰ ਹੋਰ ਦੋ ਸਾਲ ਲਈ ਚੁਣਿਆ

ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ 13 ਮਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ …