Breaking News
Home / ਜੀ.ਟੀ.ਏ. ਨਿਊਜ਼ / ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਟੋਰਾਂਟੋ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ

ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਟੋਰਾਂਟੋ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ

ਟੋਰਾਂਟੋ : ਸ਼੍ਰੀ ਗੁਰੂਨਾਨਕਦੇਵ ਜੀ ਦਾ549ਵਾਂ ਪ੍ਰਕਾਸ਼ ਪੁਰਬ ਟੋਰਾਂਟੋ ਦੇ ਵੱਖ-ਵੱਖ ਗੁਰੂਘਰਾਂ ਵਿੱਚ ਬੜੀਸ਼ਰਧਾਨਾਲਮਨਾਇਆ ਗਿਆ। ਸ਼ੁਕਰਵਾਰ ਨੂੰ ਰੱਖੇ ਆਖੰਡ ਪਾਠਸਾਹਿਬ ਦੇ ਭੋਗ ਐਤਵਾਰ ਨੂੰ ਪਾਏ ਗਏ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੀਰਤਨਸਰਵਣਕੀਤਾ।ਡਿਕਸੀ ਗੁਰੂ ਘਰਵਿਖੇ ਸਿੱਖ ਜਗਤ ਦੇ ਪ੍ਰਸਿੱਧ ਕੀਰਤਨੀਆਂ ਅਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀਅਤੇ ਸਾਖੀਆਂ ਨਾਲਨਿਹਾਲਕੀਤਾ।ਸਕਾਰਬਰੋ ਗੁਰੂਘਰਵਿਖੇ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਸਮੂਹ ਸਿੱਖ ਭਾਈਚਾਰੇ ਨੂੰ ਗੁਰਪੁਰਬ ਦੀਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਦਿਨਾਂ ‘ਚ ਟੋਰਾਂਟੋ ਵਿੱਚ ਆਯੋਜਿਤਪਾਰਲੀਮੈਂਟਆਫਵਰਲਡਰਿਲੀਜਨਸ ‘ਚ ਸਿੱਖ ਭਾਈਚਾਰੇ ਨੇ ਲਗਾਤਾਰ ਛੇ ਦਿਨਹਜ਼ਾਰਾਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਕੇ ਇਕ ਨਵੀਂ ਮਿਸਾਲਪੈਦਾਕੀਤੀ।ਉਨ੍ਹਾਂ ਕਿਹਾ ਕਿ ਇਹ ਗੁਰੂਘਰ ਵਿੱਚ ਹੀ ਹੋ ਸਕਦਾ ਹੈ ਕਿ ਸਵੇਰ ਦੇ ਤਿੰਨ ਵਜੇ ਵੀ ਕਿਸੇ ਭੁੱਖੇ ਵਿਅਕਤੀ ਨੂੰ ਖਾਣ ਨੂੰ ਖਾਣਾਮਿਲ ਸਕੇ।

Check Also

ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀਡੈਂਸੀ

ਅਜਿਹੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ : ਗੁਡੇਲ ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਸਕਿਊਰਿਟੀ ਨੂੰ …