Breaking News
Home / ਪੰਜਾਬ / ਮਾਨ ਦਲ ਅਤੇ ਬਸਪਾ ਨਾਲ ਮਿਲ ਕੇ ਖਹਿਰਾ ਬਣਾਉਣਗੇ ਥਰਡ ਫਰੰਟ

ਮਾਨ ਦਲ ਅਤੇ ਬਸਪਾ ਨਾਲ ਮਿਲ ਕੇ ਖਹਿਰਾ ਬਣਾਉਣਗੇ ਥਰਡ ਫਰੰਟ

ਚੰਡੀਗੜ੍ਹ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਦਸੰਬਰ ਮਹੀਨੇ ‘ਚ ਇਨਸਾਫ ਮਾਰਚ ਕੱਢਣਗੇ ਜੋ ਬਠਿੰਡਾ ਤੋਂ ਪਟਿਆਲਾ ਤੱਕ 8 ਦਿਨ ਦਾ ਹੋਵੇਗਾ। ਇਸ ਤੋਂ ਬਾਅਦ ਖਹਿਰਾ ਨੇ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਮਾਨ), ਪੰਥਕ ਸੋਚ ਵਾਲੇ ਆਗੂਆਂ, ਟਕਸਾਲੀ ਅਕਾਲੀ ਤੇ ਹੋਰ ਆਗੂਆਂ ਸਣੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਥਰਡ ਫਰੰਟ ਬਣਾਉਣ ਦੀ ਤਿਆਰੀ ਕਰ ਲਈ ਹੈ।

Check Also

ਲੰਗਰ ਦੀ ਰਸਦ ‘ਤੇ ਲੱਗੇ ਜੀ.ਐਸ.ਟੀ. ਦੀ ਪਹਿਲੀ ਕਿਸ਼ਤ ਵਜੋਂ 57 ਲੱਖ ਰੁਪਏ ਆਏ ਵਾਪਸ     

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ ਚੰਡੀਗੜ੍ਹ/ਬਿਊਰੋ ਨਿਊਜ਼ ਲੰਗਰ …