Breaking News
Home / ਕੈਨੇਡਾ / ਮਾਰਟਿਨ ਮੇਡੀਰੋਸ ਨੇ ਆਪਣੇ ਵਲੋਂ ਕੀਤੇ ਕੰਮਾਂ ਨੂੰ ਅਧਾਰ ਬਣਾ ਕੇ ਮੰਗੀਆਂ ਵੋਟਾਂ

ਮਾਰਟਿਨ ਮੇਡੀਰੋਸ ਨੇ ਆਪਣੇ ਵਲੋਂ ਕੀਤੇ ਕੰਮਾਂ ਨੂੰ ਅਧਾਰ ਬਣਾ ਕੇ ਮੰਗੀਆਂ ਵੋਟਾਂ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਮਾਰਟਿਨ ਮੇਡੀਰੋਸ ਨੇ ਆਪਣੇ ਚੋਣ ਮੁਹਿੰਮ ਦਫ਼ਤਰ ਵਿੱਚ ਐਤਵਾਰ ਨੂੰ ਓਪਨ ਹਾਊਸ ਕੀਤਾ ਜਿਸ ਵਿੱਚ ਵਾਰਡ ਨੰਬਰ 3 ਅਤੇ 4 ਤੋਂ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਮਾਰਟਿਨ ਨੇ ਆਪਣੇ ਵਾਅਦਿਆਂ ਨੂੰ ਦੁਹਰਾਇਆ ਅਤੇ ਆਪਣੇ ਵੱਲੋਂ ਕੀਤੇ ਕੰਮ ਨੂੰ ਆਧਾਰ ਬਣਾ ਕੇ ਵੋਟਾਂ ਮੰਗੀਆਂ। ਇਸ ਮੌਕੇ ‘ਤੇ ਮੇਅਰ ਲਿੰਡਾ ਜੈਫਰੀ, ਸੰਸਦ ਮੈਂਬਰ ਕਮਲ ਖਹਿਰਾ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਦੇ ਨਾਲ ਸਾਬਕਾ ਮੇਅਰ ਸੁਸਾਨ ਫੇਨੇਲ,ਸਿਟੀ ਕੌਂਸਲਰ ਪੈਟ ਫੋਰਟੀਨੀ ਅਤੇ ਉਮੀਦਵਾਰ ਹਰਪ੍ਰੀਤ ਹੰਸਰਾ ਅਤੇ ਗੁਰਪ੍ਰੀਤ ਬੈਂਸ ਨੇ ਉਨ੍ਹਾਂ ਲਈ ਸਮਰਥਨ ਮੰਗਿਆ। ਇਸ ਦੌਰਾਨ ਇੱਥੇ ਰੰਗਾਰੰਗਪ੍ਰੋਗਰਾਮ ਵੀ ਕਰਵਾਇਆ ਗਿਆ।

Check Also

ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ …