Breaking News
Home / ਭਾਰਤ / ਪ੍ਰਤਾਪ ਬਾਜਵਾ ਕਾਂਗਰਸ ਕਮੇਟੀ ਦੇ ਵਿਦੇਸ਼ੀ ਮਾਮਲਿਆਂ ਵਿਭਾਗ ਦੇ ਉਪ-ਚੇਅਰਮੈਨ ਬਣੇ

ਪ੍ਰਤਾਪ ਬਾਜਵਾ ਕਾਂਗਰਸ ਕਮੇਟੀ ਦੇ ਵਿਦੇਸ਼ੀ ਮਾਮਲਿਆਂ ਵਿਭਾਗ ਦੇ ਉਪ-ਚੇਅਰਮੈਨ ਬਣੇ

ਮੁਨੀਸ਼ ਤਿਵਾੜੀ ਨੂੰ ਬਣਾਇਆ ਜਨਰਲ ਸਕੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਭੁਵਨੇਸ਼ਵਰ ਕਾਲੀਤਾ ਨੂੰ ਵੀ ਵਿਭਾਗ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮਨੀਸ਼ ਤਿਵਾੜੀ ਅਤੇ ਐੱਮ.ਐੱਮ. ਪੱਲਾਮਰਾਜੂ ਨੂੰ ਜਨਰਲ ਸਕੱਤਰ, ਦੀਪੇਂਦਰ ਹੁੱਡਾ ਅਤੇ ਐਡਵੋਕੇਟ ਸੰਜੀਵ ਜੋਸਿਫ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਭਾਗ ਦਾ ਕਨਵੀਨਰ ਰਾਗਿਨੀ ਨਾਇਕ ਅਤੇ ਕੋ-ਕਨਵੀਨਰ ਸੰਜੈ ਚੰਡੋਕ ਨੂੰ ਨਿਯੁਕਤ ਕੀਤਾ ਗਿਆ।

Check Also

ਕੱਟੜਤਾ ਤੇ ਅੱਤਵਾਦ ਨਾਲ ਮੁਕਾਬਲੇ ‘ਚ ਸਾਊਦੀ ਅਰਬ ਦਾ ਭਾਰਤ ਨੂੰ ਭਰੋਸਾ

ਅੱਤਵਾਦ ਦੋਵਾਂ ਦੇਸ਼ਾਂ ਦੀ ਵੱਡੀ ਚਿੰਤਾ ਨਵੀਂ ਦਿੱਲੀ : ਭਾਰਤ ਦੌਰੇ ‘ਤੇ ਆਏ ਸਾਊਦੀ ਸ਼ਹਿਜ਼ਾਦੇ …