Breaking News
Home / ਜੀ.ਟੀ.ਏ. ਨਿਊਜ਼ / ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ

ਇਕ ਨਕਾਬਪੋਸ਼ ਲੁਟੇਰੇ ਨੇ ਗ੍ਰੌਸਰੀ ਸਟੋਰ ਨੂੰ ਬਣਾਇਆਨਿਸ਼ਾਨਾ

ਬਰੈਂਪਟਨ/ਬਿਊਰੋ ਨਿਊਜ਼ :ਲੰਘੇ ਦਿਨੀਂ ਇਕ ਨਕਾਬਪੋਸ਼ ਤੇ ਹਥਿਆਰਬੰਦ ਲੁਟੇਰੇ ਨੇ ਕੈਨੇਡਾ ਦੇ ਸ਼ਹਿਰਬਰੈਂਪਟਨ ‘ਚ ਇਕ ਗ੍ਰੌਸਰੀ ਸਟੋਰ ਨੂੰ ਨਿਸ਼ਾਨਾਬਣਾਇਆ। ਨਕਾਬਪੋਸ਼ਲੁਟੇਰਿਆਂ ਨੇ ਦੋ ਕੈਸ਼ਰਜਿਸਟਰਅਤੇ ਬਹੁਤਸਾਰਾਕੈਸ਼ ਲੁੱਟਿਆ। ਜਾਣਕਾਰੀਮੁਤਾਬਕ ਉਹ ਪੈਦਲ ਹੀ ਉੱਥੋਂ ਭੱਜ ਗਿਆ ਅਤੇ ਸਟਾਫ ਨੇ ਦਾਅਵਾਕੀਤਾ ਹੈ ਕਿ ਲੁਟੇਰੇ ਕੋਲਬੰਦੂਕ ਸੀ।
ਪੀਲਕਾਂਸਟੇਬਲਸਾਰਾਹਪੈਟਨ ਨੇ ਜਾਣਕਾਰੀਦਿੱਤੀ ਕਿ ਇਸ ਘਟਨਾ ‘ਚ ਕੋਈ ਜ਼ਖਮੀਨਹੀਂ ਹੋਇਆ ਪਰਲੋਕਕਾਫੀਡਰੇ ਹੋਏ ਹਨ। ਪੁਲਸ ਕੁੱਤਿਆਂ ਦੀਸਹਾਇਤਾਨਾਲਲੁਟੇਰੇ ਨੂੰ ਲੱਭਣਲਈਕੋਸ਼ਿਸ਼ਾਂ ਕਰਰਹੀ ਹੈ। ਗ੍ਰੋਸਰੀਸਟੋਰ ਦੇ ਸਟਾਫ ਨੇ ਦੱਸਿਆ ਕਿ ਲੁਟੇਰਾਲੰਬਾ ਸੀ ਅਤੇ ਉਸ ਨੇ ਮਹਿਰੂਨਸਵੈਟਰਨਾਲ ਗਰੇਅ ਰੰਗ ਦੀਪੈਂਟਪਾਈ ਹੋਈ ਸੀ। ਉਸ ਨੇ ਚਿਹਰੇ ‘ਤੇ ਮਾਸਕਲਗਾਇਆ ਹੋਇਆ ਸੀ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀਵਧੇਰੇ ਜਾਣਕਾਰੀਹੋਵੇ ਤਾਂ ਉਹ ਪੁਲਸਨਾਲ ਸਾਂਝੀ ਜ਼ਰੂਰਕਰਨ।
ਤੁਹਾਨੂੰ ਦੱਸਦਈਏ ਕਿ ਪਿਛਲੇ ਸਮੇਂ ‘ਚ ਇੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਕਾਫੀਵਾਧਾ ਹੋਇਆ ਹੈ। 2017 ਦੀਸਲਾਨਾਰਿਪੋਰਟਮੁਤਾਬਕਮਿਸੀਸਾਗਾਅਤੇ ਬਰੈਂਪਟਨ ‘ਚ ਪਿਛਲੇ ਸਾਲਨਾਲੋਂ ਵਧੇਰੇ ਲੁੱਟ-ਖੋਹ ਦੇ ਮਾਮਲੇ ਦਰਜਕੀਤੇ ਗਏ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਕੀਤੀ ਸ਼ਲਾਘਾ

ਕਿਹਾ : ਕੈਨੇਡਾ ‘ਚ ਕਿਸੇ ਵੀ ਭਾਈਚਾਰੇ ਨਾਲ ਨਫ਼ਰਤ ਦੀ ਕੋਈ ਥਾਂ ਨਹੀਂ ਸਭ ਤੋਂ …