Breaking News
Home / ਕੈਨੇਡਾ / ਮਾਊਨਟੇਨਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਟੂਰ ਦਾ ਆਯੋਜਨ

ਮਾਊਨਟੇਨਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਟੂਰ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਇਥੋਂ ਦੀ ਮਾਊਨਟੇਨਸ ਸੀਨੀਅਰਜ਼ ਕਲੱਬ ਵਲੋਂ ਆਪਣੇ 56 ਮੈਂਬਰਾਂ ਦੇ ਇੱਕ ਗਰੁੱਪ ਦਾ ਟੂਰ ਅਯੋਜਿਤ ਕੀਤਾ ਗਿਆ। ਇਹ ਟੂਰ ਗਰੇਵਨਹੁਸਟ ਅਤੇ ਮਸਕੌਕਾ ਵਿਖੇ ਉਥੋਂ ਦੀਆਂ ਖੂਬਸੂਰਤ ਝੀਲਾਂ ਦੇ ਨਜ਼ਾਰੇ ਵਿਖਾਉਣ ਲਈ ਮੈਂਬਰਾਂ ਨੂੰ ਲੈ ਜਾਇਆ ਗਿਆ। ਇਸ ਟੂਰ ਵਿੱਚ ਸਾਰੇ ਮੈਂਬਰਾਂ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਟੂਰ ਦੌਰਾਨ ਬਜ਼ੁਰਗਾਂ ਵਲੋਂ ਆਪਣੇ ਮਨੋਰੰਜਨ ਲਈ ਗੀਤ ਅਤੇ ਬੋਲੀਆਂ ਪਾਈਆਂ ਗਈਆਂ।

Check Also

ਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ

ਬਰੈਂਪਟਨ : ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੇ ਦੱਸਣ ਮੁਤਾਬਕ ਡੌਨ ਮੀਨੇਕਸ ਸੀਨੀਅਰ ਕਲੱਬ ਬਰੈਂਪਟਨ ਨੇ …