Breaking News
Home / 2018 / July / 20

Daily Archives: July 20, 2018

ਮੋਗਾ ਜ਼ਿਲ੍ਹੇ ਦੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਨੇ ਕੀਤਾ ਖੁਲਾਸਾ

ਕਿਹਾ, ਜ਼ਿਲ੍ਹੇ ਦੇ 42 ਨਸ਼ਾ ਤਸਕਰਾਂ ਦੀ 11 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ ਮੋਗਾ/ਬਿਊਰੋ ਨਿਊਜ਼ ਮੋਗਾ ਦੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਜ਼ਿਲ੍ਹੇ ਵਿਚ 42 ਨਸ਼ਾ ਤਸਕਰਾਂ ਦੀ 11 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 29 ਹੋਰ ਤਸਕਰਾਂ ਦੀ ਕਰੀਬ 6 ਕਰੋੜ …

Read More »

ਭਗਵੰਤ ਮਾਨ ਨੇ ਲੋਕ ਸਭਾ ‘ਚ ਪਰਲ ਅਤੇ ਹੋਰ ਚਿੱਟ ਫ਼ੰਡ ਕੰਪਨੀਆਂ ਦੀ ਠੱਗੀ ਦਾ ਮੁੱਦਾ ਚੁੱਕਿਆ

ਕਿਹਾ, ਲੋਕਾਂ ਦਾ ਦੇਸ਼ ਦੇ ਬੈਂਕਾਂ ਤੋਂ ਵੀ ਵਿਸ਼ਵਾਸ ਉਠਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿਚ ਪਰਲ, ਕਰਾਊਨ ਆਦਿ ਚਿੱਟ ਫ਼ੰਡ ਕੰਪਨੀਆਂ ਦੁਆਰਾ ਲੋਕਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ ਦਾ ਮੁੱਦਾ ਲੋਕ ਸਭਾ ਵਿਚ ਚੁੱਕਿਆ। ਆਰਥਿਕ ਅਪਰਾਧੀ ਬਿੱਲ …

Read More »

ਹਰਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ‘ਤੇ ਲੜੇਗਾ ਲੋਕ ਸਭਾ ਚੋਣਾਂ

ਪਾਰਟੀ ਨੇ ਤਿਆਰੀਆਂ ਕੀਤੀਆਂ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜਨ ਦਾ ਫੈਸਲਾ ਕੀਤਾ ਹੈ। ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ 19 ਅਗਸਤ ਨੂੰ ਪਿੱਪਲੀ ਵਿਚ ਹੋਣ ਵਾਲੀ ਇਕ ਰੈਲੀ ਵਿਚ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ …

Read More »

ਚਹੇੜੂ ਨੇੜੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਮ੍ਰਿਤਕ ਸਾਹਿਲ ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ ਫਗਵਾੜਾ/ਬਿਊਰੋ ਨਿਊਜ਼ ਜਲੰਧਰ-ਫਗਵਾੜਾ ਮਾਰਗ ‘ਤੇ ਚਹੇੜੂ ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਰਾਹਤ ਕਾਰਜਾਂ ਵਿਚ ਲੱਗੀ ਟੀਮ ਨੇ ਅੱਜ ਬਰਾਮਦ ਕਰ ਲਈਆਂ ਹਨ। ਪੁਲਿਸ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਲਾਪਤਾ ਹੋਏ ਨੌਜਵਾਨਾਂ ਸਾਹਿਲ ਅਤੇ ਲੱਕੀ …

Read More »

‘ਡੋਪ ਸ਼ੋਪ’ ਗਾਉਣ ਵਾਲੇ ਪੰਜਾਬੀ ਗਾਇਕ ਦੀਪ ਮਨੀ ‘ਤੇ ਹੋਇਆ ਬਲਾਤਕਾਰ ਦਾ ਪਰਚਾ

ਵਿਆਹ ਦਾ ਝਾਂਸਾ ਦੇ ਕੇ ਜਬਰ ਜਿਨਾਹ ਦੇ ਲੱਗੇ ਇਲਜ਼ਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਹਨੀ ਸਿੰਘ ਦੇ ਸੰਗੀਤ ਵਾਲੇ ਮਸ਼ਹੂਰ ਗੀਤ ‘ਡੋਪ ਸ਼ੋਪ’ ਨਾਲ ਮਸ਼ਹੂਰ ਹੋਏ ਅਮਨਦੀਪ ਸਿੰਘ ???????ਉਰਫ ਦੀਪ ਮਨੀ ਉਤੇ ਦਿੱਲੀ ਵਿਚ ਬਲਾਤਕਾਰ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਈਵੈਂਟ ਮੈਨੇਜਮੈਂਟ ਨਾਲ ਸਬੰਧਤ ਲੜਕੀ …

Read More »

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ ਜਾਣਕਾਰੀ

ਪਤਨੀਆਂ ਨੂੰ ਇਕੱਲਿਆਂ ਛੱਡ ਕੇ ਵਿਦੇਸ਼ ਭੱਜੇ 8 ਐਨ ਆਰ ਆਈਜ਼ ਦੇ ਪਾਸਪੋਰਟ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਆਪਣੀਆਂ ਪਤਨੀਆਂ ਨੂੰ ਇਕੱਲਿਆਂ ਛੱਡ ਵਿਦੇਸ਼ ਦੌੜਨ ਵਾਲੇ ਅੱਠ ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਮੰਤਰਾਲੇ ਦੇ ਅਧਿਕਾਰੀ …

Read More »

ਬੇਭਰੋਸਗੀ ਮਤੇ ‘ਤੇ ਆਪਣੇ ਭਾਸ਼ਣ ਤੋਂ ਬਾਅਦ ਮੋਦੀ ਕੋਲ ਗਏ ਰਾਹੁਲ ਗਾਂਧੀ

ਗਲੇ ਮਿਲੇ, ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਬੇਭਰੋਸਗੀ ਮਤੇ ‘ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾ ਲਿਆ। ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ ਅਤੇ ਗਾਲੀਆਂ ਦੇ ਸਕਦੇ ਹੋ, ਪਰ ਮੇਰੇ ਮਨ ਵਿਚ ਤੁਹਾਡੇ ਖਿਲਾਫ …

Read More »

ਮੋਦੀ ਹੁਣ ਜਾਣਗੇ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ

2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨੇ 84 ਦੇਸ਼ਾਂ ਦਾ ਕੀਤਾ ਦੌਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 27 ਜੁਲਾਈ ਤੱਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦੱਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿਚ ਸਕੱਤਰ ਟੀ. ਐਸ. ਤ੍ਰਿਮੂਰਤੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ …

Read More »

ਆਰੋਪ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਰਾਹੀਂ ਜਾਂਦੇ ਅਤੇ ਫਿਰ ਵੀ 500 ਰੁਪਏ ਰੋਜ਼ਾਨਾ ਸਫ਼ਰ ਭੱਤਾ ਲੈਂਦੇ ਰਹੇ

ਬਾਦਲ ਪਰਿਵਾਰ ਨੇ 10 ਸਾਲ ‘ਚ ਪ੍ਰਾਈਵੇਟ ਚਾਰਟਡ ਹੈਲੀਕਾਪਟਰਾਂ ‘ਤੇ ਸਰਕਾਰੀ ਖਜ਼ਾਨੇ ‘ਚੋਂ 1.21 ਅਰਬ ਰੁਪਏ ਖਰਚੇ : ਸਿੱਧੂ ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਰਟੀਆਈ ਰਾਹੀਂ ਖੁਲਾਸਾ ਕੀਤਾ ਹੈ ਕਿ ਬਾਦਲ ਪਰਿਵਾਰ ਨੇ ਆਪਣੀ ਸਰਕਾਰ ਦੇ ਦਸ ਸਾਲਾਂ ‘ਚ ਸਰਕਾਰੀ ਖਜ਼ਾਨੇ ਤੋਂ 1 ਅਰਬ 21 …

Read More »

ਗੈਂਗਸਟਰ ਕਾਹਲਵਾਂ ਦਾ ਸਾਥੀ ਸਾਬਕਾ ਐਸਆਈ ਕਰ ਰਿਹਾ ਸੀ ਅਫੀਮ ਦੀ ਤਸਕਰੀ, ਤਿੰਨ ਸਾਥੀਆਂ ਸਮੇਤ ਗ੍ਰਿਫਤਾਰ

ਡੇਢ ਕਿੱਲੋ ਅਫੀਮ ਵੀ ਬਰਾਮਦ, ਜ਼ੀਰਕਪੁਰ ਵਿਚ ਪਿੰਡ ਮਟਰਾਂ ਦੇ ਸਰਪੰਚ ਨੂੰ ਕਰਨੀ ਸੀ ਸਪਲਾਈ ਸੰਗਰੂਰ : ਸ਼ਾਰਟ ਸ਼ੂਟਰ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਜਾਮਿਨ ਖਾਨ ਆਪਣੇ ਤਿੰਨ ਸਾਥੀਆਂ ਨਾਲ ਡੇਢ ਕਿੱਲੋ ਅਫੀਮ ਦੀ ਤਸਕਰੀ ਕਰਦਾ ਫੜਿਆ ਗਿਆ ਹੈ। ਆਰੋਪੀ ਸੀਆਰਪੀਐਫ ਵਿਚ ਸਬ ਇੰਸਪੈਕਟਰ ਵੀ ਰਹਿ ਚੁੱਕਾ ਹੈ। ਪੁਲਿਸ ਦਾ …

Read More »