Breaking News
Home / 2018 / July / 06

Daily Archives: July 6, 2018

ਨਸ਼ੇ ਦੇ ਮਾਮਲੇ ‘ਚ ਡੋਪ ਟੈਸਟਾਂ ਨੇ ਹੋਰ ਮੁੱਦੇ ਕੀਤੇ ਇਕ ਪਾਸੇ

ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਰਪ੍ਰਤਾਪ ਸਿੰਘ ਅਜਨਾਲਾ ਅਤੇ ਡਾ. ਸੁਖਵਿੰਦਰ ਸੁੱਖੀ ਨੇ ਕਰਵਾਇਆ ਡੋਪ ਟੈਸਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਇਨ੍ਹੀਂ ਦਿਨੀਂ ਨਸ਼ਿਆਂ ਨੂੰ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਹੋਰ ਮੁੱਦੇ ਇਕ ਪਾਸੇ ਰਹਿ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਨਸ਼ਿਆਂ ਦੇ ਕਹਿਰ ਨੇ ਕਈ ਨੌਜਵਾਨਾਂ …

Read More »

ਨਸ਼ਿਆਂ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰਨ ਲਈ ਕੈਪਟਨ ਵਲੋਂ ਨਿਰਦੇਸ਼

ਹਾਈਕੋਰਟ ਵਲੋਂ ਮਿਲੀ ਨਸੀਅਤ ਤੋਂ ਬਾਅਦ ਕੈਪਟਨ ਨੇ ਚੁੱਕਿਆ ਕਦਮ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦੇ ਮਾਮਲਿਆਂ ਦਾ ਛੇਤੀ ਨਿਪਟਾਰਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਕੈਪਟਨ ਨੇ ਐਡਵੋਕੇਟ ਜਨਰਲ ਨੂੰ ਨਸ਼ਿਆਂ ਸਬੰਧੀ ਮਾਮਲਿਆਂ ਦਾ ਜਲਦੀ ਨਿਬੇੜਾ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ …

Read More »

ਪੰਜਾਬ ‘ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕਾਲਜਾਂ ਦੇ ਵਿਦਿਆਰਥੀ ਵੀ ਸੰਭਾਲਣਗੇ ਮੋਰਚਾ

ਅਨ ਏਡਿਡ ਕਾਲਜਾਂ ਦੇ ਵਿਦਿਆਰਥੀ ਮੁਹਿੰਮ ‘ਚ ਲੈਣਗੇ ਹਿੱਸਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸੂਬੇ ਦੇ ਅਨ-ਏਡਿਡ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲੈਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਅਨ-ਏਡਿਡ ਪ੍ਰਾਈਵੇਟ ਕਾਲਜਾਂ ਦੀ ਸਾਂਝੀ …

Read More »

ਪੰਜਾਬ ‘ਚ ਸੈਰ ਸਪਾਟੇ ਦੇ ਸਥਾਨਾਂ ਨੂੰ ਵਿਕਸਤ ਕਰਨ ਲਈ ਲਿਆ ਜਾਵੇਗਾ ਕਰਜ਼ਾ

ਪੰਜਾਬ ਦੇ ਟੂਰਿਜ਼ਮ ਸੈਕਟਰ ਵਿਚ ਬਹੁਤ ਕਮੀਆਂ : ਸਿੱਧੂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਟੂਰਿਜ਼ਮ ਮਾਮਲੇ ਸਬੰਧੀ ਦਿੱਲੀ ਵਿਚ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਰਾਸ਼ਟਰੀ ਹੈੱਡ ਨਾਲ ਮੀਟਿੰਗ ਕੀਤੀ ਹੈ। ਨਵਜੋਤ ਸਿੱਧੂ ਹੋਰਾਂ ਨੇ ਦੱਸਿਆ ਕਿ ਪੰਜਾਬ ਵਿਚ ਸੈਰ ਸਪਾਟਾ ਸਥਾਨਾਂ ਦੇ …

Read More »

ਬਰਨਾਲਾ ‘ਚ ਨੌਜਵਾਨ ਕੋਲੋਂ 5 ਲੱਖ ਰੁਪਏ ਲੁੱਟੇ, ਫਿਰ ਕੀਤਾ ਕਤਲ

ਪੁਲਿਸ ਸੀਸੀ ਟੀਵੀ ਕੈਮਰਿਆਂ ਦੇ ਸਹਾਰੇ ਜਾਂਚ ਕਰਨ ਲੱਗੀ ਬਰਨਾਲਾ/ਬਿਊਰੋ ਨਿਊਜ਼ ਲੰਘੀ ਦੇਰ ਰਾਤ 10 ਕੁ ਵਜੇ ਬਰਨਾਲਾ ਵਿਚ ਇਕ ਨੌਜਵਾਨ ਕੋਲੋਂ ਲੁਟੇਰਿਆਂ ਨੇ 5 ਲੱਖ ਰੁਪਏ ਖੋਹ ਲਏ ਅਤੇ ਬਾਅਦ ਵਿਚ ਉਸ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ 27 ਸਾਲਾ ਹਿਮਾਂਸ਼ੂ ਦਾਨੀਆ ਜੋ ਠੇਕਿਆਂ ਤੋਂ ਨਕਦੀ ਇਕੱਠੀ ਕਰਕੇ …

Read More »

ਅੰਨਾ ਹਜ਼ਾਰੇ ਵਲੋਂ ਮੁੜ ਅੰਦੋਲਨ ਸ਼ੁਰੂ ਕਰਨ ਦੀ ਧਮਕੀ

ਕਿਹਾ, ਮੋਦੀ ਸਰਕਾਰ ਨੇ ਜਨਤਾ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ 2 ਅਕਤੂਬਰ ਤੋਂ ਮੁੜ ਸ਼ੁਰੂ ਕਰਾਂਗਾ ਅੰਦੋਲਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਅੰਨਾ ਹਜ਼ਾਰੇ ਨੇ ਮੋਦੀ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਸਵਾਮੀਨਾਥਨ ਕਮਿਸ਼ਨ …

Read More »

ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀਆਂ ਖਿਲਾਫ ਲੱਗੇ ਦੇਸ਼ ਧ੍ਰੋਹ ਦੇ ਇਲਜ਼ਾਮ ਹਟਾਏ

ਲੰਘੇ ਸਾਲ 25 ਅਗਸਤ ਨੂੰ ਡੇਰਾ ਪ੍ਰੇਮੀਆਂ ਨੇ ਪੰਚਕੂਲਾ ‘ਚ ਫੈਲਾਈ ਸੀ ਹਿੰਸਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਚਕੁਲਾ ‘ਚ ਡੇਰਾ ਸਿਰਸਾ ਪ੍ਰੇਮੀਆਂ ਵਲੋਂ ਕੀਤੀ ਗਈ ਹਿੰਸਾ ਸਬੰਧੀ ਅਦਾਲਤ ਨੇ 41 ਡੇਰਾ ਪ੍ਰੇਮੀਆਂ ਵਿਰੁੱਧ ਲੱਗੇ ਦੇਸ਼ਧ੍ਰੋਹ ਦੇ ਇਲਜ਼ਾਮ ਹਟਾ ਦਿੱਤੇ ਹਨ। ਇਹ ਇਲਜ਼ਾਮ ਸਰਕਾਰ ਦੀ ਮਿਹਰਬਾਨੀ ਕਰਕੇ ਹਟਾਏ ਗਏ ਹਨ। ਡੇਰਾ ਇੰਚਾਰਜ ਚਮਕੌਰ …

Read More »

ਮੀਂਹ ਤੇ ਝੱਖੜ ਨੇ ਮਲੋਟ ‘ਚ ਪਿਓ ਤੇ ਦੋ ਧੀਆਂ ਦੀ ਲਈ ਜਾਨ

ਜ਼ਖ਼ਮੀ ਗਰਭਵਤੀ ਪਤਨੀ ਨੇ ਦਿੱਤਾ ਦੋ ਲੜਕਿਆਂ ਨੂੰ ਜਨਮ ਮਲੋਟ/ਬਿਊਰੋ ਨਿਊਜ਼ : ਮਲੋਟ ਇਲਾਕੇ ਵਿੱਚ ਆਏ ਤੇਜ਼ ਝੱਖੜ ਕਾਰਨ ਵੱਖ-ਵੱਖ ਥਾਵਾਂ ‘ਤੇ 5 ਮੌਤਾਂ ਹੋ ਗਈਆਂ ਅਤੇ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਵਾਰਡ ਨੰ. 14 ਦੀ ਗਲੀ ਨੰ: 9 ਐਸਏਐਸ ਨਗਰ ਵਿੱਚ ਘਰ ਦੀ ਛੱਤ ਡਿੱਗਣ ਨਾਲ ਇੱਕੋ …

Read More »

ਨਸ਼ੇ ਨੂੰ ਲੈ ਕੇ ਸਰਕਾਰ ‘ਤੇ ਦਬਾਅ

ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰ ਕੈਪਟਨ ਸਰਕਾਰ ਨੂੰ ਨਸ਼ੇ ਦੇ ਮੁੱਦੇ ‘ਤੇ ਘੇਰ ਰਹੀ ਹੈ ਅਤੇ ਸਰਕਾਰ ਵੀ ਇਸ ਦੇ ਦਬਾਅ ਹੇਠ ਨਜ਼ਰ ਆ ਰਹੀ ਹੈ। ਸ਼ਾਇਦ ਇਸ ਲਈ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਬੁਲਾਈ ਹੈ। ਇਸ ‘ਚ ਉਹ ਮੰਤਰੀਆਂ ਨੂੰ ਵੱਖ-ਵੱਖ …

Read More »

ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਸੁਖਬੀਰ ਦੀ ਜਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ‘ਚ ਰੋੜ੍ਹੇ : ਸਿੂੱਧ

ਸੁਖਬੀਰ ਬਾਦਲ ਦੇ ‘ਸੁਪਨਿਆਂ ਵਾਲੀ ਬੱਸ’ ਹੋਵੇਗੀ ਨਿਲਾਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਨੂੰ ਪੱਕੇ ਤੌਰ ‘ਤੇ ਠੱਪ ਕਰਦਿਆਂ ‘ਪਾਣੀ ਵਾਲੀ ਬੱਸ’ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। …

Read More »