Breaking News
Home / 2018 / June / 11

Daily Archives: June 11, 2018

ਪੰਜਾਬ ‘ਚ ਗੈਰ ਕਾਨੂੰਨੀ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਨੀਤੀ ਹੋਵੇਗੀ ਲਾਗੂ

ਮਾਲਕ ਟੈਕਸ ਅਦਾ ਕਰਕੇ ਇਮਾਰਤਾਂ ਨੂੰ ਕਰਵਾ ਸਕਣਗੇ ਰੈਗੂਲਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਜੋ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਕੀਤੀ ਹੋਈ ਹੈ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਯਕਮੁਸ਼ਤ ਨੀਤੀ ਲਾਗੂ ਕੀਤੀ ਜਾਵੇਗੀ। ਇਸ ਨੀਤੀ ਤਹਿਤ ਗੈਰ ਕਾਨੂੰਨੀ ਇਮਾਰਤਾਂ ਬਣਾਉਣ ਵਾਲੇ ਇਕ ਵਾਰ ਟੈਕਸ ਅਦਾ ਕਰਕੇ ਆਪਣੀਆਂ ਇਮਾਰਤਾਂ ਨੂੰ ਰੈਗੂਲਰ ਕਰਵਾ …

Read More »

ਪੰਜਾਬ ਦੀਆਂ 30 ਥਾਵਾਂ ਨੂੰ ਸੈਰ ਸਪਾਟੇ ਵਜੋਂ ਕੀਤਾ ਜਾਵੇਗਾ ਵਿਕਸਤ

ਅੰਮ੍ਰਿਤਸਰ ਹੋਵੇਗਾ ਸੈਲਾਨੀ ਕੇਂਦਰਾਂ ਦਾ ਧੂਰਾ : ਨਵਜੋਤ ਸਿੱਧੂ ਚੰਡੀਗੜ੍ਹ/ਬਿਊਰੋ ਨਿਊਜ਼ ਸੈਰ ਸਪਾਟਾ ਵਿਭਾਗ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਤੇ ਸੂਬੇ ਵਿਚਲੀਆਂ ਅਹਿਮ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ …

Read More »

ਭਾਈਰੂਪਾ ‘ਚ ਕਾਂਗਰਸੀ ਅਤੇ ਅਕਾਲੀਆਂ ਨੇ ਇਕ ਦੂਜੇ ‘ਤੇ ਚਲਾਏ ਪੱਥਰ

ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਦੇ ਪਿੰਡ ਭਾਈਰੂਪਾ ਵਿਚ ਗ੍ਰਾਮ ਸੁਸਾਇਟੀ ਦੀ ਚੋਣ ਦੌਰਾਨ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਇਕ ਦੂਜੇ ‘ਤੇ ਜਮ ਕੇ ਪੱਥਰਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਭਾਈਰੂਪਾ ਅਤੇ ਕਾਂਗੜ ਪੱਤੀ ਵਿਚ ਗ੍ਰਾਮ …

Read More »

ਹਰਸਿਮਰਤ ਕੌਰ ਬਾਦਲ ਦਾ ਕਹਿਣਾ

ਭਗਵੰਤ ਮਾਨ ਕਿਸੇ ਸਮੇਂ ਵੀ ਕਾਂਗਰਸ ਹੋ ਸਕਦੇ ਹਨ ਸ਼ਾਮਲ ਮਾਨਸਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਅਜਿਹਾ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ। ਕੇਂਦਰੀ ਮੰਤਰੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ‘ਤੇ ਤਿੱਖਾ ਸ਼ਬਦੀ ਹਮਲਾ …

Read More »

ਪੰਜਾਬ ‘ਚ ਟੈਕਸ ਪੂਰੇ ਊਤਰੀ ਭਾਰਤ ਨਾਲੋਂ ਜ਼ਿਆਦਾ

ਮਜੀਠੀਆ ਨੇ ਸੁਨੀਲ ਜਾਖੜ ਨੂੰ ਕਿਹਾ ਪੈਟਰੋਲੀਅਮ ਵਸਤਾਂ ਤੋਂ ਵੈਟ ਘਟਾਓ ਚੰਡੀਗੜ੍ਹ/ਬਿਊਰੋ ਨਿਊਜ਼ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਉਣ ਲਈ ਕਿਹਾ ਹੈ। ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਪੈਟਰੋਲ-ਡੀਜ਼ਲ ਉੱਤੇ ਟੈਕਸ ਘਟਾਉਣ ਦੇ ਮੁੱਦੇ ਉੱਪਰ ਨਕਲੀ …

Read More »

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਿਹਤ ਖਰਾਬ

ਏਮਜ਼ ‘ਚ ਭਰਤੀ ਵਾਜਪਈ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਵਾਜਪਈ ਲੰਬੇ ਸਮੇਂ ਤੋਂ ਬੀਮਾਰ ਹਨ। 93 ਸਾਲਾਂ ਦੇ ਅਟਲ ਬਿਹਾਰੀ ਵਾਜਪਈ ਨੂੰ ਡਾਕਟਰਾਂ ਦੀ ਸਲਾਹ ‘ਤੇ ਚੈਕਅੱਪ ਲਈ ਦਿੱਲੀ ਦੇ ਏਮਜ਼ …

Read More »

ਹਿੰਦੁਸਤਾਨ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ

ਕਿਹਾ, ਮੋਦੀ ਨੇ ਕਿਸਾਨਾਂ ਨੂੰ ਇਕ ਰੁਪਈਆ ਨਹੀਂ ਦਿੱਤਾ ਨਵੀਂ ਦਿੱਲੀ/ਬਿਊਰੋ ਲਿਊਜ਼ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਓ. ਬੀ. ਸੀ. ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਇੱਕ ਸਾਲ ਵਿਚ ਮੋਦੀ ਜੀ ਨੇ ਉਦਯੋਗਪਤੀਆਂ ਨੂੰ 2 …

Read More »

ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ

ਚੇਲੀ ਨੇ ਹੀ ਲਗਾਏ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਵਿਚ ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ਖ਼ਿਲਾਫ਼ ਉਨ੍ਹਾਂ ਦੀ ਚੇਲੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਜਾਂਚ ਕਰਨ ਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀ ਸੋਸ਼ਣ …

Read More »

13 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ‘ਚ ਮੰਗ ਰਿਹੈ ਸ਼ਰਣ

ਭਾਰਤ ਵਿਚੋਂ ਭਗੌੜਾ ਹੈ ਹੀਰਾ ਕਾਰੋਬਾਰੀ ਨੀਰਵ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਮਾਮਲੇ ਵਿਚ ਭਾਰਤ ਵਿਚੋਂ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ‘ਚ ਹੈ ਅਤੇ ਹੁਣ ਉਹ ਬ੍ਰਿਟੇਨ ਕੋਲੋਂ ਸਿਆਸੀ ਸ਼ਰਣ ਦੀ ਮੰਗ ਕਰ ਰਿਹਾ ਹੈ। ਨੀਰਵ ਮੋਦੀ ਦੇ …

Read More »