Breaking News
Home / 2018 / May / 29

Daily Archives: May 29, 2018

ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੂੰ ਮਿਲੀਆਂ ਧਮਕੀਆਂ

ਲੰਘੇ ਕੱਲ੍ਹ ਮੁੱਖ ਮੰਤਰੀ ਨੂੂੰ ਵੀ ਹਵਾਲਾਤੀ ਨੇ ਦਿੱਤੀਆਂ ਸਨ ਧਮਕੀਆਂ ਕਪੂਰਥਲਾ/ਬਿਊਰੋ ਨਿਊਜ਼ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾ ਕਾਹਲਵਾਂ ਗੈਂਗ ਦੇ ਮੈਂਬਰ ਗੈਂਗਸਟਰ ਹਰਜੋਤ ਸਿੰਘ ਅਤੇ ਅਮਰਬੀਰ ਲਾਲੀ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀਆਂ ਦੇਣ ਦਾ ਕਾਰਨ ਵਿਧਾਇਕ ਚੀਮਾ ਵਲੋਂ ਗੈਂਗਸਟਰਾਂ ‘ਤੇ ਚੱਲ ਰਹੇ …

Read More »

ਰਾਣਾ ਗੁਰਜੀਤ ਦਾ ਬੇਟਾ ਖਹਿਰਾ ਨਾਲ ਕਰੇਗਾ ਜੱਟਾਂ ਵਾਲੀ ਲੜਾਈ

ਕਿਹਾ, ਸੁਖਪਾਲ ਖਹਿਰਾ ਨੂੰ ਦਿਆਂਗੇ ਠੋਕਵਾਂ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੁਖਪਾਲ ਖਹਿਰਾ ਨਾਲ ‘ਜੱਟਾਂ ਵਾਲੀ ਲੜਾਈ’ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ “ਖਹਿਰਾ ਨਾਲ ਜੱਟਾਂ ਵਾਲੀ ਕਰਾਂਗੇ ਅਤੇ ਠੋਕਵਾਂ ਜਵਾਬ ਦਿਆਂਗੇ। …

Read More »

ਐਸ.ਐਚ.ਓ. ਪਰਮਿੰਦਰ ਬਾਜਵਾ ਨੂੰ ਮਿਲੀ ਜ਼ਮਾਨਤ

ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਖਿਲਾਫ ਦਰਜ ਕੀਤਾ ਸੀ ਨਜਾਇਜ਼ ਮਾਈਨਿੰਗ ਦਾ ਪਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਬਹੁ ਚਰਚਿਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਇੰਸਪੈਕਟਰ ਬਾਜਵਾ ਦੇ ਪੁਲਿਸ ਹਿਰਾਸਤ ‘ਚੋਂ ਬਾਹਰ ਆਉਣ ਦਾ ਰਸਤਾ ਸਾਫ ਹੋ ਗਿਆ । ਸ਼ਾਹਕੋਟ ਜ਼ਿਮਨੀ ਚੋਣ ਦੀਆਂ ਵੋਟਾਂ ਪੈਣ ਤੋਂ ਅਗਲੇ …

Read More »

ਸਰਹਿੰਦ-ਪਟਿਆਲਾ ਸੜਕ ‘ਤੇ ਰੁੜਕੀ ਨੇੜੇ ਸੜਕ ਹਾਦਸਾ

ਇਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ, ਤਿੰਨ ਜ਼ਖ਼ਮੀ ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼ ਸਰਹਿੰਦ-ਪਟਿਆਲਾ ਸੜਕ ‘ਤੇ ਅੱਜ ਦੁਪਹਿਰੇ ਕਰੀਬ 3 ਵਜੇ ਪਿੰਡ ਰੁੜਕੀ ਨੇੜੇ ਇੱਕ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਰਕਾਉਣ ਕਾਰਨ ਇਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। …

Read More »

ਜ਼ੀਰਕਪੁਰ ‘ਚ ਢਹਿ ਢੇਰੀ ਹੋਈ ਇਮਾਰਤ ਦੀ ਸਿੱਧੂ ਨੇ ਕਰਵਾਈ ਜਾਂਚ

ਅਣਗਹਿਲੀ ਵਰਤਣ ਵਾਲੇ ਸੁਪਰਡੈਂਟ ਸਮੇਤ ਤਿੰਨ ਅਧਿਕਾਰੀ ਮੁਅੱਤਲ ਚੰਡੀਗੜ੍ਹ/ਬਿਊਰੋ ਨਿਊਜ਼ ਜ਼ੀਰਕਪੁਰ ਵਿੱਚ ਇੱਕ ਇਮਾਰਤ ਢਹਿਢੇਰੀ ਹੋ ਜਾਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਬੰਧਤ ਸੁਪਰਡੈਂਟ ਬਲਵਿੰਦਰ ਸਿੰਘ, ਜੂਨੀਅਰ ਇੰਜਨੀਅਰ ਰਾਜੀਵ ਕੁਮਾਰ ਤੇ ਅਨਿਲ ਸ਼ਰਮਾ ਨੂੰ ਕੰਮ ਵਿੱਚ ਅਣਗਹਿਲੀ ਵਰਤਣ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਹੈ। ਲੰਘੀ …

Read More »

ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ

4 ਬੱਚਿਆਂ ਨੇ ਬਰਾਬਰ 500 ਵਿਚੋਂ ਲਏ 499 ਨੰਬਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੀ.ਬੀ.ਐਸ.ਈ. ਨੇ ਦਸਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ। ਜਾਰੀ ਕੀਤੇ ਗਏ 10ਵੀਂ ਦੇ ਨਤੀਜਿਆਂ ਵਿਚ ਹਰਿਆਣਾ ਦੇ ਗੁੜਗਾਓਂ ਤੋਂ ਪਰਖਰ ਮਿੱਤਲ, ਉਤਰ ਪ੍ਰਦੇਸ਼ ਦੇ ਬਿਜਨੌਰ ਤੋਂ ਰਿਮਜ਼ਿਮ ਅਗਰਵਾਲ ਤੇ ਸ਼ਾਮਲੀ ਤੋਂ ਨੰਦਨੀ ਗਰਗ ਅਤੇ ਕੇਰਲ ਦੇ …

Read More »

ਦਿਗਵਿਜੈ ਸਿੰਘ ਨੇ ਨਿਤਿਨ ਗਡਕਰੀ ਤੋਂ ਮੰਗੀ ਮੁਆਫੀ

ਗਡਗਰੀ ਨੇ ਮਾਣਹਾਨੀ ਦਾ ਕੇਸ ਲਿਆ ਵਾਪਸ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਰਾਜਨੀਤੀ ਵਿਚ ਅੱਜ ਕੱਲ੍ਹ ਮੁਆਫੀ ਮੰਗਣ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦੇ ਆਗੂਆਂ ਨੇ ਵੀ ਕੇਂਦਰੀ ਮੰਤਰੀ ਤੋਂ ਮੁਆਫੀ ਮੰਗੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ …

Read More »

ਹਰਿਆਣਾ ਦੇ ਮੰਤਰੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਨਿਪਾਹ ਵਾਇਰਸ

ਕਿਹਾ, ਜੋ ਵੀ ਪਾਰਟੀ ਉਸਦੇ ਸੰਪਰਕ ‘ਚ ਆਵੇਗੀ ਉਹ ਖਤਮ ਹੋ ਜਾਵੇਗੀ ਅੰਬਾਲਾ/ਬਿਊਰੋ ਨਿਊਜ਼ ਹਰਿਆਣਾ ਦੇ ਸਿਹਤ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਪਾਹ ਵਾਇਰਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਿਪਾਹ ਵਾਇਰਸ ਦੀ ਤਰ੍ਹਾਂ ਹੈ, ਜੋ ਵੀ ਪਾਰਟੀਆਂ ਇਕੱਠੀਆਂ ਹੋ ਕੇ ਰਾਹੁਲ ਗਾਂਧੀ ਦੇ ਸੰਪਰਕ ਵਿਚ ਆਉਣਗੀਆਂ, …

Read More »