Breaking News
Home / 2018 / April / 12

Daily Archives: April 12, 2018

ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਪਹਿਲਵਾਨਾਂ ਨੇ ਕੀਤਾ ਝੰਡਾ ਬੁਲੰਦ

ਸੁਸ਼ੀਲ ਕੁਮਾਰ ਤੇ ਅਵਾਰੇ ਨੇ ਭਾਰਤ ਨੂੰ ਦਿਵਾਏ ਸੋਨੇ ਦੇ ਤਮਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਚੱਲ ਰਹੀਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਪਹਿਲਵਾਨਾਂ ਨੇ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਬਬਿਤਾ ਫੋਗਾਟ ਨੇ ਚਾਂਦੀ ਦੇ ਤਮਗੇ ਨਾਲ ਪਹਿਲਵਾਨੀ ਵਿਚ ਦੇਸ਼ ਦਾ ਖਾਤਾ ਖੋਲਿ•ਆ। ਇਸ ਤੋਂ …

Read More »

ਐਸ.ਸੀ/ਐਸ.ਟੀ ਐਕਟ ‘ਤੇ ਕੇਂਦਰ ਨੇ ਸੁਪਰੀਮ ਕੋਰਟ ਨੂੰ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ

ਕਿਹਾ, ਅਜਿਹੇ ਫੈਸਲੇ ਨਾਲ ਦੇਸ਼ ਦਾ ਬਹੁਤ ਨੁਕਸਾਨ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਐਸ.ਸੀ/ਐਸ.ਟੀ. ਐਕਟ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਜਵਾਬ ਦਾਖਲ ਕੀਤਾ ਹੈ। ਕੇਂਦਰ ਸਰਕਾਰ ਨੇ ਐਕਟ ਸਬੰਧੀ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਕੇਂਦਰ ਨੇ ਕਿਹਾ ਕਿ ਐਸ.ਸੀ/ਐਸ.ਟੀ. ਐਕਟ ‘ਤੇ ਫੈਸਲੇ ਨੇ …

Read More »

ਕਾਂਗਰਸ ਤੋਂ ਬਾਅਦ ਭਾਜਪਾ ਨੇ ਵੀ ਅੱਜ ਕੀਤੀ ਭੁੱਖ ਹੜਤਾਲ

ਪ੍ਰਧਾਨ ਮੰਤਰੀ ਸਮੇਤ ਮੰਤਰੀ ਤੇ ਸੰਸਦ ਮੈਂਬਰ ਵੀ ਬੈਠੇ ਭੁੱਖ ਹੜਤਾਲ ‘ਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ ਤੱਕ ਸੱਤਾ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਅਹਿਮ ਹਥਿਆਰ ਭੁੱਖ-ਹੜਤਾਲ ਹੁੰਦੀ ਸੀ, ਪਰ ਅੱਜ ਮੋਦੀ ਸਰਕਾਰ ਹੀ ਭੁੱਖ ਹੜਤਾਲ ‘ਤੇ ਬੈਠ ਗਈ। ਸੰਸਦ ਦਾ ਬਜਟ ਸੈਸ਼ਨ ਸਮਾਪਤ ਹੋਣ ‘ਤੇ ਵਿਰੋਧੀ ਧਿਰ ਤੋਂ ਨਾਰਾਜ਼ …

Read More »

ਬਾਦਲਾਂ ਨੂੰ ਟੱਕਰ ਦੇਵੇਗੀ ਨਵੀਂ ਜਥੇਬੰਦੀ ‘ਪੰਥਕ ਅਕਾਲੀ ਲਹਿਰ’

ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਬਣਾਈ ਨਵੀਂ ਜਥੇਬੰਦੀ ਚੰਡੀਗੜ•/ਬਿਊਰੋ ਨਿਊਜ਼ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਪੰਥਕ ਹਸਤੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਨਵੀਂ ਪੰਥਕ ਜਥੇਬੰਦੀ ‘ਪੰਥਕ ਅਕਾਲੀ ਲਹਿਰ’ ਬਣਾਈ ਹੈ। ਇਹ ਜਥੇਬੰਦੀ ਧਾਰਮਿਕ ਫਰੰਟ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟੱਕਰ …

Read More »

ਕੈਪਟਨ ਦੀ ਗੈਰਹਾਜ਼ਰੀ ‘ਚ ਹੋਇਆ ਸੰਗਰੂਰ ‘ਚ ਕਰਜ਼ਾ ਮਾਫੀ ਸਮਾਗਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਨਰਾਜ਼ ਹੋਏ ਜਾਖੜ ਸਮਾਗਮ ‘ਚ ਪਹੁੰਚੇ ਸੰਗਰੂਰ/ਬਿਊਰੋ ਨਿਊਜ਼ ਅੱਜ ਸੰਗਰੂਰ ਜ਼ਿਲ•ੇ ਦੇ ਰਾਮਪੁਰਾ ਦੀ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਵੱਲੋਂ ਕਰਜ਼ਾ ਮਾਫੀ ਦੀ ਚੌਥੀ ਕਿਸ਼ਤ ਜਾਰੀ ਕਰਨ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੈਪਟਨ ਅਮਰਿੰਦਰ ਦੀ ਗੈਰਹਾਜ਼ਰੀ ‘ਚ ਹੋਇਆ। ਕੈਪਟਨ ਅਮਰਿੰਦਰ ਕੋਲੋਂ ਨਰਾਜ਼ ਹੋਏ ਸੁਨੀਲ …

Read More »

ਕੈਪਟਨ ਸਰਕਾਰ ਵੱਲੋਂ ਨਵਜੋਤ ਸਿੱਧੂ ਦੀ ਸਜ਼ਾ ਤਿੰਨ ਸਾਲ ਹੀ ਬਰਕਰਾਰ ਰੱਖਣ ਦੀ ਅਪੀਲ

ਪੀੜਤ ਪਰਿਵਾਰ ਨੇ ਸਿੱਧੂ ਦੀ ਸਜ਼ਾ ਵਧਾਉਣ ਲਈ ਸੁਪਰੀਮ ਕੋਰਟ ਤੱਕ ਕੀਤੀ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ 1988 ਦੇ ਇੱਕ ਸੜਕੀ ਝਗੜੇ ਦੇ ਮਾਮਲੇ ਵਿਚ ਪੀੜਿਤ ਪਰਿਵਾਰ ਨੇ ਸੁਪਰੀਮ ਕੋਰਟ ਕੋਲੋਂ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਵੱਲੋਂ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ ਵਧਾਉਣ ਦੀ ਅਪੀਲ ਕੀਤੀ ਹੈ। …

Read More »

ਭਲਕੇ ਰਿਲੀਜ਼ ਹੋਵੇਗੀ ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’

ਸ਼੍ਰੋਮਣੀ ਕਮੇਟੀ ਨੇ ਆਪਣੇ ਅਦਾਰੇ ਬੰਦ ਕਰਨ ਦਾ ਫੈਸਲਾ ਲੈ ਕੇ ਸਿੱਖ ਸੰਗਤਾਂ ਨੂੰ ਕਾਲੀਆਂ ਪੱਗਾਂ ਬੰਨ•ਣ ਦੀ ਕੀਤੀ ਅਪੀਲ ਅੰਮ੍ਰਿਤਸਰ/ਬਿਊਰੋ ਨਿਊਜ਼ ਭਲਕੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਰਿਲੀਜ਼ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ …

Read More »