Breaking News
Home / 2018 / February / 12

Daily Archives: February 12, 2018

ਗੈਂਗਸਟਰਾਂ ਤੇ ਅਪਰਾਧੀਆਂ ਦੀ ਧਮਕੀਆਂ ਦਾ ਦੇਵੇਗੀ ਪੰਜਾਬ ਪੁਲਿਸ ਜਵਾਬ

ਵਿੱਕੀ ਗੌਂਡਰ ਦੇ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਮਿਲ ਰਹੀਆਂ ਹਨ ਲਗਾਤਾਰ ਧਮਕੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਆਨਲਾਈਨ ਧਮਕੀਆਂ ਦਾ ਜਵਾਬ ਦੇਵੇਗੀ। ਪੁਲਿਸ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੀਆਂ ਵਧ ਰਹੀਆਂ ਧਮਕੀਆਂ ਦਾ ਸਾਹਮਣਾ ਕਰਨ ਲਈ ਸੋਸ਼ਲ ਮੀਡੀਆ ‘ਤੇ ਆਪਣਾ ਖਾਤਾ ਖੋਲ੍ਹ ਕੇ …

Read More »

ਕੈਪਟਨ ਨੂੰ ਬਿਨਾਂ ਜਾਂਚ ਤੋਂ ਕਲੀਨ ਚਿੱਟ ਦੇਣ ਦੀ ਆਦਤ ਹੋ ਗਈ ਹੈ : ਖਹਿਰਾ

ਕਿਹਾ, ਟਾਈਟਲਰ ਮਾਮਲੇ ਦੀ ਹੋਵੇ ਨਿਰਪੱਖ ਜਾਂਚ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਉਨ੍ਹਾਂ ਪੂਰੀ ਬਿਆਨਬਾਜ਼ੀ ਨੂੰ ਰਾਜੀਵ ਗਾਂਧੀ ਦਾ ਅਕਸ ਖਰਾਬ ਕਰਨ ਵਾਲੀ ਕਰਾਰ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਦੇ ਬਿਆਨ …

Read More »

ਅਦਾਲਤ ਨੇ ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ

ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰਿਆ ਹੈ ਚੁੰਨੀ ਲਾਲ ਗਾਬਾ ਮੁਹਾਲੀ/ਬਿਊਰੋ ਨਿਊਜ਼ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ਵਿਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ …

Read More »

ਠੇਕਾ ਮੁਲਾਜ਼ਮਾਂ ਵਲੋਂ ਇਨਾਮ ਪ੍ਰਾਪਤ ਕਰਨ ਦੀ ਨਵੀਂ ਯੋਜਨਾ

ਮੁੱਖ ਮੰਤਰੀ ਮਿਲਾਓ, ਇਨਾਮ ਪਾਓ ਚੰਡੀਗੜ੍ਹ/ਬਿਊਰੋ ਨਿਊਜ਼ ਆਉਣ ਵਾਲੇ ਦਿਨਾਂ ਵਿਚ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੀ ਆਮ ਜਨਤਾ ਲਈ ਇਕ ਇਨਾਮ ਪ੍ਰਾਪਤ ਕਰਨ ਦੀ ਯੋਜਨਾ ਦਿੱਤੀ ਜਾ ਰਹੀ ਹੈ ਜਿਸ ਵਿਚ ਕੋਈ ਵੀ ਵਿਅਕਤੀ ਜੋ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਪੰਜਾਬ ਜਾਂ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਕਰਵਾਏਗਾ ਉਸ …

Read More »

ਤੀਜਾ ਵਿਆਹ ਕਰਵਾਉਣ ਲਈ ਐਨ ਆਰ ਆਈ ਨੇ ਕੀਤੀ ਮੰਗਣੀ

13 ਲੱਖ ਰੁਪਏ ਠਗੇ, ਪਿਤਾ ਬੋਲਿਆ ਪਹਿਲਾਂ ਹੀ ਦੱਸਿਆ ਸੀ ਮੇਰਾ ਬੇਟਾ ਮੈਰਿਡ ਮਾਨਸਾ/ਬਿਊਰੋ ਨਿਊਜ਼ ਵਿਦੇਸ਼ਾਂ ‘ਚ ਰਹਿ ਰਹੇ ਨੌਜਵਾਨਾਂ ਵਲੋਂ ਵਿਆਹ ਦੇ ਨਾਮ ‘ਤੇ ਪੰਜਾਬ ਦੀਆਂ ਭੋਲੀਆਂ-ਭਾਲੀਆਂ ਕੁੜੀਆਂ ਨੂੰ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਇਸ ਤਰ੍ਹਾਂ ਦੇ ਧੋਖੇਬਾਜ਼ ਵਿਅਕਤੀ ਵਿਦੇਸ਼ ਵਿਚ ਰਹਿਣ ਦੇ ਚੱਲਦਿਆਂ ਭਾਰਤੀ ਕਾਨੂੰਨ …

Read More »

ਹੁਸ਼ਿਆਰਪੁਰ ‘ਚ ਵਿਆਹ ਦੇ ਜਸ਼ਨਾਂ ਦੌਰਾਨ ਲੜਕੀ ਦੇ ਪਿਤਾ ਨੇ ਚਲਾਈ ਗੋਲੀ

ਐਮਬੀਏ ਦੀ ਵਿਦਿਆਰਥਣ ਦੀ ਹੋਈ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਆਹਾਂ ਦੇ ਪ੍ਰੋਗਰਾਮਾਂ ਵਿਚ ਗੋਲੀਆਂ ਚਲਾਉਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਤਰ੍ਹਾਂ ਲੰਘੇ ਦਿਨ ਹੁਸ਼ਿਆਰਪੁਰ ‘ਚ ਵਿਆਹ ਦੇ ਜਸ਼ਨਾਂ ਦੌਰਾਨ ਗੋਲੀ ਲੱਗਣ ਕਾਰਨ 22 ਸਾਲਾ ਐਮਬੀਏ ਵਿਦਿਆਰਥਣ ਦੀ ਮੌਤ ਹੋ ਗਈ। ਸ਼ਹਿਰ ਵਿਚ ਅਸ਼ੋਕ ਖੋਸਲਾ ਸ਼ੋਕੀ ਨਾਂ …

Read More »

ਜੰਮੂ ਕਸ਼ਮੀਰ ‘ਚ 3 ਦਿਨਾਂ ਵਿਚ ਦੋ ਅੱਤਵਾਦੀ ਹਮਲੇ

6 ਜਵਾਨ ਹੋਏ ਸ਼ਹੀਦ, ਲਸ਼ਕਰ ਨੇ ਲਈ ਜ਼ਿੰਮੇਵਾਰੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਤਿੰਨ ਦਿਨਾਂ ਵਿਚ ਦੋ ਅੱਤਵਾਦੀ ਹਮਲੇ ਹੋਏ ਹਨ। ਪਹਿਲਾ ਹਮਲਾ ਸ਼ਨੀਵਾਰ ਨੂੰ ਜੰਮੂ ਦੇ ਸੰਜੂਵਾਨ ਫੌਜੀ ਕੈਂਪ ਅਤੇ ਦੂਜਾ ਹਮਲਾ ਅੱਜ ਸ੍ਰੀਨਗਰ ਦੇ ਸੀਆਰਪੀਐਫ ਕੈਂਪ ‘ਤੇ ਹੋਇਆ। ਲਸ਼ਕਰ ਏ ਤੋਇਬਾ ਨੇ ਇਨ੍ਹਾਂ ਦੋਵੇਂ ਹਮਲਿਆਂ ਦੀ ਜ਼ਿੰਮੇਵਾਰੀ ਲਈ …

Read More »

ਸੀ.ਬੀ.ਆਈ. ਨੇ ਰਾਮ ਰਹੀਮ ਖਿਲਾਫ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ

400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਪੰਚਕੂਲਾ/ਬਿਊਰੋ ਨਿਊਜ਼ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਗੁਰਮੀਤ ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਰਾਮ ਰਹੀਮ ਦੇ ਨਾਲ-ਨਾਲ ਇਹ ਵਾਰੰਟ ਦੋਸ਼ੀ ਮਹਿੰਦਰ ਇੰਸਾ ਦੇ ਖਿਲਾਫ ਵੀ ਜਾਰੀ ਹੋਇਆ ਹੈ। ਇਨ੍ਹਾਂ ਦੋਸ਼ੀਆਂ ਨੂੰ …

Read More »

ਵਿਜੇ ਮਾਲਿਆ ਨੂੰ ਝਟਕਾ

ਯੂ ਕੇ ‘ਚ ਕਿੰਗਫਿਸ਼ਰ ਹਾਰੀ ਕੇਸ, ਭਰਨੇ ਪੈਣਗੇ 579 ਕਰੋੜ ਰੁਪਏ ਲੰਡਨ/ਬਿਊਰੋ ਨਿਊਜ਼ ਭਾਰਤ ਵਿਚ ਅਦਾਲਤ ਦੁਆਰਾ ਭਗੌੜਾ ਐਲਾਨੇ ਗਏ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਜ਼ ਯੂਕੇ ਵਿਚ ਇਕ ਕੇਸ ਹਾਰ ਗਈ ਹੈ। ਇਸ ਵਿਚ ਮਾਲਿਆ ਨੂੰ ਲਗਭਗ 579 ਕਰੋੜ ਰੁਪਏ ਹਰਜਾਨੇ ਵਜੋਂ …

Read More »

ਪੰਜਾਬ ਵਿਚ ਐਨ.ਆਰ.ਆਈਜ਼ ਦੀਆਂ ਸਿਰਫ 314 ਵੋਟਾਂ ਦਰਜ

ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਹੈਰਾਨੀ ਜ਼ਾਹਰ ਕੀਤੀ ਹੈ ਕੇ ਪੰਜਾਬ ਵਿੱਚ ਬਹੁਤ ਹੀ ਨਾਮਾਤਰ ਐਨ.ਆਰ.ਆਈਜ਼ ਦੀਆਂ ਵੋਟਾਂ ਦਰਜ ਹਨ। ਜਦ ਕਿ ਲੱਖਾਂ ਹੀ ਪੰਜਾਬੀ ਪਰਦੇਸਾਂ ਵਿੱਚ ਵਸਦੇ ਹਨ। ਪਿਛਲੇ ਦਿਨੀਂ ਪੰਜਾਬ ਦੇ ਦੌਰੇ ‘ਤੇ …

Read More »