Breaking News
Home / 2018 / February / 02

Daily Archives: February 2, 2018

ਕੇਂਦਰ ਸਰਕਾਰ ਨੇ ਬਜਟ ਵਿਚ ਪੰਜਾਬ ਦੇ ਪੱਲੇ ਕੁਝ ਨਹੀਂ ਪਾਇਆ

ਮਨਪ੍ਰੀਤ ਬਾਦਲ ਨੇ ਪੰਜਾਬ ਦੀਆਂ ਮੰਗਾਂ ਸਬੰਧੀ ਜੇਤਲੀ ਨਾਲ ਕੀਤੀ ਸੀ ਮੁਲਾਕਾਤ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਪੂਰੇ ਆਖਰੀ ਬਜਟ ਵਿਚ ਪੰਜਾਬ ਦੀ ਝੋਲੀ ਕੁਝ ਨਹੀਂ ਪਾਇਆ। ਇਸ ਨਾਲ ਕਰਜ਼ੇ ਦੀ ਦਲਦਲ ਵਿਚ ਫਸੇ ਕਿਸਾਨਾਂ ਦੀ ਉਮੀਦ ਵੀ ਕੋਈ ਰਾਹਤ ਨਾ ਮਿਲਣ ਕਾਰਨ ਟੁੱਟ …

Read More »

ਬਜਟ ਵਿਚ ਮੱਧ ਵਰਗ ਦੇ ਹੱਥ ਲੱਗੀ ਨਿਰਾਸ਼ਾ

ਅਰੁਣ ਜੇਤਲੀ ਨੇ ਕਿਹਾ ਪਹਿਲਾਂ ਹੀ ਦੇ ਚੁੱਕੇ ਹਾਂ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ ਬਜਟ ਵਿਚ ਮੱਧ ਵਰਗ ਨੂੰ ਕੋਈ ਰਾਹਤ ਨਾ ਮਿਲਣ ‘ਤੇ ਲੋਕਾਂ ਵਿਚ ਨਿਰਾਸ਼ਾ ਸਾਫ ਦੇਖੀ ਜਾ ਰਹੀ ਹੈ। ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਮੱਧ ਵਰਗ ਨੂੰ ਪਹਿਲਾਂ ਹੀ ਰਾਹਤ ਦਿੱਤੀ ਜਾ ਚੁੱਕੀ …

Read More »

ਅਦਾਲਤ ਦੀ ਹਦਾਇਤ ਤੋਂ ਬਾਅਦ ਮੁਹਾਲੀ ਦੇ ਮੇਅਰ ਦੀ ਕੁਰਸੀ ਬਚੀ

ਨਵਜੋਤ ਸਿੱਧੂ ਦੇ ਨਿਸ਼ਾਨੇ ‘ਤੇ ਹੈ ਮੁਹਾਲੀ ਦਾ ਮੇਅਰ ਕੁਲਵੰਤ ਸਿੰਘ ਮੁਹਾਲੀ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ‘ਤੇ ਜਦੋਂ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਆਏ ਤਾਂ ਇੱਕ ਵਾਰ ਤਾਂ ਤੈਅ ਲੱਗਿਆ ਕਿ ਮੇਅਰ ਅਹੁਦੇ ਤੋਂ ਉਨ੍ਹਾਂ ਦੀ ਛੁੱਟੀ ਹੋ ਜਾਵੇਗੀ। ਪਰ ਮਾਮਲਾ ਅਦਾਲਤ ਵਿਚ ਪਹੁੰਚਣ ਕਾਰਨ ਕੁਲਵੰਤ ਸਿੰਘ ਦੀ …

Read More »

ਸੁਰਜੀਤ ਜਿਆਣੀ ਨੇ ਵਿਧਾਇਕ ਘੁਬਾਇਆ ਨੂੰ ਪਾਇਆ ਚੱਕਰਾਂ ‘ਚ

ਛੋਟੀ ਉਮਰ ‘ਚ ਵਿਧਾਇਕ ਬਣੇ ਹਨ ਦਵਿੰਦਰ ਘੁਬਾਇਆ ਫਾਜ਼ਿਲਕਾ/ਬਿਊਰੋ ਨਿਊਜ਼ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹੋਣ ਦਾ ਨਾਮਣਾ ਖੱਟਣ ਵਾਲੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਆਪਣੀ ਵਿਧਾਇਕੀ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ। ਉਮਰ ਦੇ ਵਿਵਾਦ ਨੂੰ ਲੈ ਕੇ ਘੁਬਾਇਆ ਨੂੰ ਉਸ …

Read More »

ਪੱਟੀ ‘ਚ ਲੁਟੇਰਿਆਂ ਵੱਲੋਂ ਕਾਰੋਬਾਰੀ ਦਾ ਕੀਤਾ ਕਤਲ

ਤਿੰਨ ਕਾਰ ਸਵਾਰ ਲੁਟੇਰਿਆਂ ਨੇ ਅਜੀਤ ਜੈਨ ਨੂੰ ਮਾਰੀਆਂ ਗੋਲੀਆਂ ਪੱਟੀ/ਬਿਊਰੋ ਨਿਊਜ਼ ਪੱਟੀ ਦੇ ਸਭ ਤੋਂ ਸੰਘਣੀ ਆਵਾਜਾਈ ਵਾਲੇ ਅੰਮ੍ਰਿਤਸਰ ਰੋਡ ‘ਤੇ ਇਕ ਕਾਰੋਬਾਰੀ ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹੱਤਿਆ ਉਸ ਵਕਤ ਹੋਈ ਜਦੋਂ ਕਾਰੋਬਾਰੀ ਬੈਂਕ ਵਿਚ ਪੈਸੇ ਜਮਾਂ ਕਰਾਉਣ ਲਈ ਜਾ ਰਿਹਾ ਸੀ। ਮ੍ਰਿਤਕ …

Read More »

ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਮੇਤ 6 ਖਿਲਾਫ ਚਾਰਜਸ਼ੀਟ ਦਾਖਲ

ਆਮਦਨ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ, ਸੁਣਵਾਈ 12 ਫਰਵਰੀ ਨੂੰ ਹੋਵੇਗੀ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿਚ ਈਡੀ ਨੇ ਲੰਘੇ ਕੱਲ੍ਹ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਦਾਖਲ ਕੀਤੀ ਗਈ ਹੈ। ਈਡੀ …

Read More »

ਦਿੱਲੀ ‘ਚ ਸੀਲਿੰਗ ਦੇ ਮੁੱਦੇ ‘ਤੇ ਵਧਦਾ ਜਾ ਰਿਹਾ ਹੈ ਤਕਰਾਰ

ਵਪਾਰਕ ਜਥੇਬੰਦੀਆਂ ਨੇ 72 ਘੰਟਿਆਂ ਲਈ ਵਪਾਰ ਬੰਦ ਰੱਖਣ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਸੀਲਿੰਗ ਦੇ ਮੁੱਦੇ ‘ਤੇ ਹੰਗਾਮਾ ਖਤਮ ਨਹੀਂ ਹੋ ਰਿਹਾ। ਦਿੱਲੀ ਵਿਚ ਚੱਲ ਰਹੀ ਸੀਲਿੰਗ ਨੂੰ ਲੈ ਕੇ ਵਪਾਰੀਆਂ ਤੇ ਮਾਰਕੀਟ ਐਸੋਸੀਏਸ਼ਨ ਵਿਚਾਲੇ ਤਕਰਾਰ ਵਧਦਾ ਹੀ ਜਾ ਰਿਹਾ ਹੈ। ਵਪਾਰੀਆਂ ਦੀ ਜਥੇਬੰਦੀ ਚੈਂਬਰ ਆਫ …

Read More »

ਮਾਨੇਸਰ ਲੈਂਡ ਸਕੈਮ ‘ਚ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਚਾਰਜਸ਼ੀਟ ਦਾਖਲ

ਹੁੱਡਾ ਸਰਕਾਰ ਨੇ ਨਿੱਜੀ ਬਿਲਡਰਾਂ ਨੂੰ ਦਿੱਤਾ ਸੀ ਫਾਇਦਾ ਚੰਡੀਗੜ੍ਹ/ਬਿਊਰੋ ਨਿਊਜ਼ ਮਾਨੇਸਰ ਜ਼ਮੀਨ ਘੁਟਾਲਾ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਦਾਖਲ ਕਰ ਦਿੱਤਾ ਹੈ। ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ। ਅੱਜ ਦੋਸ਼ ਪੱਤਰ ਦਾਖਲ …

Read More »

ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਸਾਬਕਾ ਇੰਚਾਰਜ ਰਾਮ ਸਿੰਘ ਗ੍ਰਿਫਤਾਰ

ਪੰਚਕੂਲਾ ‘ਚ ਹੋਈ ਹਿੰਸਾ ਸਮੇਂ ਉਥੇ ਸੀ ਮੌਜੂਦ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਪ੍ਰੇਮੀਆਂ ਵਲੋਂ ਪੰਚਕੂਲਾ ‘ਚ ਕੀਤੀ ਹਿੰਸਾ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਪੰਚਕੂਲਾ ਪੁਲਿਸ ਨੇ ਬਰਨਾਲਾ ਤੋਂ ਕਾਬੂ ਕੀਤਾ ਹੈ। ਰਾਮ ਸਿੰਘ ਪਿਛਲੇ ਸਾਲ 25 …

Read More »

ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ‘ਚ ਢੇਰ

ਨਾਭਾ ਜੇਲ੍ਹ ਬਰੇਕ ਕਾਂਡ ਤੋਂ 14 ਮਹੀਨੇ ਬਾਅਦ 35 ਜਵਾਨਾਂ ਨੇ ਮੁਕਾਬਲੇ ‘ਚ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸ਼ਵਿੰਦਰ ਨੂੰ ਮਾਰ ਮੁਕਾਇਆ ਵੱਡੀ ਸਫਲਤਾ ਗੌਂਡਰ ‘ਤੇ ਸੱਤ ਲੱਖ ਤੇ ਲਾਹੌਰੀਆ ‘ਤੇ ਸੀ ਦੋ ਲੱਖ ਰੁਪਏ ਦਾ ਇਨਾਮ ਰਾਜਸਥਾਨ ਦੇ ਪਿੰਡ ਪੱਕੀ ਵਿਚ ਹੋਇਆ ਸੀ ਮੁਕਾਬਲਾ ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਦਾ …

Read More »