Breaking News
Home / ਪੰਜਾਬ / ਸੁਖਬੀਰ ਬਾਦਲ ਨੂੰ ਲੱਗੀ ਪਿਆਸ

ਸੁਖਬੀਰ ਬਾਦਲ ਨੂੰ ਲੱਗੀ ਪਿਆਸ

ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਵਰਕਰਾਂ ਦੇ ਨਾਲ ਧਰਨੇ ‘ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਅਤੇ ਉਨ੍ਹਾਂ ਨੇ ਪਾਣੀ ਮੰਗਿਆ। ਧਰਨਾ ਦੇਣ ਵਾਲੀ ਥਾਂ ‘ਤੇ ਨੇੜੇ-ਤੇੜੇ ਕਿਤੇ ਪਾਣੀ ਨਾ ਮਿਲਿਆ ਤਾਂ ਫਿਰ ਪਾਰਟੀ ਦੇ ਸੀਨੀਅਰ ਆਗੂ ਸ਼ਹਿਰ ਵੱਲ ਭੱਜੇ ਅਤੇ ਡਾਈਟ ਕੋਕ ਦਾ ਇੰਤਜ਼ਾਮ ਕਰ ਲਿਆਏ, ਉਹ ਵੀ 1 ਨਹੀਂ ਬਲਕਿ ਕਈ ਕਰੇਟ ਚੁੱਕ ਲਿਆਏ ਤਾਂ ਕਿ ਪਾਰਟੀ ਪ੍ਰਧਾਨ ਦੇ ਲਈ ਕੋਈ ਘਾਟ ਨਾ ਹੋਵੇ। ਕਈ ਪਾਰਟੀ ਆਗੂ ਕੋਲਡ ਡਰਿੰਕ ਵੀ ਲੈ ਆਏ ਜੋ ਕਿ ਠੰਢ ‘ਚ ਸੁਖਬੀਰ ਬਾਦਲ ਲਈ ਪੀਣਾ ਮੁਸ਼ਕਿਲ ਸੀ। ਫਿਰ ਉਨ੍ਹਾਂ ਨੇ ਡਾਇਟ ਕੋਕ ਨਾਲ ਹੀ ਕੰਮ ਚਲਾਇਆ।

Check Also

ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ

ਗਿਆਨੀ ਗੁਰਬਚਨ ਸਿੰਘ ਜਥੇਦਾਰੀ ਤੋਂ ਹੋਏ ਲਾਂਭੇ ਅੰਮ੍ਰਿਤਸਰ/ਬਿਊਰੋ ਨਿਊਜ਼ ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ …