Breaking News
Home / ਜੀ.ਟੀ.ਏ. ਨਿਊਜ਼ / ਸ਼ੀਲਾ ਮਾਰਟਿਨ ਨੂੰ ਟਰੂਡੋ ਨੇ ਨਿਯੁਕਤ ਕੀਤਾ ਸੁਪਰੀਮ ਕੋਰਟ ਦੀ ਜੱਜ

ਸ਼ੀਲਾ ਮਾਰਟਿਨ ਨੂੰ ਟਰੂਡੋ ਨੇ ਨਿਯੁਕਤ ਕੀਤਾ ਸੁਪਰੀਮ ਕੋਰਟ ਦੀ ਜੱਜ

ਓਟਵਾ/ਬਿਊਰੋ ਨਿਊਜ਼
ਸਿੱਖਿਆ, ਸਮਾਨਤਾ ਦੇ ਅਧਿਕਾਰਾਂ ਲਈਲੜਨ ਤੇ ਕਮਜ਼ੋਰਾਂ ਦੀਬਾਂਹਫੜਨਵਾਲੀਸ਼ੀਲਾਮਾਰਟਿਨ ਨੂੰ ਪ੍ਰਧਾਨਮੰਤਰੀਜਸਟਿਨਟਰੂਡੋ ਵੱਲੋਂ ੰ ਸੁਪਰੀਮਕੋਰਟਦੀ ਜੱਜ ਨਿਯੁਕਤਕੀਤਾ ਗਿਆ।
ਟਰੂਡੋ ਨੇ ਉਨ੍ਹਾਂ ਨੂੰ ਲਾਮਿਸਾਲਜਿਊਰਿਸਟਦੱਸਿਆ। ਉਨ੍ਹਾਂ ਆਖਿਆ ਕਿ ਮਾਰਟਿਨਦਾਤਜਰਬਾਸੁਪਰੀਮਕੋਰਟ ਦੇ ਫੈਸਲਿਆਂ ਵਿੱਚਕਾਫੀਕੰਮਆਵੇਗਾ। ਮਾਂਟਰੀਅਲਵਿੱਚਜੰਮੀ ਤੇ ਪਲੀਵੱਡੀ ਹੋਈ ਮਾਰਟਿਨ ਨੂੰ ਸਿਵਲ ਤੇ ਕਾਮਨਲਾਅਦੋਵਾਂ ਵਿੱਚ ਮੁਹਾਰਤ ਹਾਸਲ ਹੈ। ਅਲਬਰਟਾਸ਼ਿਫਟਹੋਣ ਤੋਂ ਪਹਿਲਾਂ ਹੀ ਮਾਰਟਿਨ ਨੇ ਐਜੂਕੇਟਰ, ਵਕੀਲ ਤੇ ਜੱਜ ਵਜੋਂ ਕੰਮਕਰਨਾਸ਼ੁਰੂ ਕਰਦਿੱਤਾ ਸੀ।
ਉਨ੍ਹਾਂ ਜੂਨ 2016 ਤੱਕ, ਜਦੋਂ ਉਨ੍ਹਾਂ ਨੂੰ ਕੋਰਟਸਆਫਅਪੀਲਆਫਅਲਬਰਟਾ, ਦ ਨੌਰਥਵੈਸਟ ਟੈਰੇਟਰੀਜ਼ ਐਂਡਨੂਨਾਵਤ, ਵਿੱਚ ਜੱਜ ਨਿਯੁਕਤਕੀਤਾ ਗਿਆ ਸੀ, ਕੈਲਗਰੀਵਿੱਚਕੋਰਟਆਫਕੁਈਨਜ਼ ਬੈਂਚਆਫਅਲਬਰਟਾਵਿੱਚਸੇਵਾਨਿਭਾਈ। ਮਾਰਟਿਨ ਨੇ ਆਖਿਆ ਕਿ ਉਹ ਇੱਕ ਸਧਾਰਨਪਰਿਵਾਰਨਾਲਸਬੰਧਰੱਖਦੀ ਹੈ ਜਿਸ ਕੋਲਵਸੀਲੇ ਬਹੁਤ ਹੀ ਘੱਟ ਹੁੰਦੇ ਸਨ ਤੇ ਸਾਨੂੰ ਰੋਜ਼ਾਨਾਦੀਆਂ ਜ਼ਰੂਰਤਾਂ ਪੂਰੀਆਂ ਕਰਨਲਈਵੀਕਾਫੀਮਿਹਨਤਕਰਨੀਪੈਂਦੀ ਸੀ।
ਸੁਪਰੀਮਕੋਰਟ ਦੇ ਉਮੀਦਵਾਰਾਂ ਲਈਤਿਆਰਕੋਇਸਚਨੇਅਰ ਦੇ ਜਵਾਬਵਿੱਚਉਨ੍ਹਾਂ ਆਖਿਆ ਕਿ ਨਿੱਕੀਉਮਰ ਤੋਂ ਹੀ ਉਨ੍ਹਾਂ ਨੂੰ ਇਹ ਪਤਾ ਸੀ ਕਿ ਆਪਣੇ ਟੀਚੇ ਪੂਰੇ ਕਰਨਲਈਉਨ੍ਹਾਂ ਨੂੰ ਸਖ਼ਤਮਿਹਨਤਕਰਨੀਹੋਵੇਗੀ। 1989 ਵਿੱਚਅਲਬਰਟਾਬਾਰਵਿੱਚਸ਼ਾਮਲਹੋਣ ਤੋਂ ਪਹਿਲਾਂ ਮਾਰਟਿਨ ਨੇ ਇੱਕ ਰਿਸਰਚਰ ਤੇ ਲਾਅਪ੍ਰੋਫੈਸਰਵਜੋਂ ਕੰਮਕੀਤਾ। 1991 ਤੋਂ 1996 ਉਨ੍ਹਾਂ ਕਾਰਜਕਾਰੀਡੀਨ ਤੇ ਫਿਰਯੂਨੀਵਰਸਿਟੀਆਫਕੈਲਗਰੀ ਦੇ ਫੈਕਲਟੀਆਫਲਾਅ ਦੇ ਡੀਨਵਜੋਂ ਕੰਮਕੀਤਾ। ਉਨ੍ਹਾਂ ਕਮਰਸ਼ੀਅਲਟਰਾਂਜ਼ੈਕਸ਼ਨਜ਼ ਤੋਂ ਲੈ ਕੇ ਫੈਮਿਨਿਸਟਲੀਗਲਥਿਓਰੀਵਰਗੇ ਵਿਸ਼ਿਆਂ ਨਾਲਸਬੰਧਤਕੋਰਸਪੜ੍ਹਾਏ।
ਸੁਪਰੀਮਕੋਰਟ ਦੇ ਜੱਜ ਲਈਉਮੀਦਵਾਰਵਜੋਂ ਨਾਂ ਦੇਣਸਮੇਂ ਮਾਰਟਿਨ ਨੇ ਪੜ੍ਹਾਉਣ ਦੇ ਆਪਣੇ ਜਨੂੰਨ ਤੇ ਸਿੱਖਣ ਦੇ ਆਪਣੇ ਜਜ਼ਬੇ ਬਾਰੇ ਲਿਖਿਆ। 1996 ਤੋਂ 2005 ਤੱਕਮਾਰਟਿਨ ਨੇ ਕੈਲਗਰੀਵਿੱਚਕ੍ਰਿਮੀਨਲ ਤੇ ਕੌਂਸਟੀਚਿਊਸ਼ਨਲ ਲਿਟੀਗੇਸ਼ਨ ਦੇ ਖੇਤਰਵਿੱਚਪ੍ਰੈਕਟਿਸਕੀਤੀ। 2005 ਵਿੱਚ ਉਸ ਨੂੰ ਕੋਰਟਆਫਕੁਈਨਜ਼ ਬੈਂਚਵਿੱਚਨਿਯੁਕਤਕਰਦਿੱਤਾ ਗਿਆ। ਮਾਰਟਿਨ ਨੇ ਵਕੀਲਹਰਸ ਵੌਲਸ਼ ਨਾਲਵਿਆਹਕਰਵਾਇਆ। 77 ਸਾਲਦੀਉਮਰਵਿੱਚਜੁਲਾਈ ਦੇ ਮਹੀਨੇ ਦਿਲਦਾ ਦੌਰਾ ਪੈਣਕਾਰਨ ਵੌਲਸ਼ ਦੀ ਮੌਤ ਹੋ ਗਈ।ਨਿਆਂ ਮੰਤਰੀਜੋਡੀਵਿਲਸਨਰੇਅਬੋਲਡ ਨੇ ਆਖਿਆ ਕਿ ਦਸੰਬਰ ਦੇ ਮੱਧਵਿੱਚਨਵੇਂ ਚੀਫਜਸਟਿਸ ਦੇ ਨਾਂ ਦਾਐਲਾਨਕੀਤਾਜਾਵੇਗਾ।

Check Also

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ …