Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਗੁਰਦੁਆਰੇ ਦਾ ਸਾਬਕਾ ਮੁਖੀ ਬਲਦੇਵ ਸਿੰਘ ਕਲਸੀ ਪਤਨੀ ਦੀ ਹੱਤਿਆ ਦਾ ਦੋਸ਼ੀ ਕਰਾਰ

ਕੈਨੇਡਾ ‘ਚ ਗੁਰਦੁਆਰੇ ਦਾ ਸਾਬਕਾ ਮੁਖੀ ਬਲਦੇਵ ਸਿੰਘ ਕਲਸੀ ਪਤਨੀ ਦੀ ਹੱਤਿਆ ਦਾ ਦੋਸ਼ੀ ਕਰਾਰ

ਟੋਰਾਂਟੋ/ਬਿਊਰੋ ਨਿਊਜ਼
ਸਰੀ ਦੇ ਬਰੁੱਕਸਾਈਡ ਗੁਰਦੁਆਰੇ ਦੇ ਸਾਬਕਾਪ੍ਰਧਾਨਬਲਦੇਵ ਸਿੰਘ ਕਲਸੀ ਨੂੰ ਪਤਨੀਨਰਿੰਦਰ ਕੌਰ ਦੀਹੱਤਿਆਲਈਬ੍ਰਿਟਿਸ਼ਕੋਲੰਬੀਆਸੂਬੇ ਦੀਅਦਾਲਤ ਨੇ ਦੋਸ਼ੀਕਰਾਰਦਿੱਤਾ ਹੈ। ਕਲਸੀ ਨੇ ਜੁਰਮਕਬੂਲਦਿਆਂ ਕਿਹਾ ਹੈ ਕਿ ਉਸ ਦੀਮਾਰਕੁੱਟ ਕਰਕੇ ਹੀ 2014 ਵਿਚਪਤਨੀਦੀ ਮੌਤ ਹੋਈ ਸੀ। ਨਿਊ ਵੈਸਟਮਨਿਸਟਰ ઠਸੁਪਰੀਮਕੋਰਟਵਿਚਸੋਮਵਾਰ ਨੂੰ ਪੇਸ਼ ਹੋਏ ਕਲਸੀ ਨੇ ਆਪਣੇ ਜੁਰਮ ਨੂੰ ਕਬੂਲਕਰਲਿਆ। ਉਸ ਨੂੰ ਅਗਲੇ ਸਾਲ 22 ਫਰਵਰੀ ਨੂੰ ਸਜ਼ਾ ਸੁਣਾਈਜਾਵੇਗੀ। ਕਲਸੀਦੀਪਤਨੀਨਰਿੰਦਰ ਕੌਰ 13 ਜੁਲਾਈ 2014 ਨੂੰ ਘਰਵਿਚ ਗੰਭੀਰਰੂਪ ‘ਚ ਜ਼ਖ਼ਮੀਮਿਲੀ ਸੀ। ਉਸ ਨੂੰ ਨਾਜ਼ੁਕ ਹਾਲਤ ‘ਚ ਹਸਪਤਾਲਦਾਖ਼ਲਕਰਾਇਆ ਗਿਆ ਸੀ ਜਿਥੇ ਕੁਝ ਦਿਨਾਂ ਮਗਰੋਂ ਉਸ ਦੀ ਮੌਤ ਹੋ ਗਈ ਸੀ। ਕਲਸੀ ਨੂੰ ਗ੍ਰਿਫ਼ਤਾਰਕਰਕੇ ਉਸ ‘ਤੇ ਮਾਰਕੁੱਟ ਕਰਨਅਤੇ ਫਿਰਕਤਲਦੀਕੋਸ਼ਿਸ਼ਦੀਧਾਰਾਜੋੜੀ ਗਈ। ਸੀਬੀਸੀਨਿਊਜ਼ ਦੀਰਿਪੋਰਟਮੁਤਾਬਕਪਤਨੀਦੀ ਮੌਤ ਮਗਰੋਂ ਉਸ ‘ਤੇ ਹੱਤਿਆਦਾਮੁਕੱਦਮਾਦਰਜਕੀਤਾ ਗਿਆ। ਪਿਛਲੇ ਸਾਲਸਰੀਦੀਅਦਾਲਤਵਿਚ ਉਸ ਨੇ ਆਪਣੇ ਆਪ ਨੂੰ ਬੇਕਸੂਰਦੱਸਿਆ ਸੀ।

Check Also

ਟਰੂਡੋ ਸਾਹਮਣੇ ਉਠੀ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਨ ਦੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਮਣੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ …