Breaking News
Home / 2017 / November / 10 (page 3)

Daily Archives: November 10, 2017

ਪੰਜਾਬ ਚੈਰਿਟੀ ਵਲੋਂ ਕਰਵਾਏ ਪੰਜਾਬੀ ਲੇਖ ਮੁਕਾਬਲਿਆਂ ਲਈ ਭਰਵਾਂ ਹੁੰਗਾਰਾ

ਮਾਲਟਨ/ ਹਰਜੀਤ ਬੇਦੀ ਪਿਛਲੇ ਸਾਲਾਂ ਦੀ ਤਰ੍ਹਾਂ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ 13ਵੇਂ ਪੰਜਾਬੀ ਲੇਖ ਮੁਕਾਬਲੇ ਲੰਘੇ ਦਿਨੀਂ ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਬਾਲਗਾਂ ਨੇ ਭਾਗ ਲਿਆ। ਬੱਚਿਆਂ ਨਾਲ …

Read More »

ਮਾਊਨਟੈਨਐਸ਼ ਕਲੱਬ ਵਲੋਂ ਬਹੁ-ਮੁਖੀ ਪ੍ਰੋਗਰਾਮ

ਬਰੈਂਪਟਨ/ ਹਰਜੀਤ ਬੇਦੀ : ਪਿਛਲੇ ਦਿਨੀਂ ਮਾਊਨਟੈਨਐਸ਼ ਕਲੱਬ ਬਰੈਂਪਟਨ ਵਲੋਂ ਬੰਦੀ ਛੋੜ ਦਿਵਸ, ਦੀਵਾਲੀ, ਹੈਲੋਵਿਨ, ਇੰਡੀਆ ਜਾ ਰਹੇ ਕਲੱਬ ਮੈਂਬਰਾਂ ਨੂੰ ਵਿਦਾਇਗੀ, ਅਕਤੂਬਰ ਮਹੀਨੇ ਜਨਮੇ ਕਲੱਬ ਮੈਂਬਰਾਂ ਦਾ ਜਨਮ ਦਿਨ ਅਤੇ ਕਲੱਬ ਦੀ ਜਨਰਲ ਬਾਡੀ ਮੀਟਿੰਗ ਆਦਿ ਦਾ ਬਹੁਮੁਖੀ ਪਰੋਗਰਾਮ ਕੀਤਾ ਗਿਆ। ਕਲੱਬ ਦੀ ਲੇਡੀਜ ਵਿੰਗ ਦੀ ਪ੍ਰਧਾਨ ਚਰਨਜੀਤ ਢਿੱਲੋਂ …

Read More »

ਕੈਪਟਨ ਦੇ ਸ਼ਹਿਰ ‘ਚ ਡੇਂਗੂ ਕਹਿਰ

ਡੇਂਗੂ ਨੂੰ ਰੋਕਣ ਲਈ ਸਰਕਾਰ ਵਲੋਂ ਯਤਨ ਜਾਰੀ, ਪਰ ਇੰਤਜ਼ਾਮ ਨਾਕਾਫੀ ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿੱਚ ਵੀ ਡੇਂਗੂ ਦਾ ਕਹਿਰ ਬਰਕਰਾਰ ਹੈ। ਸਿਹਤ ਵਿਭਾਗ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਡੇਢ ਹਜ਼ਾਰ ਦੇ ਕਰੀਬ ਮਰੀਜ਼ ਰਜਿਸਟਰਡ ਹਨ ਪਰ ਅਸਲ ਗਿਣਤੀ ਢਾਈ ਹਜ਼ਾਰ ਦੇ ਕਰੀਬ ਹੈ। …

Read More »

ਨੋਟਬੰਦੀ ਦਾ ਇਕ ਸਾਲ : ਕਿਤੇ ਖੁਸ਼ੀ ਅਤੇ ਕਿਤੇ ਗਮ

ਵਪਾਰ, ਸਨਅਤਾਂ ਤੇ ਟਰਾਂਸਪੋਰਟ ਸਾਲ ਪਿੱਛੋਂ ਵੀ ਉਭਰ ਨਹੀਂ ਸਕੇ, ਆਈਐਮਏ, ਪੈਟਰੋਲ ਪੰਪ ‘ਤੇ ਜ਼ਿਆਦਾ ਅਸਰ ਨਹੀਂ, ਲੋਕ ‘ਪਲਾਸਟਿਕ ਮਨੀ’ ਰਹੇ ਹਨ ਵਰਤ ਜਲੰਧਰ : 8 ਨਵੰਬਰ ਨੂੰ ਨੋਟਬੰਦੀ ਨੂੰ ਇਕ ਸਾਲ ਹੋ ਗਿਆ ਹੈ। ਮੁਲਕ ਵਿਚ ਕੈਸ਼ਲੈਸ ਤੇ ਪਲਾਸਟਿਕ ਮਨੀ ਨੇ ਭਾਵੇਂ ਕਈ ਖੇਤਰਾਂ ਵਿਚ ਅਸਰਦਾਰ ਛਾਪ ਛੱਡੀ ਹੋਵੇ, …

Read More »

ਯੂਬਾ ਸਿਟੀ ਵਿਖੇ ਸਜਿਆ 38ਵਾਂ ਮਹਾਨ ਨਗਰ ਕੀਰਤਨ

ਕੈਲੀਫੋਰਨੀਆ : 38ਵੇਂ ਗੁਰਤਾਗੱਦੀ ਦਿਵਸ ਦੌਰਾਨ ਯੂਬਾ ਸਿਟੀ, ਕੈਲੀਫੋਰਨੀਆ ਵਿਚ ਵਿਸ਼ਵ ਪੱਧਰੀ ਸੰਗਤਾਂ ਦੀ ਭਾਰੀ ਇਕੱਤਰਤਾ ਨੇ ਪੁਰਾਣੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ। ਇਸ ਮਹਾਨ ਨਗਰ ਕੀਰਤਨ ਦੇ ਨਾਲ ਕਰੀਬ ਦੋ ਹਫਤੇ ਤੋਂ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਸਮਾਪਤੀ ਹੋ ਗਈ। ਇਸ ਮਹਾਨ ਨਗਰ ਕੀਰਤਨ ਦੌਰਾਨ, ਜਿੱਥੇ ਸਿੱਖ ਸੰਗਤਾਂ …

Read More »

ਅਮਰੀਕਾ ਨੂੰ ਘੱਟ ਨਾ ਸਮਝੇ ਕੋਈ ਤਾਨਾਸ਼ਾਹ : ਡੋਨਾਲਡ ਟਰੰਪ

ਜਾਪਾਨ ਯਾਤਰਾ ਮੌਕੇ ਕਿਮ ਜੋਂਗ ਦੀ ਚਿਤਾਵਨੀ ਯਕੋਤਾ ਏਅਰ ਬੇਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਨੂੰ ਸਪੱਸ਼ਟ ਰੂਪ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਨੂੰ (ਕਿਸੇ ਤਾਨਾਸ਼ਾਹ, ਰਾਸ਼ਟਰ ਅਤੇ ਸਰਕਾਰ ਨੂੰ) ਅਮਰੀਕੀ ਸੰਕਲਪ ਨੂੰ ਘੱਟ ਨਾ ਸਮਝੇ। ਟੋਕੀਓ ਦੇ ਪੱਛਮ ‘ਚ ਯੋਕੋਤਾ ਏਅਰ ਬੇਸ ‘ਤੇ …

Read More »

ਨਰਿੰਦਰ ਮੋਦੀ ਵੱਲੋਂ ਬੈਲਜੀਅਮ ਦੇ ਰਾਜੇ ਫਿਲਿਪ ਨਾਲ ਮੁਲਾਕਾਤ

ਰਾਸ਼ਟਰਪਤੀ ਭਵਨ ਵਿਚ ਕੀਤਾ ਗਿਆ ਨਿੱਘਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੁਵੱਲੇ ਸਬੰਧਾਂ ਸਬੰਧੀ ਚਰਚਾ ਤੋਂ ਪਹਿਲਾਂ ਬੈਲਜੀਅਮ ਦੇ ਰਾਜਾ ਫਿਲਿਪ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੇ ਰਾਜਾ ਫਿਲਿਪ …

Read More »

ਪ੍ਰਿੰਸ ਚਾਰਲਸ ਵਲੋਂ ਭਾਰਤ ਲਈ ‘ਸਿੱਖਿਆ ਬਾਂਡ’ ਦੀ ਹਮਾਇਤ

ਵਾਂਝੇ ਤਬਕੇ ਦੇ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ ਮਕਸਦ ਲੰਡਨ :ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਉਸ ਨਵੇਂ ‘ਵਿਕਾਸ ਬਾਂਡ’ ਦੀ ਹਮਾਇਤ ਕੀਤੀ ਹੈ, ਜਿਸ ਦਾ ਉਦੇਸ਼ ਭਾਰਤ ਵਿਚ ਵਾਂਝੇ ਤਬਕੇ ਦੇ ਬੱਚਿਆਂ ਤੱਕ ਸਿੱਖਿਆ ਪਹੁੰਚਾਉਣਾ ਹੈ। ਇਨ੍ਹੀਂ ਦਿਨੀਂ ਏਸ਼ੀਆ ਦਾ ਦੌਰਾ ਕਰ ਰਹੇ ਚਾਰਲਸ ਦੋ ਦਿਨਾਂ ਦੀ ਯਾਤਰਾ …

Read More »

ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 11 ਰਾਜਕੁਮਾਰ ਗ੍ਰਿਫ਼ਤਾਰ

ਪ੍ਰਿੰਸ ਮਿਤੇਬ ਨੂੰ ਨੈਸ਼ਨਲ ਗਾਰਡ ਮੁਖੀ ਦੇ ਅਹੁਦੇ ਤੋਂ ਹਟਾਇਆ ਰਿਆਧ/ਬਿਊਰੋ ਨਿਊਜ਼ : ਸਾਊਦੀ ਅਰਬ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਅਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਸਮੇਤ 11 ਪ੍ਰਿੰਸ (ਰਾਜਕੁਮਾਰ) ਅਤੇ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਸਾਊਦੀ ਸ਼ਾਹ ਸਲਮਾਨ ਨੇ ਵੱਡਾ …

Read More »

ਬਰਤਾਨੀਆ ਵਿਚ ਭਾਰਤੀ ਮੂਲ ਦੀ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਕੈਬਨਿਟ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸਰਾਇਲੀ ਸਿਆਸਤਦਾਨਾਂ ਨਾਲ ਗ਼ੈਰਅਧਿਕਾਰਤ ਗੁਪਤ ਮੀਟਿੰਗਾਂ ਬਾਰੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਨੇਰੇ ਵਿਚ ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਪ੍ਰਧਾਨ ਮੰਤਰੀ ਦੀ ਬੇਨਤੀ ਉਤੇ’ ਯੁਗਾਂਡਾ ਅਤੇ ਇਥੋਪੀਆ ਦਾ …

Read More »