Breaking News
Home / 2017 / October / 18

Daily Archives: October 18, 2017

ਆਰ ਐਸ ਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਸਮੇਂ ਵਰਤਿਆ ਮੋਟਰ ਸਾਈਕਲ ਪੁਲਿਸ ਨੇ ਕੀਤਾ ਬਰਾਮਦ

ਰਾਹੁਲ ਗਾਂਧੀ ਨੇ ਵੀ ਗੋਸਾਈਂ ਦੇ ਕਤਲ ਦੀ ਕੀਤੀ ਨਿਖੇਧੀ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਸ਼ਹਿਰ ਵਿਚ ਪਿਛਲੇ ਦਿਨ ਮੰਗਲਵਾਰ ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਂ ਦਾ ਕਤਲ ਹੋ ਗਿਆ ਸੀ। ਕਾਤਲਾਂ ਵੱਲੋਂ ਕਤਲ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਪੁਲਿਸ ਨੇ ਫੱਗੂਵਾਲ ਤੋਂ ਬਰਾਮਦ ਕਰ ਲਿਆ ਹੈ। ਸੀਸੀ ਟੀਵੀ ਫੁਟੇਜ਼ ਵਿਚ ਸਾਹਮਣੇ ਆਇਆ …

Read More »

ਕੈਪਟਨ ਅਮਰਿੰਦਰ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਦਿੱਤੀ ਵਧਾਈ

ਦੀਵਾਲੀ ਦਾ ਤਿਉਹਾਰ ਵਾਤਾਵਰਣ ਨੂੰ ਬਿਨਾ ਕੋਈ ਨੁਕਸਾਨ ਪਹੁੰਚਾਏ ਮਨਾਉਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਤਿਉਹਾਰ ਹਰੇਕ ਲਈ ਤਰੱਕੀ ਤੇ ਖੁਸ਼ਹਾਲੀ ਲਿਆਵੇਗਾ। ਮੁੱਖ ਮੰਤਰੀ ਨੇ ਦੀਵਾਲੀ ਦਾ ਤਿਉਹਾਰ ਵਾਤਾਵਰਣ ਨੂੰ ਬਿਨਾ …

Read More »

ਹਰਿਆਣਾ ਦੀ ਮਸ਼ਹੂਰ ਗਾਇਕਾ ਹਰਸ਼ਿਤਾ ਦਾ ਹੋਇਆ ਕਤਲ

ਹਰਸ਼ਿਤਾ ਦੀ ਭੈਣ ਲਤਾ ਨੇ ਆਪਣੇ ਪਤੀ ‘ਤੇ ਲਾਇਆ ਕਤਲ ਦਾ ਇਲਜ਼ਾਮ ਪਾਣੀਪਤ/ਬਿਊਰੋ ਨਿਊਜ਼ ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦਾ ਲੰਘੇ ਕੱਲ੍ਹ ਪਾਣੀਪਤ ਜ਼ਿਲ੍ਹੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਸ਼ਿਤਾ ਦਾ ਜਿਸ ਸਮੇਂ ਕਤਲ ਹੋਇਆ ਉਸ ਸਮੇਂ ਉਹ ਪ੍ਰੋਗਰਾਮ ਖਤਮ ਕਰਕੇ ਜਾ ਰਹੀ ਸੀ। ਹਰਸ਼ਿਤਾ ਹਰਿਆਣਾ ਦੀ ਮਸ਼ਹੂਰ …

Read More »

ਪੰਜਾਬ ਦੇ ਮੁਲਾਜ਼ਮਾਂ ਦੀ ਦੀਵਾਲੀ ਪਈ ਫਿੱਕੀ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇਣ ਤੋਂ ਕੀਤੀ ਨਾਂਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦਾ ਖਜ਼ਾਨਾ ਮੰਦੀ ਦੇ ਦੌਰ ਵਿਚੋਂ ਗੁਜਰ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਦੀ ਦੀਵਾਲੀ ਵੀ ਸੁੱਕੀ ਲੰਘੇਗੀ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ਨੂੰ ਮਹਿੰਗਾਈ …

Read More »

ਅੰਨਦਾਤੇ ਦੀ ਜ਼ਿੰਦਗੀ ਦੀਵਾਲੀ ਵਾਲੇ ਦਿਨ ਵੀ ਹਨ੍ਹੇਰੇ ‘ਚ

ਸਰਕਾਰ ਵਲੋਂ ਕਰਜ਼ਾ ਮੁਆਫੀ ਦਾ ਵਾਅਦਾ ਹਾਲੇ ਤੱਕ ਨਹੀਂ ਹੋਇਆ ਪੂਰਾ ਚੰਡੀਗੜ੍ਹ/ਬਿਊਰੋ ਨਿਊਜ਼ ਬੇਸ਼ੱਕ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਪਰ ਅੰਨਦਾਤੇ ਦੀ ਜ਼ਿੰਦਗੀ ਇਸ ਤਿਉਹਾਰ ਵਾਲੇ ਦਿਨ ਵੀ ਹਨੇਰੇ ਵਿਚ ਹੈ। ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ …

Read More »

ਮੋਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਲਿਖੀ ਚਿੱਠੀ

ਟਾਇਲਟ ਨੂੰ ਹੁਣ ਕਿਹਾ ਜਾਵੇ ‘ਇੱਜ਼ਤ ਘਰ’ ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਸਵੱਛ ਭਾਰਤ ਮੁਹਿੰਮ ਨੂੰ ਹੋਰ ਉਤਸ਼ਾਹ ਦੇਣ ਲਈ ਹੁਣ ਨਵੀਂ ਪਹਿਲ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਟਾਇਲਟ ਦਾ ਨਾਂ ਬਦਲ ਕੇ ‘ਇੱਜ਼ਤ ਘਰ’ ਰੱਖ ਸਕਦੀ ਹੈ। ਇਸ ਲਈ ਕੇਂਦਰ ਵੱਲੋਂ ਸਾਰੇ ਰਾਜਾਂ ਦੀਆਂ ਸਰਕਾਰਾਂ …

Read More »

ਮੋਹਾਲੀ ‘ਚ ਹੋਟਲ ਦੇ ਮਾਲਕ ਵੱਲੋਂ ਪਤਨੀ ਦਾ ਕਤਲ

ਗੁੱਸੇ ਵਿਚ ਆ ਕੇ ਮਾਰੀਆਂ 6 ਗੋਲੀਆਂ ਮੋਹਾਲੀ/ਬਿਊਰੋ ਨਿਊਜ਼ ਮੋਹਾਲੀ ਦੇ ਫੇਜ਼ 10 ਵਿਚ ਪੈਂਦੇ ਸਰਾਓ ਹੋਟਲ ਦੇ ਮਾਲਿਕ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਘਟਨਾ ਮੋਹਾਲੀ ਦੇ ਫੇਜ਼ 10 ਸਥਿਤ ਮਾਨਵ ਮੰਗਲ ਸਕੂਲ ਦੇ ਨੇੜੇ ਵਾਪਰੀ ਜਿਥੇ ਉਕਤ ਦੋਸ਼ੀ ਨੇ ਕਾਰ ਵਿੱਚ ਆਪਣੀ …

Read More »

ਦਾਊਦ ਦੀ ਮੁੰਬਈ ‘ਚ ਜਾਇਦਾਦ ਹੋਵੇਗੀ ਨਿਲਾਮ

ਸਰਕਾਰ ਨੇ 5 ਕਰੋੜ ਰੁਪਏ ਰੱਖੀ ਮੁੱਢਲੀ ਕੀਮਤ ਮੁੰਬਈ/ਬਿਊਰੋ ਨਿਊਜ਼ 1993 ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦੀਆਂ ਮੁੰਬਈ ਸਥਿਤ ਚਾਰ ਜਾਇਦਾਦਾਂ ਦੀ ਨਿਲਾਮੀ 14 ਨਵੰਬਰ ਨੂੰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸਦਾ ਇਸ਼ਤਿਹਾਰ ਅਖਬਾਰਾਂ ਵਿਚ ਵੀ ਦਿੱਤਾ ਹੈ। ਇਸ ਵਿਚ ਹਰ ਜਾਇਦਾਦ ਦੀ ਮੁੱਢਲੀ ਕੀਮਤ ਇਕ ਤੋਂ …

Read More »